ਖ਼ਬਰਾਂ
ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ 4.94 ਕਰੋੜ ਰੁਪਏ ਦੀ ਡਰੱਗ ਮਨੀ ਤੇ ਪਿਸਤੌਲ ਕੀਤਾ ਬਰਾਮਦ
- ਗ੍ਰਿਫ਼ਤਾਰ ਮੁਲਜ਼ਮ ਨਸ਼ੀਲੇ ਪਦਾਰਥਾਂ ਦੀ ਖੇਪ ਅੱਗੇ ਨਸ਼ਾ ਤਸਕਰਾਂ ਤੱਕ ਪਹੁੰਚਾਉਂਦਾ ਸੀ: ਡੀਜੀਪੀ ਗੌਰਵ ਯਾਦਵ
ਕਪੂਰਥਲਾ 'ਚ ਮੱਖੀਆਂ ਤੋਂ ਬਚਣ ਲਈ ਔਰਤ ਨੇ ਪਵਿੱਤਰ ਕਾਲੀ ਵੇਈਂ 'ਚ ਮਾਰੀ ਛਾਲ
ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਔਰਤ ਦੀ ਭਾਲ ਕੀਤੀ ਸ਼ੁਰੂ
ਬਰੇਲੀ: ਛੇੜਖਾਨੀ ਦਾ ਵਿਰੋਧ ਕਰਨ ’ਤੇ ਵਿਦਿਆਰਥਣ ਨੂੰ ਚਲਦੀ ਰੇਲ ਗੱਡੀ ਅੱਗੇ ਸੁਟਿਆ
ਇਕ ਹੱਥ ਅਤੇ ਦੋਵੇਂ ਪੈਰ ਕੱਟੇ ਗਏ, ਜ਼ਿੰਦਗੀ ਅਤੇ ਮੌਤ ’ਚ ਝੂਲ ਰਹੀ ਹੈ ਵਿਦਿਆਰਥਣ
ਪਾਕਿਸਤਾਨ ਬੈਠੇ ਲਖਬੀਰ ਰੋਡੇ ਖਿਲਾਫ਼ NIA ਦੀ ਵੱਡੀ ਕਾਰਵਾਈ, ਜ਼ਬਤ ਕੀਤੀ ਜਾਇਦਾਦ
ਮੋਗਾ ਦੇ ਪਿੰਡ ਰੋਡੇ 'ਚ 43 ਕਨਾਲ ਜ਼ਮੀਨ ਕੀਤੀ ਜ਼ਬਤ
ਲਖਬੀਰ ਸਿੰਘ ਰੋਡੇ ਦੀ ਮੋਗਾ ਸਥਿਤ ਜ਼ਮੀਨ ਜ਼ਬਤ ਕਰਨ ਦੇ ਹੁਕਮ
ਮੋਹਾਲੀ ਦੀ ਐਨ.ਆਈ.ਏ. ਅਦਾਲਤ ਨੇ ਦਿਤੇ ਹੁਕਮ
‘ਨਿਊਜ਼ਕਲਿੱਕ’ ਵਿਰੁਧ ਵਿਦੇਸ਼ੀ ਅੰਸ਼ਦਾਨ ਵਟਾਂਦਰਾ ਐਕਟ ਅਧੀਨ ਮਾਮਲਾ ਦਰਜ
ਸੀ.ਬੀ.ਆਈ. ਨੇ ਸੰਭਾਲੀ ਜਾਂਚ ਦੀ ਜ਼ਿੰਮੇਵਾਰੀ, ਸੰਸਥਾਪਕ ਦੀ ਰਿਹਾਇਸ਼ ਅਤੇ ਦਫ਼ਤਰ ’ਤੇ ਛਾਪੇਮਾਰੀ
ਦੇਸ਼ ਦੇ ਨੌਜਵਾਨਾਂ ਲਈ ਬਣੇਗੀ 'ਮੇਰਾ ਯੁਵਾ ਭਾਰਤ' ਨਾਂਅ ਦੀ ਸੰਸਥਾ, ਮੋਦੀ ਕੈਬਨਿਟ ਦਾ ਅਹਿਮ ਫ਼ੈਸਲਾ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਦੇਸ਼ 'ਚ 15 ਤੋਂ 19 ਸਾਲ ਦੇ ਕਰੀਬ 40 ਕਰੋੜ ਨੌਜਵਾਨ ਹਨ
ਤੇਜ਼ ਰਫ਼ਤਾਰ ਕਾਰ ਚਾਲਕ ਨੇ ਦੋ ਸਕੇ ਭਰਾਵਾਂ ਨੂੰ ਕੁਚਲਿਆ, ਮੌਤ
ਦਿੱਲੀ ਪੁਲਿਸ 'ਚ ਭਰਤੀ ਹੋਣ ਲਈ ਪੇਪਰ ਦੀ ਤਿਆਰੀ ਕਰ ਰਹੇ ਸਨ ਦੋਵੇਂ ਭਰਾ
ਮਹਿਬੂਬਾ ਮੁਫਤੀ ਦਾ ਦੋਸ਼ : ਰਾਸ਼ਟਰਪਤੀ ਦੇ ਦੌਰੇ ਕਾਰਨ ਘਰ ਤੋਂ ਨਿਕਲਣ ਤੋਂ ਰੋਕ ਦਿਤਾ ਗਿਆ
ਕਿਹਾ, ਆਵਾਜਾਈ ਦਾ ਅਧਿਕਾਰ ਕਦੇ ਵੀ ਅਚਾਨਕ ਖੋਹ ਲਿਆ ਜਾਂਦਾ ਹੈ
ਦੋਸਤ ਨੂੰ ਘਰ ਛੱਡਣ ਜਾ ਰਹੇ ਮੁੰਡਿਆਂ ਨਾਲ ਵਾਪਰਿਆ ਹਾਦਸਾ, 5 ਦੋਸਤਾਂ ਸਮੇਤ 6 ਲੋਕਾਂ ਦੀ ਹੋਈ ਮੌਤ
ਕਾਰ-ਟਰੱਕ ਦੀ ਆਪਸ ਵਿਚ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ