ਖ਼ਬਰਾਂ
ਕੈਨੇਡਾ ਵਿਚ ਵਰਕ ਪਰਮਿਟ ਲੈਣਾ ਹੋਇਆ ਅਸਾਨ, ਬਿਨਾਂ IELTS ਕਰੋ ਅਪਲਾਈ
ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕਰਨ ਲਈ 86994-43211’ਤੇ ਸੰਪਰਕ ਕਰੋ।
ਚੰਡੀਗੜ੍ਹ ਵਿਚ ਅੱਜ ਮੀਂਹ ਪੈਣ ਦੀ ਸੰਭਾਵਨਾ; 33 ਡਿਗਰੀ ਰਹੇਗਾ ਵੱਧ ਤੋਂ ਵੱਧ ਤਾਪਮਾਨ
ਤੇਜ਼ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ
ਅੰਮ੍ਰਿਤਸਰ ’ਚ ਲੁੱਟ ਦੀਆਂ ਦੋ ਘਟਨਾਵਾਂ: ਸੁਨਿਆਰੇ ਦੀ ਦੁਕਾਨ 'ਤੇ ਲੁੱਟ; ਦੁਕਾਨਦਾਰ ਦੀ ਗੋਲੀ ਮਾਰ ਕੇ ਹਤਿਆ
ਛੇਹਰਟਾ ਦੀ ਭੱਲਾ ਕਲੋਨੀ ਵਿਚ ਇਕ ਦੁਕਾਨਦਾਰ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ
ਘੜੂਆਂ ’ਚ ਬਦਮਾਸ਼ਾਂ ਨੇ ਨੌਜਵਾਨ ’ਤੇ ਕੀਤੇ 7 ਰਾਊਂਡ ਫਾਇਰ, ਸੋਸ਼ਲ ਮੀਡੀਆ ’ਤੇ ਲਈ ਜ਼ਿੰਮੇਵਾਰੀ
ਮੁਲਜ਼ਮਾਂ ਦਾ ਮੋਟਰਸਾਈਕਲ ਅਤੇ ਇਕ ਮੋਬਾਈਲ ਫ਼ੋਨ ਬਰਾਮਦ
ਹੜ੍ਹਾਂ ਦੇ ਮੁਆਵਜ਼ੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਚੰਡੀਗੜ੍ਹ ਕੂਚ; ਪੁਲਿਸ ਨੇ ਕੀਤੀ ਨਾਕੇਬੰਦੀ
ਪੁਲਿਸ ਵਲੋਂ ਕੀਤੇ ਗਏ ਸਖ਼ਤ ਪ੍ਰਬੰਧ
ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦਾ ਐਲਾਨ, “ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜਾਂਗਾ”
ਕਿਹਾ, ਮੈਨੂੰ ਲੱਗਦਾ ਹੈ ਕਿ ਮੈਨੂੰ ਇਕ ਅਦਾਕਾਰ ਵਜੋਂ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ, ਜੋ ਮੈਂ ਕਰਦਾ ਆ ਰਿਹਾ ਹਾਂ
ਜੀਵਨ ਭਰ ਜੇਲ ਵਿਚ ਰਹੇਗੀ 7 ਬੱਚਿਆਂ ਦੀ ਕਾਤਲ ਨਰਸ; UK ਦੀ ਅਦਾਲਤ ਨੇ ਠਹਿਰਾਇਆ ਦੋਸ਼ੀ
ਬੱਚਿਆਂ ਦੇ ਕਤਲ ’ਤੇ ਪਰਦਾ ਪਾਉਣ ਲਈ ਸਾਥੀਆਂ ਨੂੰ ਵੀ ਕੀਤਾ ਸੀ ‘ਬਲੈਕਮੇਲ’
ਫ਼ੌਜ ਨੇ ਪੁੰਛ ਵਿਚ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ, ਦੋ ਅਤਿਵਾਦੀ ਢੇਰ
ਇਕ ਏ.ਕੇ.-47 ਰਾਈਫਲ, ਦੋ ਮੈਗਜ਼ੀਨ, 30 ਕਾਰਤੂਸ, ਦੋ ਹੈਂਡ ਗਰਨੇਡ ਅਤੇ ਪਾਕਿਸਤਾਨ ਵਿਚ ਬਣੀਆਂ ਕੁੱਝ ਦਵਾਈਆਂ ਬਰਾਮਦ
“ਮੱਛੀ ਖਾਣ ਨਾਲ ਐਸ਼ਵਰਿਆ ਵਾਂਗ ਸੁੰਦਰ ਹੋ ਜਾਣਗੀਆਂ ਅੱਖਾਂ”, ਭਾਜਪਾ ਆਗੂ ਦੇ ਬਿਆਨ ’ਤੇ ਮਹਿਲਾ ਕਮਿਸ਼ਨ ਨੇ ਮੰਗਿਆ ਸਪੱਸ਼ਟੀਕਰਨ
ਮਹਾਰਾਸ਼ਟਰ ਮਹਿਲਾ ਕਮਿਸ਼ਨ ਦੀ ਮੁਖੀ ਰੂਪਾਲੀ ਚਕਾਂਕਰ ਨੇ ਗਾਵਿਤ ਨੂੰ ਤਿੰਨ ਦਿਨਾਂ ਵਿਚ ਅਪਣੀ ਟਿੱਪਣੀ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ
ਚੰਦਰਯਾਨ-2 ਆਰਬਿਟਰ ਅਤੇ ਚੰਦਰਯਾਨ-3 ਲੈਂਡਰ ਮਾਡਿਊਲ ਵਿਚਕਾਰ ਸੰਪਰਕ ਸਥਾਪਤ; ਭਲਕੇ ਚੰਨ ’ਤੇ ਉਤਰਨ ਦੀ ਉਮੀਦ
ਰੂਸ ਦੇ ਲੂਨਾ-25 ਚੰਨ ਮਿਸ਼ਨ ਦੀ ਨਾਕਾਮੀ ਦਾ ਚੰਦਰਯਾਨ-3 ਮੁਹਿੰਮ ’ਤੇ ਕੋਈ ਅਸਰ ਨਹੀਂ ਹੋਵੇਗਾ : ਇਸਰੋ ਵਿਗਿਆਨੀ