ਖ਼ਬਰਾਂ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਇਕ ਸਫਲ ਖੂਨਦਾਨ ਕੈਂਪ ਦਾ ਆਯੋਜਨ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26, ਚੰਡੀਗੜ੍ਹ ਨੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ, ਪੀਜੀਆਈਐਮਈਆਰ, ਚੰਡੀਗੜ੍ਹ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ।
Mahua Moitra Case: ਮਹੂਆ ਮੋਇਤਰਾ ਤੇ ਧੋਖਾਧੜੀ ਦੇ ਆਰੋਪ, ਪੈਸੇ ਲੈ ਕੇ ਸਵਾਲ ਪੁੱਛਦੀ ਹੈ
ਮਹੂਆ ਮੋਇਤਰਾ ਜਲਦੀ ਹੀ ਰਾਸ਼ਟਰੀ ਪੱਧਰ 'ਤੇ ਆਪਣਾ ਨਾਮ ਬਣਾਉਣਾ ਚਾਹੁੰਦੀ ਸੀ
Mahua Moitra News: 'ਪੈਸੇ ਲੈ ਕੇ ਸਵਾਲ ਪੁੱਛਣ' ਦਾ ਮਾਮਲਾ: ਨੈਤਿਕਤਾ ਕਮੇਟੀ ਨੇ ਮਹੂਆ ਮੋਇਤਰਾ ਨੂੰ ਕੀਤਾ ਤਲਬ
ਸੋਨਕਰ ਨੇ ਕਿਹਾ ਕਿ ਮੋਇਤਰਾ ਨੂੰ 31 ਅਕਤੂਬਰ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
Who is Meet Hayer's Wife-To-Be?: ਜਾਣੋ ਕੌਣ ਹੈ ਮੰਤਰੀ ਮੀਤ ਹੇਅਰ ਦੀ ਮੰਗੇਤਰ ਡਾ. ਗੁਰਵੀਨ ਕੌਰ?
ਡਾ: ਗੁਰਵੀਨ ਕੌਰ ਪੇਸ਼ੇ ਵਲੋਂ (ਰੇਡੀਓਲੋਜਿਸਟ) ਡਾਕਟਰ ਹਨ।
Governor writes to CM Punjab: ਮੋਹਾਲੀ ਦੇ ਦੋ ਪ੍ਰੋਜੈਕਟਾਂ ਨੇ ਵਾਤਾਵਰਨ ਨਿਯਮਾਂ ਦੀ ਕੀਤੀ ਉਲੰਘਣਾ, ਰਾਜਪਾਲ ਦੀ ਮੁੱਖ ਮੰਤਰੀ ਨੂੰ ਚਿੱਠੀ
ਸੁਪਰ ਮੈਗਾ ਮਿਕਸਡ ਯੂਜ਼ ਏਕੀਕ੍ਰਿਤ ਉਦਯੋਗਿਕ ਪਾਰਕ 'ਤੇ ਇਤਰਾਜ਼
ਫੂਲ ਰਾਜ ਸਿੰਘ ਬਣੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੇ ਚੇਅਰਮੈਨ
ਕੌਮਾਂਤਰੀ ਟੂਰਨਾਮੈਂਟਾਂ 'ਚ ਵੱਧ ਤੋਂ ਵੱਧ ਓਵਰਸੀਜ਼ ਗੱਤਕਾ ਫੈਡਰੇਸ਼ਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਵਾਂਗੇ : ਫੂਲ ਰਾਜ ਸਿੰਘ
Meet Hayer To-Be Wife Photo: ਮੰਤਰੀ ਮੀਤ ਹੇਅਰ ਦੀ ਮੰਗੇਤਰ ਦੀ ਤਸਵੀਰ ਆਈ ਸਾਹਮਣੇ
ਮੀਤ ਹੇਅਰ 29 ਅਕਤੂਬਰ ਯਾਨੀ ਐਤਵਾਰ ਨੂੰ ਮੇਰਠ ਵਿਚ ਮੰਗਣੀ ਕਰਵਾਉਣਗੇ
AIG Malvinder Sidhu News: 1 ਦਿਨ ਦੇ ਪੁਲਿਸ ਰਿਮਾਂਡ 'ਤੇ AIG ਮਾਲਵਿੰਦਰ ਸਿੱਧੂ, ਅਧਿਕਾਰੀਆਂ ਨਾਲ ਕੀਤੀ ਹੱਥੋਪਾਈ
ਏਆਈਜੀ ਮਨੁੱਖੀ ਅਧਿਕਾਰ ਮਾਲਵਿੰਦਰ ਸਿੰਘ ਸਿੱਧੂ ਆਪਣੇ ਅੰਡਰਵੀਅਰ ’ਚ ਵੁਆਇਸ ਰਿਕਾਰਡਰ ਲੁਕਾ ਕੇ ਪਹੁੰਚੇ
EC to Appoint Actor as National Icon: ਫਿਲਮ ਅਭਿਨੇਤਾ ਰਾਜਕੁਮਾਰ ਰਾਓ ਹੁਣ ਅਸਲ ਜਿੰਦਗੀ 'ਚ ਨਿਭਾਏਗਾ ਨੈਸ਼ਨਲ ਆਈਕਨ ਦਾ ਜ਼ਿੱਮਾ
ਫਿਲਮ ਨਕਸਲ-ਅਫਸਰ 'ਚ ਚੋਣ ਅਧਿਕਾਰੀ ਦੀ ਨਿਭਾਈ ਸੀ ਭੂਮਿਕਾ