ਖ਼ਬਰਾਂ
SYL 'ਤੇ ਬੋਲੇ ਇਕਬਾਲ ਸਿੰਘ ਲਾਲਪੁਰਾ, 'ਘਰ 'ਚ ਅਪਣੇ ਖਾਣ ਲਈ ਨਹੀਂ, ਦੂਜਿਆਂ ਨੂੰ ਕਿਵੇਂ ਦੇ ਦੇਈਏ'?
ਕਿਹਾ, ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ
ਭਾਜਪਾ ਆਗੂ ਤਰੁਣ ਚੁੱਘ ਦਾ ਪੰਜਾਬ ਸਰਕਾਰ ’ਤੇ ਗੰਭੀਰ ਇਲਜ਼ਾਮ, “ਵਿਰੋਧੀ ਆਗੂਆਂ ਅਤੇ 'ਆਪ' ਵਿਧਾਇਕਾਂ ਦੇ ਫੋਨ ਕੀਤੇ ਜਾ ਰਹੇ ਟੈਪ”
ਕਿਹਾ, ਪੰਜਾਬ ਵਿਚ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ
ਪ੍ਰਧਾਨ ਮੰਤਰੀ ਨੇ ਉਲੀਕੀ ਭਾਰਤ ਦੇ ਪੁਲਾੜ ਖੋਜ ਯਤਨਾਂ ਦੇ ਭਵਿੱਖ ਦੀ ਰੂਪਰੇਖਾ, ਜਾਣੋ ਵਿਗਿਆਨੀਆਂ ਨੂੰ ਦਿਤੇ ਦੋ ਮਹੱਤਵਪੂਰਨ ਟੀਚੇ
2035 ਤਕ ਪੁਲਾੜ ਸਟੇਸ਼ਨ ਸਥਾਪਤ ਕਰਨ ਅਤੇ 2040 ਤਕ ਚੰਨ ’ਤੇ ਭਾਰਤੀ ਨੂੰ ਭੇਜਣ ਦਾ ਟੀਚਾ
‘ਇੰਡੀਆ’ ਗਠਜੋੜ ਸੱਤਾ ’ਚ ਆਇਆ ਤਾਂ ਖੜਗੇ ਜਾਂ ਰਾਹੁਲ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋ ਸਕਦੇ ਹਨ: ਥਰੂਰ
ਕਿਹਾ, ਨਤੀਜੇ ਕਿਸੇ ਇਕ ਪਾਰਟੀ ਵਲੋਂ ਨਹੀਂ ਸਗੋਂ ਗੱਠਜੋੜ ਤੋਂ ਆਉਣਗੇ
ਅਮਰੀਕਾ : ਬਗ਼ੈਰ ਗੁਨਾਹ ਤੋਂ 16 ਸਾਲਾਂ ਤਕ ਜੇਲ ਦੀ ਸਜ਼ਾ ਕੱਟਣ ਵਾਲੇ ਵਿਅਕਤੀ ਦੀ ਪੁਲਿਸ ਕਾਰਵਾਈ ’ਚ ਮੌਤ
ਅਪ੍ਰੈਲ ’ਚ ਹੀ ਜੇਲ ਤੋਂ ਬਾਹਰ ਆਇਆ ਸੀ ਲੀਓਨਾਰਡ ਐਲਨ ਕਿਉਰ
31 ਸਾਲ ਪਹਿਲਾਂ 'ਫਰਜ਼ੀ ਮੁਕਾਬਲੇ' 'ਚ ਮਾਰਿਆ ਗਿਆ ਵਿਅਕਤੀ CBI ਨੇ ਪਟਿਆਲਾ 'ਚ ਜ਼ਿੰਦਾ ਪਾਇਆ
ਸਥਾਨਕ ਵਾਸੀ ਜਗੀਰ ਸਿੰਘ (71) 31 ਸਾਲ ਪਹਿਲਾਂ ਅਜਨਾਲਾ ਵਿਖੇ ਪੁਲਿਸ ਮੁਕਾਬਲੇ ਦੌਰਾਨ ਸਾਥੀ ਦਲਜੀਤ ਸਿੰਘ ਸਮੇਤ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਹੁਣ ਜ਼ਿੰਦਾ ਨਿਕਲਿਆ ਹੈ।
ਨੌਜਵਾਨਾਂ ਨੇ ਖੂਨ ਦਾਨ ਕਰਕੇ ਮਨਾਇਆ ਮੁੱਖ ਮੰਤਰੀ ਦਾ ਜਨਮ ਦਿਨ; ਪਿੰਡ ਸਤੌਜ ਦੇ ਗੁਰੂ ਘਰ ਵਿਖੇ ਨਤਮਸਤਕ ਹੋਏ ਭਗਵੰਤ ਮਾਨ
ਮੁੱਖ ਮੰਤਰੀ ਨੇ ਆਪਣੇ ਜੱਦੀ ਪਿੰਡ ਵਿਚ ਲੋਕਾਂ ਨਾਲ ਮੁਲਾਕਾਤ ਕਰਕੇ ਬਿਤਾਇਆ ਪੂਰਾ ਦਿਨ
ਰਾਘਵ ਚੱਢਾ ਨੂੰ ਹਾਈ ਕੋਰਟ ਤੋਂ ਰਾਹਤ; ਨਹੀਂ ਖਾਲੀ ਕਰਨਾ ਪਵੇਗਾ ਟਾਈਪ-7 ਸਰਕਾਰੀ ਬੰਗਲਾ
ਹੇਠਲੀ ਅਦਾਲਤ ਵਲੋਂ ਅੰਤਰਿਮ ਰਾਹਤ 'ਤੇ ਫ਼ੈਸਲਾ ਸੁਣਾਉਣ ਤਕ ਜਾਰੀ ਰਹੇਗੀ ਰੋਕ
ਚਿਕਨ ਪੌਕਸ ਬਿਮਾਰੀ ਕਾਰਨ ਜੈਤੋ ਦੇ ਦੋ ਸਕੂਲ 23 ਅਕਤੂਬਰ ਤਕ ਬੰਦ
ਐਲਾਇੰਸ ਇੰਟਰਨੈਸ਼ਨਲ ਅਤੇ ਸ਼ਿਵਾਲਿਕ ਕਿਡਸ ਸਕੂਲ ਨੂੰ ਸਿਹਤ ਸੁਰੱਖਿਆ ਕਾਰਨ ਕੀਤਾ ਬੰਦ
ਫ਼ਿਰੋਜ਼ਪੁਰ 'ਚ ਨਸ਼ਾ ਤਸਕਰ ਪੂਰਨ ਸਿੰਘ ਦੀ ਜਾਇਦਾਦ ਜ਼ਬਤ, ਨਸ਼ਾ ਤਸਕਰੀ ਨਾਲ ਬਣਾਇਆ 16.89 ਲੱਖ ਰੁਪਏ ਦਾ ਮਕਾਨ ਸੀਲ
ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਤਸਕਰ ਨਾ ਤਾਂ ਘਰ ਵੇਚ ਸਕੇਗਾ ਅਤੇ ਨਾ ਹੀ ਕਿਸੇ ਦੇ ਨਾਂ 'ਤੇ ਟਰਾਂਸਫਰ ਕਰ ਸਕੇਗਾ।