ਖ਼ਬਰਾਂ
ਓਲੰਪਿਕ ਖੇਡਾਂ ’ਚ ਕ੍ਰਿਕਟ ਸਮੇਤ ਪੰਜ ਹੋਰ ਖੇਡਾਂ ਸ਼ਾਮਲ
ਨਵੀਂਆਂ ਖੇਡਾਂ ’ਚ ਸਕੁਐਸ਼, ਬੇਸਬਾਲ/ਸਾਫਟਬਾਲ, ਲੈਕਰੋਸ ਅਤੇ ਫਲੈਗ ਫੁੱਟਬਾਲ ਵੀ ਸ਼ਾਮਲ
ਸੰਗਰੂਰ ਦੇ ਇਸ ਪਿੰਡ 'ਚ ਲੱਗਦੀ ਹੈ ਬਜ਼ੁਰਗਾਂ ਦੀ ਪਾਠਸ਼ਾਲਾ, ਬਜ਼ੁਰਗ ਮਹਿਲਾਵਾਂ ਲੈ ਰਹੀਆਂ ਸਿੱਖਿਆ
ਬਜ਼ੁਰਗਾਂ ਦੇ ਪੋਤੇ-ਪੋਤੀਆਂ ਉਹਨਾਂ ਨੂੰ ਅੰਗਰੇਜ਼ੀ, ਗਣਿਤ ਸਹਿਤ ਹੋਰ ਵਿਸ਼ੇ ਪੜ੍ਹਾਉਂਦੇ ਹਨ।
ਘਰ 'ਚ ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ, ਮਾਂ ਸਮੇਤ ਦੋ ਬੱਚਿਆਂ ਦੀ ਹੋਈ ਮੌਤ
ਉਤਰ ਪ੍ਰਦੇਸ਼ ਦੇ ਫਤਿਹਪੁਰ 'ਚ ਵਾਪਰੀ ਘਟਨਾ
ਅਮਰੀਕਾ: ਇਜ਼ਰਾਈਲ-ਹਮਾਸ ਜੰਗ ਵਿਚਕਾਰ ਨਫ਼ਰਤੀ ਅਪਰਾਧ ’ਚ ਬੱਚੇ ਦਾ ਕਤਲ, ਮਾਂ ਗੰਭੀਰ ਜ਼ਖ਼ਮੀ
71 ਸਾਲਾਂ ਦਾ ਮਕਾਨ ਮਾਲਕ ਹੀ ਬਣਿਆ ਕਾਤਲ, ਬੱਚੇ ’ਤੇ ਚਾਕੂ ਨਾਲ ਦਰਜਨਾਂ ਵਾਰੀ ਵਾਰ ਕੀਤੇ ਗਏ
ਪੰਜਾਬ 'ਚ ਘਟਣ ਲੱਗੀ ਪੰਜਾਬੀਆਂ ਦੀ ਆਬਾਦੀ, ਪਰਵਾਸੀਆਂ ਦਾ ਵਸੇਬਾ ਵਧਿਆ
2011 ਵਿਚ ਪੰਜਾਬ ਦੀ ਆਬਾਦੀ 3.23 ਲੱਖ ਤੋਂ ਵੱਧ ਸੀ। ਪਰ, 2020 ਵਿਚ ਇਹ ਅੰਕੜਾ ਘਟ ਕੇ 1.51 ਲੱਖ ਰਹਿ ਗਿਆ।
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਬਰਖ਼ਾਸਤ AIG ਆਸ਼ੀਸ਼ ਕਪੂਰ ਅਤੇ ਪਤਨੀ ਕਮਲ ਕਪੂਰ ਨੂੰ ਹਾਈ ਕੋਰਟ ਤੋਂ ਰਾਹਤ
ਫਿਲਹਾਲ ਜੇਲ ਵਿਚ ਹੀ ਰਹਿਣਗੇ ਆਸ਼ੀਸ਼ ਕਪੂਰ
ਫਿਰੋਜ਼ਪੁਰ ਦੀ ਨਵਕਿਰਨ ਕੌਰ ਨੂੰ ਮਿਲੇਗਾ ਰਾਸ਼ਟਰਪਤੀ ਪੁਰਸਕਾਰ
ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ ਦੀ ਵਿਦਿਆਰਥਣ ਹੈ ਨਵਕਿਰਨ ਕੌਰ
ਥੋਕ ਮਹਿੰਗਾਈ ਦਰ ’ਚ ਲਗਾਤਾਰ ਛੇਵੇਂ ਮਹੀਨੇ ਕਮੀ, ਸਤੰਬਰ ’ਚ ਸਿਫ਼ਰ ਤੋਂ 0.26 ਫ਼ੀ ਸਦੀ ਹੇਠਾਂ
ਸਤੰਬਰ ’ਚ ਰਸਾਇਣ ਅਤੇ ਰਸਾਇਣਿਕ ਉਤਪਾਦਾਂ, ਖਣਿਜ ਤੇਲ, ਕਪੜਾ, ਬੁਨਿਆਦੀ ਧਾਤਾਂ ਅਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ ’ਚ ਕਮੀ
ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਪ੍ਰਵਾਰ ਸੌਂਪਿਆ 1 ਕਰੋੜ ਰੁਪਏ ਦਾ ਚੈੱਕ
ਕਿਹਾ, ਸਰਕਾਰ ਨੇ ਜਵਾਨਾਂ ਦੀਆਂ ਸ਼ਹੀਦੀਆਂ ’ਚ ਫਰਕ ਪਾ ਦਿਤਾ
ਫਿਰਜ਼ੋਪੁਰ ਕੇਂਦਰੀ ਜੇਲ ਵਿਚੋਂ ਮਿਲੇ 7 ਮੋਬਾਇਲ ਫੋਨ ਤੇ ਨਸ਼ੀਲੇ ਬਰਾਮਦ
4 ਹਵਾਲਾਤੀਆਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ