ਖ਼ਬਰਾਂ
ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਦਿਵਸ ਦੀ ਦਿਤੀ ਵਧਾਈ
ਬੈਂਸ ਨੇ ਕਿਹਾ ਕਿ ਅਧਿਆਪਕ, ਸਮੇ-ਸਮੇਂ ’ਤੇ ਆਉਣ ਵਾਲੀਆਂ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਨ ਲਈ ਵਿਦਿਆਰਥੀਆਂ ਦੇ ਰੋਲ ਮਾਡਲ ਹੁੰਦੇ ਹਨ।
ਗੁਰਦੁਆਰਾ ਸਾਹਿਬ ’ਚੋਂ ਗੋਲਕ ਚੋਰੀ; CCTV 'ਚ ਕੈਦ ਹੋਈ ਵਾਰਦਾਤ
ਸੀ.ਸੀ.ਟੀ.ਵੀ. ਫੁਟੇਜ ਦੇ ਅਧਾਰ ’ਤੇ ਲਗਭਗ ਚੋਰ ਦੀ ਪਛਾਣ ਕਰ ਲਈ ਗਈ ਹੈ
ਕੈਨੇਡਾ 'ਚ ਇਕ ਵਿਆਹ ਸਮਾਗਮ ਵਿਚ ਹੋਈ ਗੋਲੀਬਾਰੀ, ਦੋ ਲੋਕਾਂ ਦੀ ਹੋਈ ਮੌਤ
6 ਲੋਕ ਹੋਏ ਗੰਭੀਰ ਜ਼ਖ਼ਮੀ
ਟਰੰਪ ਉਮੀਦਵਾਰ ਬਣੇ ਤਾਂ ਮੈਂ ਹਮਾਇਤ ਕਰਾਂਗਾ, ਮੈਂ ਰਾਸ਼ਟਰਪਤੀ ਬਣਿਆ ਤਾਂ ਉਨ੍ਹਾਂ ਨੂੰ ਮਾਫ਼ ਕਰ ਦੇਵਾਂਗਾ : ਰਾਮਾਸਵਾਮੀ
ਰਾਮਾਸਵਾਮੀ ਇਕਲੌਤੇ ਰਿਪਬਲਿਕਨ ਉਮੀਦਵਾਰ ਹਨ ਜਿਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਲਈ ਟਰੰਪ ਦਾ ਖੁੱਲ੍ਹ ਕੇ ਸਮਰਥਨ ਕੀਤਾ
ਪੰਛੀ ਨਾਲ ਟਕਰਾਉਣ ਤੋਂ ਬਾਅਦ ਇੰਡੀਗੋ ਦੀ ਫਲਾਈਟ ਦੀ ਕਰਵਾਈ ਐਮਰਜੈਂਸੀ ਲੈਂਡਿੰਗ
ਯਾਤਰੀਆਂ ਨੂੰ ਬਦਲਵੀਂ ਉਡਾਣ ਰਾਹੀਂ ਮੰਜ਼ਿਲ 'ਤੇ ਪਹੁਚਾਇਆ ਗਿਆ
ਇੰਡੀਆ ਨਹੀਂ ਜਿੱਤਿਆ ਤਾਂ ਦੇਸ਼ ਮਨੀਪੁਰ ਅਤੇ ਹਰਿਆਣਾ ਬਣ ਜਾਵੇਗਾ: ਐਮ.ਕੇ. ਸਟਾਲਿਨ
ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਨੇ ਪਿਛਲੇ 9 ਸਾਲਾਂ ਦੇ ਕਾਰਜਕਾਲ ਵਿਚ ਸਮਾਜ ਭਲਾਈ ਨਾਲ ਸਬੰਧਤ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ।
RTI 'ਚ ਖੁਲਾਸਾ: ਗਿੱਦੜਬਾਹਾ ਦੇ ਪਿੰਡਾਂ 'ਚ ਵੱਡਾ ਘੁਟਾਲਾ, 400 ਰੁਪਏ ਦੀ ਖਰੀਦੀ 1 ਇੱਟ
3500 ਦੀ ਸੀਮਿੰਟ ਦੀ ਬੋਰੀ
ਬਰਨਾਲਾ ਜੇਲ੍ਹ 'ਚ ਸਰਚ ਆਪਰੇਸ਼ਨ ਦੌਰਾਨ ਬਰਾਮਦ ਹੋਏ ਦੋ ਮੋਬਾਈਲ ਫੋਨ
ਪੁਲਿਸ ਨੇ ਅਣਪਛਾਤੇ ਕੈਦੀਆਂ ਖ਼ਿਲਾਫ਼ ਐਫ.ਆਈ.ਆਰ ਕੀਤੀ ਦਰਜ
ਨਸ਼ਾ ਤਸਕਰਾਂ ਵਿਰੁਧ ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ, ਕਰੀਬ ਤਿੰਨ ਕਰੋੜ ਦੀ ਜਾਇਦਾਦ ਕੁਰਕ
ਇਕ ਟਰੱਕ, ਪੰਜ ਕਾਰਾਂ, ਇਕ ਟਰੈਕਟਰ-ਟ੍ਰਾਲੀ ਅਤੇ 13 ਸਕੂਟਰ ਮੋਟਰਸਾਈਕਲ ਜ਼ਬਤ
ਸਿੱਖਾਂ ਵਿਰੁਧ ਨਫ਼ਰਤੀ ਅਪਰਾਧ : ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ ਨੇ ਅਮਰੀਕੀ ਵਿਦੇਸ਼ ਸਕੱਤਰ ਨੂੰ ਲਿਖੀ ਚਿੱਠੀ
ਉੱਤਰੀ ਅਮੀਰਕਾ ’ਚ ਸਿੱਖਾਂ ਦੇ ਸਾਹਮਣੇ ਵਧਦੇ ਡਰ ਅਤੇ ਅਸੁਰੱਖਿਆ ਬਾਰੇ ਚਿੰਤਾ ਪ੍ਰਗਟਾਈ