ਖ਼ਬਰਾਂ
ਫ਼ਿਰੋਜ਼ਪੁਰ 'ਚ ਝੂਲੇ ਤੋਂ ਡਿੱਗਣ ਕਾਰਨ ਬੱਚੇ ਦੀ ਹੋਈ ਮੌਤ
ਘਟਨਾ ਤੋਂ ਬਾਅਦ ਝੂਲੇ ਦਾ ਮਾਲਕ ਫਰਾਰ
ਜਲੰਧਰ 'ਚ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਮੁੱਠਭੇੜ, 1 ਮੁਲਜ਼ਮ ਹਥਿਆਰ ਸਮੇਤ ਕਾਬੂ
ਮੁਲਜ਼ਮ ਨਸ਼ਾ ਤਸਕਰੀ ਦੇ ਇੱਕ ਪੁਰਾਣੇ ਕੇਸ ਵਿਚ ਲੋੜੀਂਦਾ ਸੀ
ਪਾਕਿਸਤਾਨੀ ਖਿਡਾਰੀਆਂ ਸਾਹਮਣੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲੱਗਣ 'ਤੇ ਉਧਿਆਨਿਧੀ ਹੈਰਾਨ, ਪ੍ਰਸ਼ੰਸਕਾਂ ਨੂੰ ਪਾਈ ਝਾੜ
ਉਹਨਾਂ ਨੇ ਟਵੀਟ ਕਰਕੇ ਆਪਣਾ ਇਤਰਾਜ਼ ਜ਼ਾਹਰ ਕੀਤਾ ਅਤੇ ਭਾਰਤੀ ਪ੍ਰਸ਼ੰਸਕਾਂ 'ਤੇ ਨਿਸ਼ਾਨਾ ਸਾਧਿਆ।
ਕਾਂਗਰਸ ਨੇ 3 ਸੂਬਿਆਂ ਤੋਂ 229 ਉਮੀਦਵਾਰਾਂ ਦਾ ਕੀਤਾ ਐਲਾਨ, '1984' ਦੇ ਮੁਲਜ਼ਮ ਕਮਲਨਾਥ ਨੂੰ ਛਿੰਦਵਾੜਾ ਤੋਂ ਦਿੱਤੀ ਟਿਕਟ
MP 144, ਛੱਤੀਸਗੜ੍ਹ 30 ਅਤੇ ਤੇਲੰਗਾਨਾ ਦੇ 55 ਨਾਮ, ਕਮਲਨਾਥ ਛਿੰਦਵਾੜਾ, ਬਘੇਲ ਪਾਟਨ ਤੋਂ ਲੜਨਗੇ ਚੋਣ
ਮਹਾਰਾਸ਼ਟਰ 'ਚ ਬੱਸ ਤੇ ਕੰਟੇਨਰ ਦੀ ਆਪਸ 'ਚ ਹੋਈ ਭਿਆਨਕ ਟੱਕਰ 'ਚ 12 ਲੋਕਾਂ ਦੀ ਹੋਈ ਮੌਤ
23 ਲੋਕ ਗੰਭੀਰ ਜ਼ਖ਼ਮੀ, ਪ੍ਰਧਾਨ ਮੰਤਰੀ ਨੇ ਮੁਆਵਜ਼ੇ ਦਾ ਕੀਤਾ ਐਲਾਨ
PU 'ਚ ਹਰਿਆਣਾ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨਾਲ ਗੱਲ ਕਰ ਕੇ ਹੋਸਟਲ 'ਚ ਲਿਆ ਫਾਹਾ
ਪੁਲਿਸ ਨੇ ਕਮਰਾ ਸੀਲ ਕਰਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਤਾਮਿਲਨਾਡੂ 'ਚ ਕਾਰ ਤੇ ਲਾਰੀ ਦੀ ਆਪਸ 'ਚ ਹੋਈ ਭਿਆਨਕ ਟੱਕਰ, 7 ਲੋਕਾਂ ਦੀ ਮੌਤ
ਵਿਆਹ ਸਮਾਗਮ ਤੋਂ ਪਰਤ ਰਹੇ ਸਨ ਕਾਰ ਸਵਾਰ ਸਾਰੇ ਮ੍ਰਿਤਕ
ਫ਼ਿਰੋਜ਼ਪੁਰ 'ਚ ਨਸ਼ਾ ਤਸਕਰ ਗੋਰਾ ਦੀ ਜਾਇਦਾਦ ਜ਼ਬਤ, 16.33 ਲੱਖ ਰੁਪਏ ਦੇ 2 ਮੰਜ਼ਿਲਾ ਮਕਾਨ 'ਤੇ ਲਗਾਇਆ ਨੋਟਿਸ
ਟ੍ਰਾਂਸਫਰ-ਵਿਕਰੀ 'ਤੇ ਪਾਬੰਦੀ
ਤੇਲ ਅਵੀਵ ਤੋਂ 274 ਭਾਰਤੀ ਪਹੁੰਚੇ ਦਿੱਲੀ, ਏਅਰ ਇੰਡੀਆ ਦੀਆਂ ਨਿਰਧਾਰਤ ਉਡਾਣਾਂ 18 ਤਰੀਕ ਤੱਕ ਮੁਅੱਤਲ
ਉਡਾਣਾਂ ਵਿਚ ਸਿਰਫ਼ ਉਨ੍ਹਾਂ ਨਾਗਰਿਕਾਂ ਨੂੰ ਲਿਆਂਦਾ ਜਾ ਰਿਹਾ ਹੈ ਜੋ ਉਥੋਂ ਭਾਰਤ ਪਰਤਣਾ ਚਾਹੁੰਦੇ ਹਨ।
ਅੰਮ੍ਰਿਤਸਰ ਏਅਰਪੋਰਟ ਦੇ ਕੂੜਾਦਾਨ 'ਚੋਂ ਮਿਲਿਆ 450 ਗ੍ਰਾਮ ਸੋਨਾ
26 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਸੋਨੇ ਦੀ ਕੀਮਤ