ਖ਼ਬਰਾਂ
ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਅਪਣੀਆਂ ਕੋਸ਼ਿਸ਼ਾਂ ’ਚ ਕੋਈ ਕਸਰ ਨਹੀਂ ਛੱਡੇਗਾ: ਪ੍ਰਧਾਨ ਮੰਤਰੀ ਮੋਦੀ
ਕਿਹਾ, ਭਾਰਤ 2029 ’ਚ ਹੋਣ ਵਾਲੇ ਯੂਥ ਓਲੰਪਿਕ ਦੀ ਮੇਜ਼ਬਾਨੀ ਦਾ ਵੀ ਇੱਛੁਕ ਹੈ
ਔਰਤਾਂ ਲਈ ਰਾਖਵਾਂਕਰਨ ਕਾਨੂੰਨ ਲਾਗੂ ਕਰਨ ਲਈ ਮੁਹਿੰਮ ਛੇੜਾਂਗੇ : ਸੋਨੀਆ ਗਾਂਧੀ
ਔਰਤਾਂ ਲਈ ਰਾਖਵਾਂਕਰਨ ਕਾਨੂੰਨ ਤੁਰਤ ਲਾਗੂ ਕੀਤਾ ਜਾਵੇ : ਪ੍ਰਿਅੰਕਾ ਗਾਂਧੀ
ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ ਅਗਲੇ ਦੋ-ਤਿੰਨ ਦਿਨਾਂ ਤਕ ਇਨ੍ਹਾਂ ਸੂਬਿਆਂ ’ਚ ਭਾਰੀ ਮੀਂਹ ਅਤੇ ਬਰਫਬਾਰੀ
ਸੋਮਵਾਰ ਤੋਂ ਪੰਜਾਬ ’ਚ ਵੀ ਭਾਰੀ ਮੀਂਹ ਦੀ ਪੇਸ਼ਨਗੋਈ
ਕਪੂਰਥਲਾ 'ਚ ਦੇਸੀ ਪਿਸਤੌਲ ਸਮੇਤ ਨੌਜਵਾਨ ਕਾਬੂ, 2 ਜਿੰਦਾ ਰੌਂਦ ਵੀ ਬਰਾਮਦ
SGGS ਕਾਲਜ ਫਿਲਮ ਮੌਜਾ ਹੀ ਮੌਜਾ ਤੇ ਵਾਇਟ ਪੰਜਾਬ ਦੀ ਸਟਾਰ ਕਾਸਟ ਵੀ ਪਹੁੰਚੀ
ਪੀਯੂ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ 2023 ਸਟਾਰ-ਸਟੱਡਡ ਫਿਨਾਲੇ ਦੇ ਨਾਲ SGGS ਕਾਲਜ 26 ਵਿਖੇ ਹੋਇਆ ਸਮਾਪਤ
ਇਸ ਦਿਨ ਦਾ ਸਿਤਾਰਾ ਆਕਰਸ਼ਣ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਸੀ, ਜਿਸ ਨੇ ਆਪਣੀ ਅਦਾਕਾਰੀ ਨਾਲ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ
IND vs PAK: ਰੋਹਿਤ ਸ਼ਰਮਾ ਨੇ ODI 'ਚ ਪੂਰੇ 300 ਛੱਕੇ, ਪਾਕਿਸਤਾਨ ਖਿਲਾਫ ਹਾਸਲ ਕੀਤੀ ਖਾਸ ਉਪਲੱਬਧੀ
ਰੋਹਿਤ ਨੇ 246 ਵਨਡੇ ਪਾਰੀਆਂ 'ਚ 300 ਛੱਕਿਆਂ ਦਾ ਅੰਕੜਾ ਪਾਰ ਕੀਤਾ।
ਮਾਨਸਾ ਦੇ ਸ਼ਹੀਦ ਜਵਾਨ ਨੂੰ ਫੌਜੀ ਸਨਮਾਨ ਨਾ ਮਿਲਣ 'ਤੇ ਉੱਠੇ ਸਵਾਲ, ਸਾਬਕਾ ਰਾਜਪਾਲ ਨੇ ਕੀਤਾ ਟਵੀਟ
ਅੰਮ੍ਰਿਤਪਾਲ ਸਿੰਘ ਦੀ ਡਿਊਟੀ ਪੁੰਛ ਜ਼ਿਲ੍ਹੇ ਦੇ ਮੇਂਢਰ ਸਬ-ਡਿਵੀਜ਼ਨ ਦੇ ਮਾਨਕੋਟ ਇਲਾਕੇ ਵਿਚ ਐਲਓਸੀ ਨੇੜੇ ਸੀ
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਸਤਿਕਾਰ ਕੌਰ ਗਹਿਰੀ ਦੀ ਜ਼ਮਾਨਤ ਅਰਜ਼ੀ ਰੱਦ
ਕਾਂਗਰਸ ਪਾਰਟੀ ਵੱਲੋਂ 2022 ’ਚ ਟਿਕਟ ਨਾ ਦਿੱਤੇ ਜਾਣ ਕਾਰਨ ਉਹ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ।
ਕੈਪਟਨ ਅਮਰਿੰਦਰ ਨੇ ਭਾਜਪਾ ਛੱਡਣ ਵਾਲੇ ਆਗੂਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਦੀਆਂ ਰਿਪੋਰਟਾਂ ਨੂੰ ਕੀਤਾ ਖਾਰਜ
“ਇੱਕ ਵਾਰ ਜਦੋਂ ਮੈਂ ਕੋਈ ਫੈਸਲਾ ਲੈਂਦਾ ਹਾਂ ਤਾਂ ਮੈਂ ਇਸ ਬਾਰੇ ਦ੍ਰਿੜ ਰਹਿੰਦਾ ਹਾਂ”
ਜਲੰਧਰ 'ਚ ਕੂੜੇ ਦੇ ਢੇਰ 'ਚੋਂ ਮਿਲੀ ਵਿਅਕਤੀ ਦੀ ਲਾਸ਼, ਮਚਿਆ ਹੜਕੰਪ
ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ