ਖ਼ਬਰਾਂ
Ludhiana News : ਦੋਸਤਾਂ ਨਾਲ ਜਨਮਦਿਨ ਮਨਾਉਣ ਗਿਆ ਨੌਜਵਾਨ ਦੀ ਸਤਲੁਜ ਦਰਿਆ ’ਚ ਡੁੱਬਣ ਨਾਲ ਮੌਤ
Ludhiana News : ਪਰਿਵਾਰ ਨੇ ਆਪਣੇ ਪੁੱਤ ਦੀ ਹੱਤਿਆ ਹੋਣ ਦਾ ਦੋਸ਼ ਲਗਾ ਕੇ ਜਾਂਚ ਦੀ ਕੀਤੀ ਮੰਗ
ਪੁਣੇ ’ਚ ਗੈਸ ਸਿਲੰਡਰ ਫਟਣ ਕਾਰਨ ਘਰ ’ਚ ਲੱਗੀ ਅੱਗ, ਪਿਓ ਪੁਤ ਦੀ ਮੌਤ
ਮ੍ਰਿਤਕਾਂ ਦੀ ਪਛਾਣ ਮੋਹਨ ਚਵਾਨ ਤੇ ਆਤਿਸ਼ ਚਵਾਨ ਵਜੋਂ ਹੋਈ ਹੈ
Barnala News : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਾਬਾ ਫੂਲ ਸਰਕਾਰੀ ਬਿਰਧ ਘਰ ਤਪਾ ਜ਼ਿਲ੍ਹਾ ਬਰਨਾਲਾ ਦਾ ਰੱਖਿਆ ਨੀਂਹ ਪੱਥਰ
Barnala News : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਬੇਰੁਜ਼ਗਾਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਵਾਲ ਕੀਤੇ।
America : ਟਰੰਪ ਪ੍ਰਸ਼ਾਸਨ ਨੇ 9 ਲੱਖ ਪ੍ਰਵਾਸੀਆਂ ਦੇ ਪਰਮਿਟ ਕੀਤੇ ਰੱਦ
ਬਾਈਡੇਨ ਪ੍ਰਸ਼ਾਸਨ ਦੌਰਾਨ ਸ਼ੁਰੂ ਹੋਈ ਸੀਬੀਪੀ ਵਨ ਐਪ ਨੀਤੀ ਦੇ ਤਹਿਤ ਅਮਰੀਕਾ ਆਏ ਸਨ ਪ੍ਰਵਾਸੀ
Fighter jet deal: ਹੁਣ ਤਕ ਦੇ ਸਭ ਤੋਂ ਵੱਡੇ ਲੜਾਕੂ ਜਹਾਜ਼ ਸੌਦੇ ਨੂੰ ਭਾਰਤ ਨੇ ਦਿਤੀ ਮਨਜ਼ੂਰੀ
Fighter jet deal: ਜਲ ਸੈਨਾ ਲਈ ਫ਼ਰਾਂਸ ਤੋਂ 63000 ਕਰੋੜ ’ਚ ਖ਼ਰੀਦੇ ਜਾਣਗੇ 26 ਰਾਫੇਲ ਮਰੀਨ ਜੈਟ
Malerkotla Police Encounter News: ਮਲੇਰਕੋਟਲਾ ਵਿਚ ਪੁਲਿਸ ਤੇ ਮੁਲਜ਼ਮਾਂ ਵਿਚਾਲੇ ਮੁਠਭੇੜ, ਹੈਰੋਇਨ ਸਮੇਤ 2 ਨਸ਼ਾ ਤਸਕਰ ਕੀਤੇ ਕਾਬੂ
Malerkotla Police Encounter News: ਮੁਲਜ਼ਮਾਂ ਕੋਲੋਂ 32 ਬੋਰ ਦਾ ਪਿਸਤੌਲ ਵੀ ਹੋਇਆ ਬਰਾਮਦ
Varanasi Crime News : ਵਾਰਾਣਸੀ ’ਚ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਨੌਂ ਮੁਲਜ਼ਮ ਗ੍ਰਿਫ਼ਤਾਰ
Varanasi Crime News : ਯੂਪੀ ਵਾਰਾਣਸੀ ਬਲਾਤਕਾਰ ਦਾ ਦੋਸ਼ੀ ਗ੍ਰਿਫ਼ਤਾਰ, 7 ਦਿਨਾਂ ਤੱਕ 23 ਨੌਜਵਾਨਾਂ ਨੇ ਕੀਤਾ ਸਮੂਹਿਕ ਬਲਾਤਕਾਰ
ਵਹਾਈਟ ਹਾਊਸ ਦੇ ਪ੍ਰੈੱਸ ਸੈਕਟਰੀ ਨੇ ਅਮਰੀਕਾ ’ਚ ‘ਵਿਦੇਸ਼ੀ ਅੱਤਿਵਾਦੀਆਂ’ ਨੂੰ ਦਿਤੀ ਚੇਤਾਵਨੀ
ਆਪਣੇ ਆਪ ਨੂੰ ਦੇਸ਼ ਨਿਕਾਲਾ ਦਿਉ ਨਹੀਂ ਤਾਂ ਤੁਹਾਨੂੰ ਜੇਲ ਵਿਚ ਸੁੱਟ ਦਿਤਾ ਜਾਵੇਗਾ : ਕੈਰੋਲੀਨ ਲੇਵਿਟ
Gurdaspur Border Explosion News: ਗੁਰਦਾਸਪੁਰ 'ਚ ਸਰਹੱਦ ਨੇੜੇ ਹੋਇਆ ਧਮਾਕਾ, ਸਰਹੱਦ 'ਤੇ ਵਾੜ ਨੇੜੇ ਲਕੋਇਆ ਹੋਇਆ ਸੀ IED
Gurdaspur Border Explosion News: ਧਮਾਕੇ ਵਿਚ BSF ਦੇ ਤਿੰਨ ਜਵਾਨ ਜ਼ਖ਼ਮੀ, ਹਸਪਤਾਲ 'ਚ ਕਰਵਾਏ ਦਾਖ਼ਲ
West Bengal: ਬੰਗਾਲ ਵਿੱਚ ਵਕਫ਼ (ਸੋਧ) ਐਕਟ ਲਾਗੂ ਨਹੀਂ ਹੋਵੇਗਾ: ਮਮਤਾ
ਬੈਨਰਜੀ ਨੇ ਕਿਹਾ, "ਬੰਗਲਾਦੇਸ਼ ਦੀ ਸਥਿਤੀ ਦੇਖੋ। ਵਕਫ਼ ਬਿੱਲ ਹੁਣ ਪਾਸ ਨਹੀਂ ਹੋਣਾ ਚਾਹੀਦਾ ਸੀ।"