ਖ਼ਬਰਾਂ
ਪਹਾੜੀ ਸਥਾਨਾਂ ਦੀ ਸਮਰੱਥਾ ਕਿੰਨੀ ਹੋਵੇ ਦੱਸੇਗਾ ਮਾਹਿਰਾਂ ਦਾ ਪੈਨਲ, SC 'ਚ ਦਾਇਰ ਪਟੀਸ਼ਨ 'ਤੇ ਹੋਈ ਸੁਣਵਾਈ
ਸੁਪਰੀਮ ਕੋਰਟ ਨੇ ਇਸ ਨੂੰ ਬਹੁਤ ਅਹਿਮ ਮੁੱਦਾ ਕਰਾਰ ਦਿੱਤਾ ਹੈ
'ਆਪ' ਵੱਲੋਂ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾ ਹੀ ਭੰਗ ਕਰਨ ਦੇ ਫੈਸਲੇ ਖਿਲਾਫ ਪੰਜਾਬ ਕਾਂਗਰਸ ਵੱਲੋਂ ਭਾਰੀ ਮੀਂਹ ਦੇ ਬਾਵਜੂਦ ਦਿੱਤਾ ਧਰਨਾ
ਜੇਕਰ ਗਵਰਨਰ ਕਾਰਜਕਾਲ ਤੋਂ ਛੇ ਮਹੀਨੇ ਪਹਿਲਾਂ ਤੁਹਾਡੀ ਸਰਕਾਰ ਨੂੰ ਭੰਗ ਕਰ ਦਿੰਦਾ ਹੈ ਤਾਂ ਕੀ ਹੋਵੇਗਾ? ਵਾੜਿੰਗ
ਆਜ਼ਾਦੀ ਅੰਦੋਲਨ ਨਾਲ ਜੁੜਿਆ ਲੰਡਨ ਦਾ ਇਤਿਹਾਸਕ ‘ਇੰਡੀਆ ਕਲੱਬ’ ਬੰਦ ਹੋਵੇਗਾ
ਰੇਸਤਰਾਂ ਨੂੰ ਢਾਹੁਣ ਵਿਰੁਧ ਲੜਾਈ ਜਿੱਤਿਆ ਸੀ ਕਲੱਬ, ਇਮਾਰਤ ਦੇ ਮਾਲਕਾਂ ਨੇ ਥਾਂ ਨੂੰ ਲਗਜ਼ਰੀ ਹੋਟਲ ਬਣਾਉਣ ਲਈ ਨੋਟਿਸ ਜਾਰੀ ਕੀਤੇ
ਕਿਸਾਨ ਦੀ ਮੌਤ 'ਤੇ ਪੰਜਾਬ ਕਾਂਗਰਸ ਦਾ 'ਆਪ' 'ਤੇ ਨਿਸ਼ਾਨਾ, ਪ੍ਰਤਾਪ ਬਾਜਵਾ ਬੋਲੇ- ਮੁੱਖ ਮੰਤਰੀ 'ਚ ਹਿਟਲਰ ਦੀ ਆਤਮਾ ਵੜੀ
ਕਤਲ ਦਾ ਮਾਮਲਾ ਦਰਜ ਕਰਨ ਦੀ ਕੀਤੀ ਮੰਗ
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦਾ 29 ਅਗਸਤ ਨੂੰ ਹੋਵੇਗਾ ਉਦਘਾਟਨ
ਸੀਜ਼ਨ-2 ਵਿਚ 5 ਨਵੀਆਂ ਖੇਡਾਂ ਸਾਈਕਲਿੰਗ, ਘੋੜ-ਸਵਾਰੀ, ਰਗਬੀ, ਵੁਸ਼ੂ ਤੇ ਵਾਲੀਬਾਲ (ਸ਼ੂਟਿੰਗ) ਕੀਤੀਆਂ ਸ਼ਾਮਲ
ਜੀ.ਐਸ.ਟੀ. ਕਾਰਨ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ : ਵਿਵੇਕ ਦੇਬਰਾਏ
ਪ੍ਰਧਾਨ ਮੰਤਰੀ ਦੀ ਆਰਥਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਨੇ ਹਰ ਚੀਜ਼ ’ਤੇ ਜੀ.ਐਸ.ਟੀ. ਦੀ ਇਕ ਹੀ ਦਰ ਕਰ ਕੇ ਟੈਕਸ ਵਧਾਉਣ ਦੀ ਕੀਤੀ ਵਕਾਲਤ
ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਪੁਰਾਣੀ ਇਮਾਰਤ) ਵਿਖੇ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਸਮਾਪਤ
ਇਹ ਗੁਰਮਤਿ ਕੈਂਪ ਪਿਛਲੇ 21 ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਚੱਲ ਰਿਹਾ ਸੀ
‘ਸਿਆਸੀ ਵਿਰੋਧੀ’ ਪਿਆਜ਼ ’ਤੇ ਲਾਈ ਨਿਰਯਾਤ ਡਿਊਟੀ ਨੂੰ ਲੈ ਕੇ ‘ਗ਼ਲਤ ਤਸਵੀਰ’ ਪੇਸ਼ ਕਰ ਰਹੇ ਹਨ : ਕੇਂਦਰੀ ਮੰਤਰੀ
ਕਿਹਾ, ਕਿਸਾਨਾਂ ਦੇ ਹਿੱਤ ’ਚ ਸਰਕਾਰ ਮਹਾਰਾਸ਼ਟਰ, ਮੱਧ ਪ੍ਰਦੇਸ਼ ’ਚ 2410 ਰੁਪਏ ਪ੍ਰਤੀ ਕੁਇੰਟਲ ’ਤੇ ਖ਼ਰੀਦ ਰਹੀ ਹੈ ਪਿਆਜ਼
ਮਨੀਸ਼ ਸਿਸੋਦੀਆ ਨੂੰ ਵਿਧਾਇਕ ਫੰਡ ਵਿਚੋਂ ਵਿਕਾਸ ਲਈ ਪੈਸੇ ਜਾਰੀ ਕਰਨ ਦੀ ਮਿਲੀ ਇਜਾਜ਼ਤ
ਮਾਮਲੇ ਦੀ ਸੁਣਵਾਈ ਹੁਣ 20 ਸਤੰਬਰ ਨੂੰ ਹੋਵੇਗੀ
ਮਹਾਰਾਸ਼ਟਰ ਦੇ ਮੰਤਰੀ ਨੇ ਕਿਹਾ, ਦੋ-ਚਾਰ ਮਹੀਨੇ ਪਿਆਜ਼ ਨਾ ਖਾਣ ਨਾਲ ਕੁਝ ਵਿਗੜ ਨਹੀਂ ਜਾਵੇਗਾ
ਕਿਹਾ, ਜੋ ਮਹਿੰਗਾ ਪਿਆਜ਼ ਨਹੀਂ ਖ਼ਰੀਦ ਸਕਦੇ ਉਹ ਨਾ ਖਾਣ