ਖ਼ਬਰਾਂ
ਨਿਤੀਸ਼ ਸਰਕਾਰ ਦੇ ਫੈਸਲੇ ਨੂੰ ਰਾਜਪਾਲ ਨੇ ਪਲਟਿਆ, ਟਕਰਾਅ ਦੇ ਹਾਲਾਤ ਬਣੇ
ਨਿਤੀਸ਼ ਸਰਕਾਰ ਯੂਨੀਵਰਸਿਟੀ ਅਧਿਕਾਰੀਆਂ ਦੇ ਬੈਂਕ ਖਾਤਿਆਂ ’ਚੋਂ ਲੈਣ-ਦੇਣ ਰੋਕਣ ਨੂੰ ਲੈ ਕੇ ਰਾਜਪਾਲ ਨਾਲ ਟਕਰਾਅ ਵਲ ਵਧੀ
ਸੁਨਾਮ ਦੇ ਸੈਂਕੜੇ ਰੇਹੜੀ ਫੜੀ ਵਾਲਿਆਂ ਦੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਰਿਟੇਲ ਸਬਜ਼ੀ ਮੰਡੀ ਦਾ ਉਦਘਾਟਨ
• ਮਹਿਜ਼ 8 ਮਹੀਨਿਆਂ ਵਿੱਚ 1.25 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਈ ਰਿਟੇਲ ਸਬਜ਼ੀ ਮੰਡੀ
ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ, ਰੂਸ ਨੇ ਯੂਕਰੇਨ 'ਤੇ ਫਿਰ ਕੀਤਾ ਹਮਲਾ, 5 ਦੀ ਮੌਤ
37 ਲੋਕ ਹੋਏ ਜ਼ਖ਼ਮੀ
ਕਾਂਗਰਸ ਹਾਈ ਕਮਾਂਡ ਨੇ MLA ਸੰਦੀਪ ਜਾਖੜ ਨੂੰ ਕੀਤਾ ਮੁਅੱਤਲ, ਬੋਲੇ- ਜੇ ਪਾਰਟੀ ਮੇਰੇ ਨਾਲ ਗੱਲ ਕਰ ਲੈਂਦੀ ਤਾਂ ਚੰਗਾ ਹੁੰਦਾ
ਪੰਜਾਬ ਕਾਂਗਰਸ ਪ੍ਰਧਾਨ ਵਿਰੁੱਧ ਬਿਆਨਬਾਜ਼ੀ ਦੇ ਲੱਗੇ ਇਲਜ਼ਾਮ
ਸੰਯੁਕਤ ਕਿਸਾਨ ਮੋਰਚਾ ਨੇ ਬਰਨਾਲਾ ਵਿਚ ਮੰਤਰੀ ਮੀਤ ਹੇਅਰ ਦੇ ਘਰ ਦਾ ਕੀਤਾ ਘਿਰਾਓ
ਹੜ੍ਹਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਦਾ ਜਲਦ ਹੀ ਮੁਆਵਜ਼ਾ ਦਿੱਤਾ ਜਾਵੇ - ਕਿਸਾਨ
ਸਿੱਕਿਮ ਦੇ ਵਿਅਕਤੀ ਨੂੰ ‘ਚੀਨੀ’ ਕਹਿ ਕੇ ਕਰ ਦਿਤੀ ਕੁੱਟਮਾਰ
15 ਅਗੱਸਤ ਨੂੰ ਵਿਆਹ ਦੀ ਵਰ੍ਹੇਗੰਢ ਦੀ ਪਾਰਟੀ ਦੇ ਕੇ ਘਰ ਪਰਤ ਰਿਹਾ ਸੀ ਸੁੱਬਾ
ਪਿੰਡ ਘੜੁੰਮ ਤੋਂ ਬੰਨ੍ਹ ਟੁੱਟਣ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ- ਲਾਲਜੀਤ ਭੁੱਲਰ
ਪਿਛਲੇ ਕਈ ਦਿਨਾਂ ਤੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਬੰਨ੍ਹ ਦੀ ਮਜ਼ਬੂਤੀ ਲਈ ਕੀਤੀ ਜਾ ਰਹੀ ਸੀ ਕੋਸ਼ਿਸ
ਇਟਲੀ ਤੋਂ ਮੰਦਭਾਗੀ ਖ਼ਬਰ: ਸਿੱਖੀ ਪ੍ਰਚਾਰ ਹਿੱਤ ਵਿਦੇਸ਼ ਪਹੁੰਚੇ ਕਪੂਰਥਲਾ ਦੇ ਕਵੀਸ਼ਰ ਦਾ ਦਿਹਾਂਤ
ਪੁਨਤੀਨੀਆ ਅਤੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਹੋਣ ਵਾਲੇ ਸਮਾਗਮਾਂ ਨੂੰ ਪੂਰੀ ਤਰਾਂ ਰੱਦ ਕਰ ਦਿੱਤਾ ਗਿਆ ਹੈ।
ਪੰਜਾਬ ਪੁਲਿਸ ਦਾ ਨਸ਼ਿਆਂ ਖ਼ਿਲਾਫ਼ ‘ਆਪ੍ਰੇਸ਼ਨ ਸੀਲ-3’, 45 ਲੱਖ ਰੁਪਏ ਦੀ ਨਕਦੀ, 374 ਗ੍ਰਾਮ ਹੈਰੋਇਨ ਬਰਾਮਦ
- 40 FIRs ਦਰਜ ਕਰਕੇ 49 ਵਿਅਕਤੀ ਕੀਤੇ ਗ੍ਰਿਫਤਾਰ
’84 ਸਿੱਖ ਕਤਲੇਆਮ : ਸੱਜਣ ਕੁਮਾਰ ਵਿਰੁਧ ਸੁਣਵਾਈ 23 ਅਗੱਸਤ ਤਕ ਟਲੀ
ਜੱਜ ਦੇ ਛੁੱਟੀ ’ਤੇ ਹੋਣ ਕਾਰਨ ਦੋਸ਼ ਨਹੀਂ ਹੋ ਸਕੇ ਤੈਅ