ਖ਼ਬਰਾਂ
ਅਮਰੀਕਾ ’ਚ ਗੁਰਦੁਆਰਾ ਸਾਹਿਬ ਨੂੰ ਸਾੜਨ ਦੀ ਸਾਜ਼ਸ਼ ਰਚਣ ਦੇ ਦੋਸ਼ਾਂ ਤਹਿਤ ਭਾਰਤੀ ਮੂਲ ਦਾ ਸਿੱਖ ਆਗੂ ਅਦਾਲਤ ’ਚ ਪੇਸ਼
4 ਮਾਰਚ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖ਼ਾਲਸਾ ਦਰਬਾਰ ਨੂੰ ਨਿਸ਼ਾਨਾ ਬਣਾਉਣ ਅਤੇ ਸਾੜਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਕੀਤਾ ਗਿਆ ਸੀ ਗ੍ਰਿਫ਼ਤਾਰ
ਜੰਤਰ-ਮੰਤਰ ਵਿਖੇ ਹਿੰਦੂ ਜਥੇਬੰਦੀਆਂ ਦੀ ਬੈਠਕ ਪੁਲਿਸ ਨੇ ਅੱਧ ਵਿਚਾਲੇ ਰੋਕੀ
ਨੂਹ ਹਿੰਸਾ ਨੂੰ ਲੈ ਕੇ ਕੀਤੀ ਬੈਠਕ ’ਚ ‘ਭੜਕਾਊ ਭਾਸ਼ਣ’ ਸ਼ੁਰੂ ਹੋਣ ਮਗਰੋਂ ਲਾਈ ਰੋਕ
ਹਸਪਤਾਲ ’ਚ ਧਰਨੇ ’ਤੇ ਬੈਠੀ ਦਿੱਲੀ ਮਹਿਲਾ ਕਮਿਸ਼ਨ ਮੁਖੀ, ਜਬਰ ਜਨਾਹ ਪੀੜਤਾ ਨੂੰ ਮਿਲਣ ਨਾ ਦੇਣ ਦਾ ਕੀਤਾ ਦਾਅਵਾ
ਮੈਂ ਪੀੜਤ ਨੂੰ ਮਿਲਾਂਗੀ ਅਤੇ ਹਰ ਸੰਭਵ ਮਦਦ ਪ੍ਰਦਾਨ ਕਰਾਂਗੀ : ਸਵਾਤੀ ਮਾਲੀਵਾਲ
ਪਿੰਡ ਵਾਸੀਆਂ ਨੇ ਨੂਹ ਹਿੰਸਾ ਦੇ ਪੰਜ ਦੋਸ਼ੀਆਂ ਨੂੰ ਪੁਲਿਸ ਹਵਾਲੇ ਕੀਤਾ: ਅਧਿਕਾਰੀ
ਹੁਣ ਤਕ 60 ਐਫ.ਆਈ.ਆਰ. ਦਰਜ ਕੀਤੀਆਂ ਅਤੇ 264 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ
ਚੰਦਰਯਾਨ-2 ਆਰਬਿਟਰ ਅਤੇ ਚੰਦਰਯਾਨ-3 ਲੈਂਡਰ ਮਾਡਿਊਲ ਵਿਚਕਾਰ ਸੰਪਰਕ ਸਥਾਪਤ
ਹੁਣ ਲੈਂਡਰ ਮਾਡਿਊਲ ਤਕ ਪੁੱਜਣ ਲਈ ਇਕ ਤੋਂ ਜ਼ਿਆਦਾ ਜ਼ਰੀਏ ਬਣੇ, ਬੁਧਵਾਰ ਸ਼ਾਮ ਨੂੰ ਚੰਨ ’ਤੇ ਉਤਰਨ ਦੀ ਉਮੀਦ
ਮਨੀਪੁਰ ਹਿੰਸਾ : ਸਾਬਕਾ ਜੱਜ ਗੀਤਾ ਮਿੱਤਲ ਦੀ ਕਮੇਟੀ ਨੇ ਤਿੰਨ ਰੀਪੋਰਟਾਂ ਸੌਂਪੀਆਂ
ਪਛਾਣ ਦਸਤਾਵੇਜ਼ ਮੁੜ ਬਣਾਉਣ ਅਤੇ ਮੁਆਵਜ਼ਾ ਯੋਜਨਾ ’ਚ ਸੁਧਾਰ ਦੀ ਜ਼ਰੂਰਤ ਦੱਸੀ
ਕੈਬਨਿਟ ਦੀ ਸਿਫ਼ਾਰਸ਼ ਦੇ ਬਾਵਜੂਦ ਨਹੀਂ ਹੋਈ ਮਨੀਪੁਰ ਵਿਧਾਨ ਸਭਾ ਦੀ ਬੈਠਕ
ਰਾਜ ਭਵਨ ਵਲੋਂ ਨੋਟੀਫ਼ੀਕੇਸ਼ਨ ਜਾਰੀ ਨਾ ਕੀਤੇ ਜਾਣ ਕਾਰਨ ਬਣੀ ਭਰਮ ਦੀ ਸਥਿਤੀ
ਧਾਰਾ 370 ਹਟਾਏ ਜਾਣ ਮਗਰੋਂ ਜੰਮੂ ’ਚ ਵਧੀਆਂ ਅਤਿਵਾਦੀ ਗਤੀਵਿਧੀਆਂ
ਅਤਿਵਾਦੀਆਂ ਦੀ ਭਰਤੀ ਦੀਆਂ ਘਟਨਾਵਾਂ ’ਚ ਵੀ ਵਾਧਾ ਹੋਇਆ
ਵਿਜੀਲੈਂਸ ਬਿਊਰੋ ਵਲੋਂ 5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ
ਮੁਲਜ਼ਮ ਏ.ਐਸ.ਆਈ. ਸ਼ਿਕਾਇਤ ਦੇ ਨਿਪਟਾਰੇ ਲਈ ਪਹਿਲਾਂ ਵੀ ਲੈ ਚੁੱਕਾ ਸੀ 5000 ਰੁਪਏ
ਅੰਮ੍ਰਿਤਸਰ ਦੇ ਗੁਰੂ ਰਾਮਦਾਸ ਏਅਰਪੋਰਟ ਤੋਂ ਬਰਮਿੰਘਮ ਜਾਣ ਵਾਲੀ ਫਲਾਈਟ 'ਚ ਬੰਬ ਦੀ ਨਿਕਲੀ ਅਫ਼ਵਾਹ
ਸੁਰੱਖਿਆ ਏਜੰਸੀਆਂ ਨੇ ਫਲਾਈਟ ਦੀ ਕੀਤੀ ਪੂਰੀ ਜਾਂਚ