ਖ਼ਬਰਾਂ
ਅਮਰੀਕੀ ਸਿੱਖ ਮੇਅਰ ਰਵੀ ਭੱਲਾ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਰਵੀ ਭੱਲਾ ਨਵੰਬਰ 2017 'ਚ ਹੋਬੋਕੇਨ ਸਿਟੀ ਦੇ ਮੇਅਰ ਚੁਣੇ ਜਾਣ ਵਾਲੇ ਹਨ ਪਹਿਲੇ ਸਿੱਖ
ਜੰਮੂ ’ਚ ਕੌਮਾਂਤਰੀ ਸਰਹੱਦ ਨੇੜੇ ਪਾਕਿ ਰੇਂਜਰਾਂ ਵਲੋਂ ਕੀਤੀ ਗੋਲੀਬਾਰੀ, ਬੀ.ਐਸ.ਐਫ. ਦੇ ਦੋ ਜਵਾਨ ਜ਼ਖ਼ਮੀ
ਦੋ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਸਨਾਈਪਰਾਂ ਦੀ ਵਰਤੋਂ ਕੀਤੀ ਗਈ
ਮੋਗਾ ਵਿਚ ਡੇਢ ਕਿਲੋ ਅਫੀਮ ਸਣੇ ਦੋ ਵਿਅਕਤੀ ਕਾਬੂ; ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਮੁਲਜ਼ਮ
ਮੁਲਜ਼ਮਾਂ ਵਿਰੁਧ ਐਨਡੀਪੀਐਸ ਕੇਸ ਦਰਜ ਕਰਕੇ ਪੁਛਗਿਛ ਕੀਤੀ ਜਾ ਰਹੀ ਹੈ।
ਪੰਜਾਬ ਦੇ ਦੋ ਬਦਮਾਸ਼ ਮੁੰਬਈ ਤੋਂ ਗ੍ਰਿਫਤਾਰ
ਪੰਚਮ ਨੂਰ ਸਿੰਘ (32) ਅਤੇ ਹਿਮਾਂਸ਼ੂ ਮਾਤਾ (30) ਨੂੰ ਕੁਰਲਾ ਦੇ ਹੋਟਲ ’ਚੋਂ ਕਾਬੂ ਕੀਤਾ ਗਿਆ
ਜੈਤੋ ਦੇ ਪਿੰਡ ਅਕਲੀਆ ਨੇੜੇ ਖੇਤਾਂ ਵਿਚ ਪਲਟੀ ਕਾਰ
3 ਔਰਤਾਂ ਸਮੇਤ 5 ਲੋਕ ਹੋਏ ਗੰਭੀਰ ਜ਼ਖ਼ਮੀ, ਇਲਾਜ ਜਾਰੀ
ਅਡਾਨੀ ਨੇ ਕੋਲੇ ਦੀ ਕੀਮਤ ਵਧਾ ਕੇ ਬਿਜਲੀ ਮਹਿੰਗੀ ਕੀਤੀ ਤੇ ਜਨਤਾ ਦੇ 12 ਹਜ਼ਾਰ ਕਰੋੜ ਰੁਪਏ ਚੋਰੀ ਕੀਤੇ: ਰਾਹੁਲ ਗਾਂਧੀ
ਕਿਹਾ, ਜਿਵੇਂ ਹੀ ਤੁਸੀਂ ਘਰ ਵਿਚ ਪੱਖੇ ਜਾਂ ਬਲਬ ਦਾ ਬਟਨ ਦਬਾਉਂਦੇ ਹੋ ਤਾਂ ਸਿੱਧੇ ਅਡਾਨੀ ਦੀ ਜੇਬ ਵਿਚ ਪੈਸੇ ਜਾਂਦੇ ਨੇ
ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢ ਕੇ ਰੁਜ਼ਗਾਰ ਦੇਵਾਂਗੇ ਤੇ ਮੁੜ ਤੋਂ ਰੰਗਲਾ ਪੰਜਾਬ ਬਣਾਵਾਂਗੇ-CM ਭਗਵੰਤ ਮਾਨ
CM ਮਾਨ ਨੇ 40 ਹਜ਼ਾਰ ਤੋਂ ਵੱਧ ਬੱਚਿਆਂ ਨਾਲ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਅਰਦਾਸ
ਚਿੱਟ ਫੰਡ ਕੰਪਨੀ ਨੇ ਪਾਰਟ ਟਾਈਮ ਨੌਕਰੀ ਦੇ ਬਹਾਨੇ ਔਰਤ ਨਾਲ 24.37 ਲੱਖ ਰੁਪਏ ਦੀ ਮਾਰੀ ਠੱਗੀ
ਇਹ ਧੋਖਾਧੜੀ ਵੈਲਿੰਗਟਨ ਹਾਈਟਸ ਟੀਡੀਆਈ ਸਿਟੀ ਦੀ ਰਹਿਣ ਵਾਲੀ ਮਨਦੀਪ ਕੌਰ ਨਾਲ ਹੋਈ ਹੈ
ਕੈਨੇਡਾ 'ਚ ਮਾਂ ਨੇ ਦੋਵਾਂ ਜੁੜਵਾ ਬੱਚੀਆਂ ਦੀ ਬਚਾਈ ਜਾਨ ਪਰ ਵੈਨ ਹੇਠ ਆਉਣ ਕਾਰਨ ਔਰਤ ਦੀ ਹੋਈ ਮੌਤ
ਪਰਮਜੀਤ ਕੌਰ ਮਸੂਤਾ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ 5 ਨਵੇਂ ਜੱਜਾਂ ਦੀ ਕੀਤੀ ਨਿਯੁਕਤੀ
ਰਾਸ਼ਟਰਪਤੀ ਦੀ ਸਹਿਮਤੀ ਮਗਰੋਂ ਸਾਰਿਆਂ ਨੂੰ ਜਲਦ ਕੀਤਾ ਜਾ ਸਕਦਾ ਹੈ ਵਧੀਕ ਜੱਜ ਨਿਯੁਕਤ