ਖ਼ਬਰਾਂ
ਬਿਜਲੀ ਦੀਆਂ ਤਾਰਾਂ ਨਾਲ ਟਕਰਾਇਆ ਟਿੱਪਰ, ਡਰਾਈਵਰ ਦੀ ਕਰੰਟ ਲੱਗਣ ਨਾਲ ਹੋਈ ਮੌਤ
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਭੇਜਿਆ
ਸੂਡਾਨ ਦੀ ਰਾਜਧਾਨੀ ਖਾਰਤੂਮ 'ਚ ਹਵਾਈ ਹਮਲਾ, 40 ਨਾਗਰਿਕਾਂ ਦੀ ਮੌਤ, ਦਰਜਨਾਂ ਜ਼ਖਮੀ
ਜ਼ਖਮੀਆਂ ਨੂੰ ਇਲਾਜ ਲਈ ਬਸ਼ੀਰ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਹੈ।
ਅੰਮ੍ਰਿਤਸਰ-ਲਾਹੌਰ ਰੋਡ 'ਤੇ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਮੌਤ
ਮ੍ਰਿਤਕ ਨੌਜਵਾਨ ਦੇ ਪ੍ਰਵਾਰ ਨੇ ਰੱਜ ਕੇ ਕੀਤਾ ਹੰਗਾਮਾ
ਨਾਈਜੀਰੀਆ 'ਚ ਪਲਟੀ ਕਿਸ਼ਤੀ, 26 ਲੋਕਾਂ ਦੀ ਹੋਈ ਮੌਤ
ਕਿਸ਼ਤੀ ਵਿਚ ਸਵਾਰ ਸਨ 100 ਤੋਂ ਵੱਧ ਯਾਤਰੀ
ਲੋਕਾਂ ਨੂੰ ਬੇਹੱਦ ਪਸੰਦ ਆ ਰਿਹਾ ਰਿਸ਼ੀ ਸੁਨਕ ਦਾ ਦੇਸੀ ਅੰਦਾਜ਼, ਸ਼ੇਖ ਹਸੀਨਾ ਨਾਲ ਗੱਲ ਕਰਨ ਲਈ ਜ਼ਮੀਨ 'ਤੇ ਬੈਠੇ
ਰਿਸ਼ੀ ਸੁਨਕ ਦੀ ਉਹਨਾਂ ਦੀ ਪਤਨੀ ਨਾਲ ਵਾਇਰਲ ਹੋ ਰਹੀ ਛਤਰੀ ਵਾਲੀ ਤਸਵੀਰ ਵੀ ਲੋਕਾਂ ਨੂੰ ਪਸੰਦ ਆ ਰਹੀ ਹੈ
ਤਾਮਿਲਨਾਡੂ ਹਾਦਸਾ ਚ ਤੇਜ਼ ਰਫ਼ਤਾਰ ਟਰੱਕ ਨੇ ਟੈਂਪੂ ਟਰੈਵਲਰ ਨੂੰ ਮਾਰੀ ਟੱਕਰ, 7 ਲੋਕਾਂ ਦੀ ਹੋਈ ਮੌਤ
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ
ਖਰੜ: ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਹੋਈ ਮੌਤ
ਸਪਲਾਈ ਲਾਈਨ ਦੀ ਮੁਰੰਮਤ ਕਰਦਿਆਂ ਵਾਪਰਿਆ ਹਾਦਸਾ
ਕੈਨੇਡੀਅਨ ਪੀਐੱਮ ਜਸਟਿਨ ਟਰੂਡੋ ਦੇ ਜਹਾਜ਼ 'ਚ ਆਈ ਤਕਨੀਕੀ ਖ਼ਰਾਬੀ, ਠੀਕ ਹੋਣ ਤੱਕ ਭਾਰਤ ਹੀ ਰਹੇਗਾ ਵਫ਼ਦ
ਟਰੂਡੋ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਆਪਣੇ ਬੇਟੇ ਜ਼ੇਵੀਅਰ ਨਾਲ ਭਾਰਤ ਪਹੁੰਚੇ ਸਨ।
ਹੜਤਾਲ ਕਾਰਨ ਬੈਂਗਲੁਰੂ ਬੰਦ, ਸੜਕਾਂ 'ਤੇ ਨਹੀਂ ਦਿਖਣਗੇ ਆਟੋ-ਟੈਕਸੀਆਂ, 10 ਲੱਖ ਵਾਹਨ ਰਹਿਣਗੇ ਸੜਕਾਂ ਤੋਂ ਗਾਇਬ
ਇਸ ਬੰਦ ਕਾਰਨ ਕੁਝ ਸਕੂਲਾਂ ਵਿਚ ਪਹਿਲਾਂ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਅੱਜ ਫਿਰ ਮੈਚ ਦੌਰਾਨ ਮੀਂਹ ਦੀ ਸੰਭਾਵਨਾ, ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਜੋ ਵੀ ਹਾਰਿਆ ਉਸ ਦੀ ਖੇਡ ਖ਼ਤਮ!
ਮੈਚ ਰੱਦ ਹੋਣ 'ਤੇ ਕਿਸ ਨੂੰ ਹੋਵੇਗਾ ਫਾਇਦਾ, ਜਾਣੋ ਸਭ ਕੁਝ