ਖ਼ਬਰਾਂ
ਉਧਵ ਅਤੇ ਰਾਜ ਮਿਲ ਕੇ ਨਗਰ ਨਿਗਮ ਚੋਣਾਂ ਲੜਨਗੇ: ਰਾਊਤ
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਨ੍ਹਾਂ ਦੇ ਬਿਆਨ ਨੂੰ ਖਾਰਜ ਕਰ ਦਿਤਾ
Bathinda News : ਆਪਰੇਸ਼ਨ ਸੰਧੂਰ ਦੇ ਹੀਰੋ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਮਿਲਣ 'ਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ
Bathinda News : ਪਿਤਾ ਗੁਰਮੀਤ ਸਿੰਘ ਪੁੱਤਰ ਦੀਆਂ ਪ੍ਰਾਪਤੀਆਂ ਬਾਰੇ ਕੀਤੀ ਖਾਸ ਗੱਲਬਾਤ
ਦਿੱਲੀ : ਪਾਰਕਿੰਗ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਉਤੇ ‘ਕਿਰਪਾਨ' ਨਾਲ ਹਮਲਾ, ਪੰਜਾਬੀ ਸਮੇਤ ਦੋ ਗ੍ਰਿਫ਼ਤਾਰ
ਤੀਜੇ ਮੁਲਜ਼ਮ ਨੂੰ ਲੱਭਣ ਅਤੇ ਫੜਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ
ਪੁਤਿਨ ਨੇ ਵੱਡੇ ਅੰਤਰਰਾਸ਼ਟਰੀ ਮੁੱਦਿਆਂ ਦੇ ਹੱਲ ਵਿੱਚ ਭਾਰਤ ਦੀ ਸਰਗਰਮ ਭੂਮਿਕਾ ਦੀ ਕੀਤੀ ਸ਼ਲਾਘਾ
"ਅਸੀਂ ਭਾਰਤ ਨਾਲ ਆਪਣੇ ਵਿਸ਼ੇਸ਼ ਰਣਨੀਤਕ ਭਾਈਵਾਲੀ ਸਬੰਧਾਂ ਦੀ ਕਦਰ ਕਰਦੇ ਹਾਂ।"
ਪੀਓਕੇ ਅਤੇ ਪਾਕਿਸਤਾਨ ਵਿੱਚ ਭਾਰੀ ਬਾਰਿਸ਼ ਨਾਲ ਸਬੰਧਤ ਘਟਨਾਵਾਂ ਵਿੱਚ 32 ਲੋਕਾਂ ਦੀ ਮੌਤ
ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਬਾਰਿਸ਼ ਕਾਰਨ ਪੰਜਕੋਰਾ ਨਦੀ ਦਾ ਪਾਣੀ ਦਾ ਪੱਧਰ ਖ਼ਤਰਨਾਕ ਤੌਰ 'ਤੇ ਵੱਧ ਗਿਆ ਹੈ।
Revamped GST : ਹੁਣ GST ਨੂੰ ਤਰਕਸੰਗਤ ਬਣਾਉਣ ਦੀ ਕੋਸ਼ਿਸ਼ 'ਚ ਕੇਂਦਰ ਸਰਕਾਰ, ਜਾਣੋ ਦੀਵਾਲੀ 'ਤੇ ਕੀ ਕੁੱਝ ਹੋ ਸਕਦੈ ਸਸਤਾ
GST ਤਰਕਸੰਗਤ ਬਣਾ ਕੇ ਸਰਕਾਰ ਨੂੰ ਖਪਤ ਵਿਚ ਵੱਡਾ ਹੁਲਾਰਾ ਮਿਲਣ ਦੀ ਉਮੀਦ
Lucknow News : ਲਖਨਊ ਵਿੱਚ ਚਾਟ ਵਾਲਾ ਗ੍ਰਿਫ਼ਤਾਰ, ਗਾਂਜਾ ਮਿਲਾ ਕੇ ਆਲੂ ਟਿੱਕੀ ਅਤੇ ਚਟਨੀ ਵੇਚਦਾ ਸੀ
Lucknow News : ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਚਾਟ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ
GST revamp : ਕੇਂਦਰ ਸਰਕਾਰ ਨੇ GST ਲਾਗੂ ਕਰਨ ਲਈ 5 ਅਤੇ 18 ਫੀਸਦੀ ਦਰਾਂ ਦਾ ਪ੍ਰਸਤਾਵ ਰੱਖਿਆ, 12% ਅਤੇ 28% ਸਲੈਬ ਹੋਵੇਗੀ ਖ਼ਤਮ : ਸੂਤਰ
GST ਤਰਕਸੰਗਤ ਬਣਾ ਕੇ ਸਰਕਾਰ ਨੂੰ ਖਪਤ ਵਿਚ ਵੱਡਾ ਹੁਲਾਰਾ ਮਿਲਣ ਦੀ ਉਮੀਦ
Beas River Bridge Crack : ਬਿਆਸ ਦਰਿਆ 'ਚ ਪਾਣੀ ਦੇ ਤੇਜ਼ ਦੇ ਵਹਾਅ ਕਾਰਨ ਪੁਲ 'ਚ ਪਈ ਦਰਾਰ
Beas River Bridge Crack : ਵੱਡੇ ਵਾਹਨਾਂ ਦੇ ਪੁਲ ਤੋਂ ਲੰਘਣ 'ਤੇ ਰੋਕ, ਪੁਲ ਦੇ ਆਲੇ-ਦੁਆਲੇ ਪੁਲਿਸ ਕੀਤੀ ਗਈ ਤਾਇਨਾਤ
Humayun 's Tomb : ਹੁਮਾਯੂੰ ਦੇ ਮਕਬਰੇ ਨੇੜੇ ਦਰਗਾਹ ਦੀ ਕੰਧ ਡਿੱਗਣ ਨਾਲ 6 ਲੋਕਾਂ ਦੀ ਮੌਤ
16ਵੀਂ ਸਦੀ ਦੇ ਸਮਾਰਕ 'ਚ ਲਗਿਆ ਰਹਿੰਦਾ ਹੈ ਸੈਲਾਨੀਆਂ ਦਾ ਆਉਣਾ-ਜਾਣਾ