ਖ਼ਬਰਾਂ
ਖ਼ਰਾਬ ਰੇਟਿੰਗ ਵਾਲੇ ਭਾਰਤੀ ਸਟਰੀਟ ਫੂਡ ਦੀ ਸੂਚੀ ਜਾਰੀ, ਪੰਜਾਬ ਦਾ ਗੋਭੀ ਪਰੌਂਠਾ 8ਵੇਂ ਸਥਾਨ 'ਤੇ
ਮਹਾਰਾਸ਼ਟਰ ਦੀ ਮਸ਼ਹੂਰ ਦਹੀਂ ਪੂੜੀ ਨੂੰ ਮਿਲੀ ਸਭ ਤੋਂ ਖ਼ਰਾਬ ਰੇਟਿੰਗ
ਮੁੱਖ ਮੰਤਰੀ ਵੱਲੋਂ ਵੇਰਕਾ ਫਰੂਟ ਦਹੀਂ, ਕਰੀਮ ਅਤੇ ਐਕਸਟੈਂਡਡ ਸ਼ੈਲਫ ਲਾਈਫ ਮਿਲਕ ਦੀ ਸ਼ੁਰੂਆਤ
ਪੰਜਾਬ ਵਿੱਚ ਸਹਿਕਾਰੀ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧਤਾ ਦੁਹਰਾਈ
ਲੌਂਗੋਵਾਲ ਥਾਣੇ ਅੱਗੇ ਲੱਗੇਗਾ ਪੱਕਾ ਮੋਰਚਾ, ਗ੍ਰਿਫ਼ਤਾਰ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ
ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ ਮਿਲੇ ਮੁਆਵਜ਼ਾ ਤੇ ਸਰਕਾਰੀ ਨੌਕਰੀ
ਹੁਣ 4 ਤੋਂ 17 ਸਾਲਾ ਬੱਚੇ ਵੀ ਪੜ੍ਹਨਗੇ ਕੈਨੇਡਾ, ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਮਾਈਨਰ ਸਟੱਡੀ ਵੀਜ਼ਾ
ਜੇਕਰ ਤੁਸੀਂ ਵੀ ਕੈਨੇਡਾ ਜਾ ਕੇ ਅਪਣਾ ਅਤੇ ਅਪਣੇ ਬੱਚੇ ਦਾ ਭਵਿੱਖ ਖੁਸ਼ਹਾਲ ਬਣਾਉਣਾ ਚਾਹੁੰਦੇ ਹੋ ਤਾਂ ਬਿਨਾਂ ਦੇਰ ਕੀਤੇ 99141-79990 ’ਤੇ ਸੰਪਰਕ ਕਰੋ
ਅਕਾਲੀ ਦਲ ਦੇ ਮੁਖੀ ਸਰਨਾ ਬੋਲੇ- ਕਾਲਕਾ ਅਤੇ ਸਿਰਸਾ ਆਪਣੀ ਜਾਇਦਾਦ ਵੇਚ ਕੇ ਅਧਿਆਪਕਾਂ ਨੂੰ ਤਨਖਾਹ ਦੇਣ
ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਮੁਲਾਜ਼ਮਾਂ ਦੇ ਵਧਦੇ ਤਨਖ਼ਾਹ ਸੰਕਟ ਦਾ ਹੈ ਮਾਮਲਾ
ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਏਗੀ: ਬਲਕਾਰ ਸਿੰਘ
ਸਥਾਨਕ ਸਰਕਾਰਾਂ ਮੰਤਰੀ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਜਾਣੂੰ ਕਰਵਾਉਣ ਲਈ ‘ਸਟੂਡੈਂਟ ਪੁਲਿਸ ਕੈਡਿਟ’ ਸਕੀਮ ਦੀ ਸ਼ੁਰੂਆਤ
ਪਹਿਲੇ ਪੜਾਅ ਵਿਚ ਸਕੀਮ ਤਹਿਤ 280 ਸਕੂਲਾਂ ਦੇ ਅੱਠਵੀਂ ਜਮਾਤ ਦੇ 11200 ਵਿਦਿਆਰਥੀਆਂ ਦੀ ਚੋਣ
ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਬਿਲ ਇਕੱਠੇ ਕਰੋ, ਕੇਂਦਰ ਸਰਕਾਰ ਨੇ ਐਲਾਨੀ ਯੋਜਨਾ ਦੀ ਮਿਤੀ
‘ਮੇਰਾ ਬਿਲ ਮੇਰੇ ਅਧਿਕਾਰ’ ਯੋਜਨਾ ਅਧੀਨ 10 ਹਜ਼ਾਰ ਤੋਂ 1 ਕਰੋੜ ਤਕ ਦੇ ਇਨਾਮ ਜਿੱਤਣ ਦਾ ਮਿਲੇਗਾ ਮੌਕਾ
ਪਹਾੜੀ ਸਥਾਨਾਂ ਦੀ ਸਮਰੱਥਾ ਕਿੰਨੀ ਹੋਵੇ ਦੱਸੇਗਾ ਮਾਹਿਰਾਂ ਦਾ ਪੈਨਲ, SC 'ਚ ਦਾਇਰ ਪਟੀਸ਼ਨ 'ਤੇ ਹੋਈ ਸੁਣਵਾਈ
ਸੁਪਰੀਮ ਕੋਰਟ ਨੇ ਇਸ ਨੂੰ ਬਹੁਤ ਅਹਿਮ ਮੁੱਦਾ ਕਰਾਰ ਦਿੱਤਾ ਹੈ
'ਆਪ' ਵੱਲੋਂ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾ ਹੀ ਭੰਗ ਕਰਨ ਦੇ ਫੈਸਲੇ ਖਿਲਾਫ ਪੰਜਾਬ ਕਾਂਗਰਸ ਵੱਲੋਂ ਭਾਰੀ ਮੀਂਹ ਦੇ ਬਾਵਜੂਦ ਦਿੱਤਾ ਧਰਨਾ
ਜੇਕਰ ਗਵਰਨਰ ਕਾਰਜਕਾਲ ਤੋਂ ਛੇ ਮਹੀਨੇ ਪਹਿਲਾਂ ਤੁਹਾਡੀ ਸਰਕਾਰ ਨੂੰ ਭੰਗ ਕਰ ਦਿੰਦਾ ਹੈ ਤਾਂ ਕੀ ਹੋਵੇਗਾ? ਵਾੜਿੰਗ