ਖ਼ਬਰਾਂ
ਪੀਜੀਆਈ ਚੰਡੀਗੜ੍ਹ ਵਿਚ ਮੁੜ ਲੱਗੀ ਅੱਗ, ਮਰੀਜ਼ਾਂ ਨੂੰ ਕੱਢਿਆ ਗਿਆ ਬਾਹਰ
ਮੌਕੇ ਉਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਇਹ ਕੰਪਨੀ ਕਰ ਰਹੀ ਹੈ ਹਜ਼ਾਰਾਂ ਕਾਮਿਆਂ ਦੀ ਭਰਤੀ, 40 ਹਜ਼ਾਰ ਲੋਕਾਂ ਨੂੰ ਮਿਲੇਗੀ ਨੌਕਰੀ
TCS ਦੇ ਸੀਈਓ ਸੁਬਰਾਮਨੀਅਮ ਨੇ ਕਿਹਾ ਕਿ "ਅਸੀਂ ਆਮ ਤੌਰ 'ਤੇ 35,000 ਤੋਂ 40,000 ਲੋਕਾਂ ਨੂੰ ਨੌਕਰੀ 'ਤੇ ਰੱਖਦੇ ਹਾਂ ਅਤੇ ਇਹ ਯੋਜਨਾਵਾਂ ਇਸ ਸਾਲ ਵੀ ਬਰਕਰਾਰ ਹਨ।
ਅਮਰੀਕਾ: ਭਾਰਤੀਆਂ ਲਈ ਖੁਸ਼ਖਬਰੀ, ਰੁਜ਼ਗਾਰ ਅਧਿਕਾਰ ਪੰਜ ਸਾਲ ਲਈ ਵਧਾਇਆ, 10.5 ਲੱਖ ਤੋਂ ਵੱਧ ਭਾਰਤੀ ਕਤਾਰ ’ਚ
ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ 4 ਸਾਲਾਂ 'ਚ 1.49 ਲੱਖ ਭਾਰਤੀਆਂ ਖਿਲਾਫ ਕਾਰਵਾਈ
ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਠੰਢ ਨੇ ਦਿੱਤੀ ਦਸਤਕ
ਮੁਹਾਲੀ ਵਿਚ ਅੱਜ ਸਵੇਰ ਤੋਂ ਹੀ ਬੱਦਲ ਛਾਏ ਹੋਏ ਸੀ
ਰਾਜੌਰੀ ’ਚ ਕੰਟਰੋਲ ਰੇਖਾ ’ਤੇ ‘ਖ਼ੁਦ ਨੂੰ ਮਾਰੀ ਗੋਲੀ ਲੱਗਣ ਨਾਲ’ ਹੋਈ ਅਗਨੀਵੀਰ ਦੀ ਮੌਤ : ਭਾਰਤੀ ਫ਼ੌਜ
ਹੋਰ ਵੇਰਵਿਆਂ ਦਾ ਪਤਾ ਲਗਾਉਣ ਲਈ ਕੋਰਟ ਆਫ਼ ਇਨਕੁਆਰੀ ਚੱਲ ਰਹੀ ਹੈ
''ਪਤੀ, ਸੱਸ-ਸਹੁਰਾ ਅਤੇ ਨਨਾਣ ਹੋਣਗੇ ਮੇਰੀ ਮੌਤ ਦੇ ਜ਼ਿੰਮੇਵਾਰ'', ਹੱਥ 'ਤੇ ਨੋਟ ਲਿਖ ਕੇ ਵਿਆਹੁਤਾ ਨੇ ਲਿਆ ਫਾਹਾ
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਔਰਤ ਦੇ ਪਿਤਾ ਨੇ ਕਿਹਾ ਕਿ ਉਸ ਦੀ ਬੇਟੀ ਦਾ ਵਿਆਹ ਮਈ 2022 'ਚ ਨਾਲਾ ਸੋਪਾਰਾ ਇਲਾਕੇ ਦੇ ਇਕ ਵਿਅਕਤੀ ਨਾਲ ਹੋਇਆ ਸੀ।
ਕਰਾਚੀ ਪਹੁੰਚੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ, ਯਾਤਰੀ ਦੀ ਸਿਹਤ ਵਿਗੜਨ ਤੋਂ ਬਾਅਦ ਕੀਤੀ ਐਮਰਜੈਂਸੀ ਲੈਂਡਿੰਗ
2 ਘੰਟੇ ਬਾਅਦ ਅੰਮ੍ਰਿਤਸਰ ਲਈ ਉਡਾਣ ਭਰੀ
ਰਾਜ ਸਭਾ ਤੋਂ ਮੁਅੱਤਲੀ ਵਿਰੁਧ ਰਾਘਵ ਚੱਢਾ ਦੀ ਪਟੀਸ਼ਨ ’ਤੇ ਸੁਣਵਾਈ ਅੱਜ
ਰਾਘਵ ਚੱਢਾ ਨੂੰ 11 ਅਗਸਤ ਨੂੰ ਰਾਜ ਸਭਾ ਤੋਂ ਕੀਤਾ ਗਿਆ ਸੀ ਮੁਅੱਤਲ
ਕ੍ਰਿਕੇਟ ਵਿਸ਼ਵ ਕੱਪ ’ਚ ਵੱਡਾ ਉਲਟਫ਼ੇਰ, ਅਫਗਾਨਿਸਤਾਨ ਨੇ ਇੰਗਲੈਂਡ ਨੂੰ 69 ਦੌੜਾਂ ਨਾਲ ਦਰੜਿਆ
ਮੁਜੀਬੁਰ ਰਹਿਮਾਨ ਤੇ ਰਾਸ਼ਿਦ ਖ਼ਾਨ ਨੇ 3-3, ਮੁਹੰਮਦ ਨਬੀ ਨੇ 2 ਵਿਕਟਾਂ ਲੈ ਕੇ ਇੰਗਲੈਂਡ ਦੀ ਬੱਲੇਬਾਜ਼ੀ ਦੀ ਕਮਰ ਤੋੜੀ
ਹਮਾਸ ਦੇ ਹਮਲੇ ’ਚ ਭਾਰਤੀ ਮੂਲ ਦੀਆਂ ਦੋ ਇਜ਼ਰਾਈਲੀ ਮਹਿਲਾ ਸੁਰੱਖਿਆ ਅਧਿਕਾਰੀ ਵੀ ਸ਼ਹੀਦ : ਅਧਿਕਾਰਤ ਸੂਤਰ
ਸੰਘਰਸ਼ ਦੌਰਾਨ ਲੜਦੇ ਹੋਏ ਇਨ੍ਹਾਂ ਦੋਹਾਂ ਮਹਿਲਾ ਅਧਿਕਾਰੀਆਂ ਦੀ ਮੌਤ