ਖ਼ਬਰਾਂ
ਬਰਨਾਲਾ 'ਚ ਪੁਲਿਸ ਮੁਲਾਜ਼ਮ ਦਾ ਕਤਲ, ਕਬੱਡੀ ਖਿਡਾਰੀਆਂ ਨੇ ਨਾਲ ਹੋਈ ਝੜਪ ਦੌਰਾਨ ਹੋਇਆ ਸੀ ਜ਼ਖਮੀ
ਮੁਲਾਜ਼ਮ ਨੂੰ ਜਖ਼ਮੀ ਹੋਣ ਕਰ ਕੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਿਸ ਦੌਰਾਨ ਉਸ ਦਾ ਮੌਤ ਹੋ ਗਈ
ਹਾਂਸੀ 'ਚ ਕਰੰਟ ਲੱਗਣ ਕਾਰਨ 2 ਭਰਾਵਾਂ ਦੀ ਮੌਤ, ਬਚਾਉਣ ਗਏ ਪਰਿਵਾਰ ਦੇ 3 ਹੋਰ ਮੈਂਬਰ ਵੀ ਝੁਲਸੇ
ਘਰ ਵਿਚ ਲੈਂਟਰ ਦੀ ਤਰਾਈ ਦਾ ਚੱਲ ਰਿਹਾ ਸੀ ਕੰਮ
ਬਰਖ਼ਾਸਤ ਏ.ਆਈ.ਜੀ ਰਾਜਜੀਤ ਸਿੰਘ ਜ਼ਮਾਨਤ ਰੱਦ ਹੋਣ ਮਗਰੋਂ ਮੁੜ ਰੂਪੋਸ਼
ਅਦਾਲਤ ਵਲੋਂ ਐਸ.ਟੀ.ਐਫ਼ ਸਾਹਮਣੇ ਲਗਾਤਾਰ 10 ਦਿਨ ਜਾਂਚ ’ਚ ਸ਼ਾਮਲ ਹੋਣ ਦਾ ਸੀ ਹੁਕਮ
ਨਸ਼ਾ ਤਸਕਰ ਹਰਨਾਮ ਸਿੰਘ ਦੀ 41 ਲੱਖ ਰੁਪਏ ਦੀ ਗ਼ੈਰ-ਕਾਨੂੰਨੀ ਜਾਇਦਾਦ ਕੁਰਕ
13 ਨਸ਼ਾ ਤਸਕਰਾਂ ਦੀ ਜਾਇਦਾਦ ਦੇ ਕੁਰਕੀ ਦੇ ਆਰਡਰ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਕੋਲ ਭੇਜੇ
ਸਹਾਇਕ ਪ੍ਰੋਫ਼ੈਸਰ ਬਲਵਿੰਦਰ ਕੌਰ ਦੀ ਨਵੀਂ ਆਡੀਉ ਸਾਹਮਣੇ ਆਉਣ ਬਾਅਦ ਮਾਮਲੇ ’ਚ ਆਇਆ ਨਵਾਂ ਮੋੜ
ਜਿਥੇ ਖ਼ੁਦਕੁਸ਼ੀ ਨੋਟ ’ਚ ਮੰਤਰੀ ’ਤੇ ਦੋਸ਼ ਲਾਇਆ ਹੈ, ਉਥੇ ਬਲਵਿੰਦਰ ਦੇ ਭਰਾ ਦੇ ਬਿਆਨ ’ਤੇ ਸਹੁਰਾ ਪ੍ਰਵਾਰ ਉਪਰ ਤੰਗ ਪ੍ਰੇਸ਼ਾਨ ਕਰਨ ਦਾ ਕੇਸ ਹੋਇਆ ਹੈ ਦਰਜ
ਕਾਂਗਰਸ ਪ੍ਰਧਾਨ ਨੇ ‘ਨੌਕਰਸ਼ਾਹੀ ਦੇ ਸਿਆਸੀਕਰਨ’ ’ਤੇ ਪ੍ਰਗਟਾਈ ਚਿੰਤਾ, ਭਾਜਪਾ ਪ੍ਰਧਾਨ ਦਾ ਪਲਟਵਾਰ
ਕਾਂਗਰਸ ਦੀ ਦਿਲਚਸਪੀ ਸਿਰਫ ਗਰੀਬਾਂ ਨੂੰ ਗਰੀਬੀ ’ਚ ਰੱਖਣ ਦੀ ਹੈ : ਜੇ.ਪੀ. ਨੱਢਾ
ਭਾਰਤ-ਕੈਨੇਡਾ ਸਬੰਧ ਮੁਸ਼ਕਲ ਦੌਰ ’ਚੋਂ ਲੰਘ ਰਹੇ ਹਨ: ਜੈਸ਼ੰਕਰ
ਕਿਹਾ, ਕੈਨੇਡਾ ’ਚ ਭਾਰਤੀ ਸਫ਼ੀਰਾਂ ਦੀ ਸੁਰੱਖਿਆ ਬਿਹਤਰ ਹੋਈ ਹੈ ਤਾਂ ਕੈਨੇਡਾ ਦੇ ਲੋਕਾਂ ਨੂੰ ਵੀਜ਼ਾ ਜਾਰੀ ਕਰਨਾ ਮੁੜ ਸ਼ੁਰੂ ਕਰ ਸਕਦਾ ਹੈ ਭਾਰਤ
ਵਨਡੇ ’ਚ ਸਭ ਤੋਂ ਤੇਜ਼ 2000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਸ਼ੁਭਮਨ ਗਿੱਲ
38 ਪਾਰੀਆਂ ’ਚ ਇਹ ਮੁਕਾਮ ਹਾਸਲ ਕਰ ਕੇ ਦਖਣੀ ਅਫ਼ਰੀਕਾ ਦੇ ਹਾਸ਼ਿਮ ਅਮਲਾ ਦਾ ਰੀਕਾਰਡ ਤੋੜਿਆ
ਰੋਮਾਂਚਕ ਮੈਚ ’ਚ ਭਾਰਤ ਨੇ ਨਿਊਜ਼ੀਲੈਂਡ ਦੀਆਂ ਗੋਡਣੀਆਂ ਲਵਾਈਆਂ
ਵਿਸ਼ਵ ਕੱਪ ਮੈਚਾਂ ’ਚ 20 ਸਾਲਾਂ ਬਾਅਦ ਨਿਊਜ਼ੀਲੈਂਡ ’ਤੇ ਭਾਰਤ ਦੀ ਪਹਿਲੀ ਜਿੱਤ
ਇਜ਼ਰਾਈਲ ਨੇ ਗਾਜ਼ਾ, ਸੀਰੀਆ, ਵੈਸਟ ਬੈਂਕ ’ਚ ਵੱਖ-ਵੱਖ ਟਿਕਾਣਿਆਂ ’ਤੇ ਕੀਤਾ ਹਮਲਾ, ਜੰਗ ਹੋਰ ਮੋਰਚਿਆਂ ’ਤੇ ਭੜਕਣ ਦਾ ਡਰ
ਇਜ਼ਰਾਈਲ ਦੇ ਜ਼ਮੀਨੀ ਹਮਲੇ ਨਾਲ ਵਿਆਪਕ ਜੰਗ ਛਿੜਨ ਦਾ ਖ਼ਤਰਾ