ਖ਼ਬਰਾਂ
ਅਮਰੀਕਾ ਤੋਂ ਡਿਪੋਰਟ ਕੀਤੇ 21 ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਵਿਚ ਨਹੀਂ ਮਿਲੇਗਾ 5 ਸਾਲਾਂ ਲਈ ਦਾਖ਼ਲਾ
ਤੇਲੰਗਾਨਾ ਦੇ ਵਿਦਿਆਰਥੀਆਂ ਨੂੰ ਵੀਜ਼ਾ ਦਸਤਾਵੇਜ਼ਾਂ ਵਿਚ ਗੜਬੜੀ ਕਾਰਨ ਕੀਤਾ ਸੀ ਡਿਪੋਰਟ
ਮੁੱਖ ਮੰਤਰੀ ਭਗਵੰਤ ਮਾਨ ਨੇ 16 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ 'ਚ ਖ਼ਰਾਬ ਹੋਈਆਂ ਫ਼ਸਲਾਂ ਲਈ ਜਾਰੀ ਕੀਤਾ ਫੰਡ
ਸੰਗਰੂਰ ਜ਼ਿਲ੍ਹੇ ਨੂੰ 26 ਕਰੋੜ 8 ਲੱਖ 34,400 ਰੁਪਏ, ਫਿਰੋਜ਼ਪੁਰ ਜ਼ਿਲ੍ਹੇ ਨੂੰ 22 ਕਰੋੜ 44 ਲੱਖ ਰੁਪਏ, ਤਰਨ ਤਾਰਨ ਨੂੰ 26 ਕਰੋੜ 52 ਲੱਖ ਰੁਪਏ ਹੋਏ ਜਾਰੀ
ਮੈਕਸੀਕੋ ’ਚ ਗੋਲੀਬਾਰੀ : ਭਾਰਤੀ ਨਾਗਰਿਕ ਦੀ ਮੌਤ, ਇਕ ਹੋਰ ਜ਼ਖ਼ਮੀ
ਭਾਰਤੀ ਨਾਗਰਿਕਾਂ ਤੋਂ 10 ਹਜ਼ਾਰ ਅਮਰੀਕੀ ਡਾਲਰ ਲੁੱਟ ਕੇ ਲੈ ਗਏ ਲੁਟੇਰੇ
ਪਾਕਿਸਤਾਨ 'ਤੇ ਸਰਜੀਕਲ ਸਟ੍ਰਾਈਕ-2 ਦਾ ਦਾਅਵਾ ਨਿਕਲਿਆ ਝੂਠਾ, ਕੀ ਬੋਲੀ ਭਾਰਤੀ ਫੌਜ?
ਫੌਜ ਨੇ ਤਰਕੁੰਡੀ ਸੈਕਟਰ, ਭੀਮਭਰ ਗਲੀ ਤੋਂ ਐਲਓਸੀ ਪਾਰ ਕਰਕੇ ਸਰਜੀਕਲ ਸਟ੍ਰਾਈਕ ਕੀਤੀ
ਲੌਂਗੋਵਾਲ ਵਿਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਦਾ ਮਾਮਲਾ; 18 ਕਿਸਾਨਾਂ ਤੇ 35 ਅਣਪਾਛਿਆਂ ਵਿਰੁਧ FIR ਦਰਜ
ਇਰਾਦਾ-ਏ-ਕਤਲ, ਕੁੱਟਮਾਰ ਤੇ ਡਿਊਟੀ ਵਿਚ ਰੁਕਾਵਟ ਪਾਉਣ ਦੇ ਇਲਜ਼ਾਮ
ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਤੇ ਹੋਰਨਾਂ ਦੀ ਜ਼ਮਾਨਤ ’ਤੇ ਹਾਈਕੋਰਟ ਨੇ ਫ਼ੈਸਲਾ ਰਾਖਵਾਂ ਕੀਤਾ
-ਫੈਸਲੇ ਤੱਕ ਗਿਰਫਤਾਰੀ ’ਤੇ ਰੋਕ ਰਹੇਗੀ ਜਾਰੀ
DCW ਮੁਖੀ ਨੇ ਹਸਪਾਤਲ 'ਚ ਗੁਜ਼ਾਰੀ ਰਾਤ, ਬੋਲੇ- ਸਮਝ ਨਹੀਂ ਆ ਰਹੀ ਕਿ ਪੀੜਤਾ ਨੂੰ ਕਿਉਂ ਨਹੀਂ ਮਿਲਣ ਦਿੱਤਾ ਜਾ ਰਿਹਾ
ਮਾਲੀਵਾਲ ਨੇ ਕਿਹਾ ਕਿ “ਉਹ ਕੱਲ੍ਹ ਸਵੇਰੇ 11 ਵਜੇ ਇੱਥੇ ਆਏ ਸਨ, ਪਰ ਦਿੱਲੀ ਪੁਲਿਸ ਨੇ ਉਹਨਾਂ ਨੂੰ ਲੜਕੀ ਤੇ ਉਸ ਦੀ ਮਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ
ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਸ਼ੱਕੀ ਹੈਰੋਇਨ BSF ਵਲੋਂ ਬਰਾਮਦ
ਬੋਤਲ ਵਿਚ ਭਰੀ ਹੋਈ ਸੀ ਕਰੀਬ 450 ਗ੍ਰਾਮ ਹੈਰੋਇਨ
ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਬੇੜੇ ’ਚੋਂ ਨਹੀਂ ਬਾਹਰ ਹੋਣਗੀਆਂ ਇਹ ਬੱਸਾਂ; ਵਿਭਾਗ ਨੇ ਡਿਪੂਆਂ ਤੋਂ ਮੰਗੀ ਰੀਪੋਰਟ
ਰੋਡਵੇਜ਼ ਦੇ ਬੇੜੇ ਵਿਚ ਸਿਰਫ਼ 60 ਬੱਸਾਂ ਨੂੰ ਹੀ ਨਕਾਰਾ ਦੀ ਸ਼੍ਰੇਣੀ ਵਿਚ ਰੱਖਿਆ ਗਿਆ
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ; ਪ੍ਰਵਾਰ ਨੇ ਥਾਣੇ ਦੇ ਬਾਹਰ ਲਗਾਇਆ ਧਰਨਾ
ਪੁਲਿਸ ’ਤੇ ਲਗਾਏ ਦੋਸ਼ੀਆਂ ਵਿਰੁਧ ਕਾਰਵਾਈ ਨਾ ਕਰਨ ਦੇ ਇਲਜ਼ਾਮ