ਖ਼ਬਰਾਂ
ਚੋਣ ਕਮਿਸ਼ਨ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲੀ, ਜਾਣੋ ਕਾਰਨ
ਹੁਣ 25 ਨਵੰਬਰ ਨੂੰ ਵੋਟਾਂ ਪੈਣਗੀਆਂ
ਲਿਥੀਅਮ, ਦੋ ਹੋਰ ਰਣਨੀਤਕ ਖਣਿਜਾਂ ਲਈ ਰਾਇਲਟੀ ਦਰਾਂ ਨੂੰ ਪ੍ਰਵਾਨਗੀ
ਲਿਥੀਅਮ ਅਤੇ ਨਾਈਓਬੀਅਮ ਲਈ ਤਿੰਨ-ਤਿੰਨ ਫੀ ਸਦੀ ਅਤੇ ‘ਰੇਅਰ ਅਰਥ ਐਲੀਮੈਂਟਸ’ (ਆਰ.ਈ.ਈ.) ਲਈ ਇਕ ਫੀ ਸਦੀ ਰਾਇਲਟੀ ਦਰ ਤੈਅ
ਗਰਭਪਾਤ ਮਾਮਲਾ: ਸੁਪਰੀਮ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਵੱਖ-ਵੱਖ ਫੈਸਲਾ ਸੁਣਾਇਆ
ਕੇਂਦਰ ਸਰਕਾਰ ਨੇ ਗਰਭਪਾਤ ਦੀ ਇਜਾਜ਼ਤ ਦੇਣ ਦਾ ਫੈਸਲਾ ਵਾਪਸ ਲੈਣ ਲਈ ਦਾਇਰ ਕੀਤੀ ਸੀ ਪਟੀਸ਼ਨ
ਕੈਨੇਡੀਅਨ ਵਿਦੇਸ਼ ਮੰਤਰੀ ਜੋਲੀ, ਜੈਸ਼ੰਕਰ ਨੇ ਪਿਛਲੇ ਮਹੀਨੇ ਵਾਸ਼ਿੰਗਟਨ ’ਚ ਕੀਤੀ ਸੀ ‘ਗੁਪਤ ਮੀਟਿੰਗ’: ਰੀਪੋਰਟ
ਕੈਨੇਡਾ ਨੇ ਅਪਣੇ 36 ਤੋਂ ਵੱਧ ਸਫ਼ੀਰਾਂ ਨੂੰ ਵਾਪਸ ਬੁਲਾਉਣ ਦੀ ਭਾਰਤ ਦੀ ਬੇਨਤੀ ਨੂੰ ਪੂਰਾ ਨਹੀਂ ਕੀਤਾ
IND vs AFG : ਭਾਰਤ ਨੇ ਅਫ਼ਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
84 ਗੇਂਦਾਂ ’ਚ 131 ਦੌੜਾਂ ਬਣਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਬਣੇ ‘ਪਲੇਅਰ ਆਫ਼ ਦ ਮੈਚ’
ਲੁਧਿਆਣਾ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਪੁਰਾਣੀ ਰੰਜਿਸ਼ ਕਾਰਨ ਦਿਤਾ ਵਾਰਦਾਤ ਨੂੰ ਅੰਜਾਮ
ਗੁਰਦਾਸਪੁਰ 'ਚ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
ਪਰਿਵਾਰ ਦਾ ਇਕਲੌਤਾ ਮੈਂਬਰ ਸੀ ਕਮਾਉਣ ਵਾਲਾ
ਭਾਜਪਾ ਪੰਜਾਬ ਨੇ ਵੀ ਕਦੇ ਪੰਜਾਬ ਦੇ ਹੱਕ ਵਿਚ ਨਾਅਰਾ ਨਹੀਂ ਮਾਰਿਆ - ਮਲਵਿੰਦਰ ਸਿੰਘ ਕੰਗ
ਅਕਾਲੀ ਦਲ 'ਤੇ ਵੀ ਹਮਲਾ ਬੋਲਿਆ, ਕਿਹਾ-ਸੁਨੀਲ ਜਾਖੜ ਵਾਂਗ ਸੁਖਬੀਰ ਬਾਦਲ ਵੀ ਬਹਿਸ ਤੋਂ ਭੱਜਣਗੇ
ਵਿਜੀਲੈਂਸ ਵਲੋਂ 40,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਇੰਸਪੈਕਟਰ ਰੰਗੇ ਹੱਥੀਂ ਕਾਬੂ
ਪੁਲਿਸ ਮੁਲਾਜ਼ਮ ਖਿਲਾਫ਼ ਥਾਣਾ ਵਿਜੀਲੈਂਸ ਰੇਂਜ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ
ਪੰਜਾਬ ਨੂੰ ਪ੍ਰਾਪਤ ਹੋਇਆ ਜੀਐਸਟੀ ਤਹਿਤ 3670 ਕਰੋੜ ਰੁਪਏ ਦਾ ਬਕਾਇਆ ਮੁਆਵਜ਼ਾ-ਹਰਪਾਲ ਸਿੰਘ ਚੀਮਾ
ਜੁਲਾਈ, 2017 ਤੋਂ ਮਾਰਚ, 2022 ਤੱਕ ਦਾ ਸੀ ਬਕਾਇਆ ਮੁਆਵਜਾ