ਖ਼ਬਰਾਂ
Punjab News : ਸੂਬੇ ਭਰ 'ਚ ਕੈਂਪ ਲਗਾਉਣ ਜਾ ਰਹੇ ਭਾਜਪਾ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
Punjab News : ਮਲਿਕ, ਜਿਆਣੀ, ਸ਼ਰਮਾ, ਸਰੀਨ, ਬਾਜਵਾ,ਬੱਬੂ ਸਮੇਤ ਕਈ ਭਾਜਪਾ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
Punjab News : ਸੀਐਮ ਮਾਨ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ, ਕੇਂਦਰ ਸਰਕਾਰ ਨੇ ਨਹੀਂ ਕੱਟਿਆ ਕੋਈ ਰਾਸ਼ਨ ਕਾਰਡ- ਸੁਨੀਲ ਜਾਖੜ
Punjab News : ਕਿਹਾ, ਕੇਂਦਰ ਸਰਕਾਰ ਨੇ ਸਿਰਫ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਈ ਕੇਵਾਈਸੀ ਕਰਨ ਨੂੰ ਕਿਹਾ ਹੈ
Punjab News : ਕੇਂਦਰ ਸਰਕਾਰ ਨੇ ਪੰਜਾਬ 'ਚ ਭੋਜਨ ਕਾਨੂੰਨ ਹੇਠ ਲਾਭਪਾਤਰੀਆਂ ਨੂੰ ਸੂਚੀ 'ਚੋਂ ਹਟਾਉਣ ਤੋਂ ਕੀਤਾ ਇਨਕਾਰ
Punjab News : ਕਿਹਾ -ਸੁਪਰੀਮ ਕੋਰਟ ਵਲੋਂ ਲਾਭਪਾਤਰੀਆਂ ਦੀ ਲਾਜ਼ਮੀ EKYC ਦਾ ਦਿੱਤਾ ਗਿਆ ਸੀ ਨਿਰਦੇਸ਼, ਸੀਐਮ ਭਗਵੰਤ ਮਾਨ ਤੱਥ ਦਰੁਸਤ ਕਰ ਲੈਣ : ਪ੍ਰਹਿਲਾਦ ਜੋਸ਼ੀ
Sultanpur Lodhi News : ਵਰਦੇ ਮੀਂਹ 'ਚ ਗਿਆਨੀ ਕੁਲਦੀਪ ਗੜਗੱਜ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ
Sultanpur Lodhi News : ਪਿੰਡ ਬਾਊਪੁਰ ਦੇ ਨਾਲ ਲੱਗਦੇ ਇਲਾਕਿਆਂ 'ਚ ਵੰਡੀ ਰਾਹਤ ਸਮੱਗਰੀ
Jammu and Kashmir :ਰਾਜਨਾਥ ਸਿੰਘ ਨੇ ਕਿਸ਼ਤਵਾੜ ਦੇ ਬੱਦਲ ਫਟਣ ਦੀ ਸਥਿਤੀ ਦਾ ਜਾਇਜ਼ਾ ਲਿਆ, ਬਚਾਅ ਯਤਨਾਂ ਦੀ ਕੀਤੀ ਸ਼ਲਾਘਾ
Jammu and Kashmir : ਜੰਮੂ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਚਿਸ਼ੋਟੀ ਪਿੰਡ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ।
Punjab News : ਆਰਥਿਕ ਤੌਰ 'ਤੇ ਕਮਜ਼ੋਰ ਅਤੇ ਅਨਾਥ ਬੱਚਿਆਂ ਲਈ ਪੰਜਾਬ ਸਰਕਾਰ ਵੱਲੋਂ 4000 ਰੁਪਏ ਪ੍ਰਤੀ ਬੱਚਾ ਸਹਾਇਤਾ: ਡਾ.ਬਲਜੀਤ ਕੌਰ
Punjab News : ਸਪਾਂਸਰਸ਼ਿਪ ਸਕੀਮ ਹੇਠ ਹੁਣ ਤੱਕ 5475 ਬੱਚਿਆਂ ਨੂੰ ਮਿਲਿਆ ਲਾਭ: ਡਾ. ਬਲਜੀਤ ਕੌਰ
Jammu and Kashmir : ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਕੁਪਵਾੜਾ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
Jammu and Kashmir : ਇੱਕ ਹੈਂਡ ਗ੍ਰਨੇਡ, 10 AK-47 ਰਾਉਂਡ, ਇੱਕ ਟੈਲੀਸਕੋਪ, 6 ਡੈਟੋਨੇਟਰ ਅਤੇ ਇੱਕ ਪਾਕਿਸਤਾਨੀ ਬਣਿਆ ਬੈਕਪੈਕ ਬਰਾਮਦ ਕੀਤਾ
Jammu and Kashmir :ਜੰਮੂ-ਕਸ਼ਮੀਰ ਭਾਰੀ ਮੀਂਹ, CM ਉਮਰ ਅਬਦੁੱਲਾ ਨੇ ਸਾਰੇ ਵਿਭਾਗਾਂ ਨੂੰ ਹਾਈ ਅਲਰਟ 'ਤੇ ਰਹਿਣ ਦੇ ਦਿੱਤੇ ਨਿਰਦੇਸ਼
Jammu and Kashmir :ਮੀਂਹ ਕਾਰਨ ਕਈ ਰਿਹਾਇਸ਼ੀ ਇਲਾਕਿਆਂ 'ਚ ਭਰਿਆ ਪਾਣੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਦਿੱਤੀ ਸਲਾਹ
Chandigarh Police ਨੇ ਆਨਲਾਈਨ ਠੱਗੀ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ ਵਾਸੀ ਨੇ ਆਨਲਾਈਨ ਠੱਗੀ ਦਾ ਮਾਮਲਾ ਕਰਵਾਇਆ ਸੀ ਦਰਜ
Mohali News : ਬੰਬੀਹਾ ਗੈਂਗ ਤੇ ਲੱਕੀ ਪਟਿਆਲ ਦੇ ਸਾਥੀ ਕਾਬੂ, ਮੁੰਬਈ ਤੋਂ 2 ਮੁਲਜ਼ਮਾਂ ਨੂੰ ਕੀਤਾ ਕਾਬੂ
Mohali News : ਕਾਊਂਟਰ ਇੰਟੈਲੀਜੈਂਸ ਜਲੰਧਰ ਤੇ ਮੋਹਾਲੀ ਪੁਲਿਸ ਦਾ ਸਾਂਝਾ ਆਪਰੇਸ਼ਨ ਦੌਰਾਨ ਕੀਤੀ ਕਾਰਵਾਈ, ਐਸਬੀਐਸ ਨਗਰ ਦੇ ਪੋਜੇਵਾਲ 'ਚ ਇੱਕ ਸ਼ਖ਼ਸ ਦਾ ਕੀਤਾ ਸੀ ਕਤਲ