ਖ਼ਬਰਾਂ
ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਰਵਾਨਾ
21 ਅਗਸਤ ਨੂੰ ਸਵੇਰੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਵੱਖ-ਵੱਖ ਸੂਬਿਆਂ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ।
ED ਨੇ ਕਾਂਗਰਸ ਵਿਧਾਇਕ ਦੇ ਘਰੋਂ 1.41 ਕਰੋੜ ਰੁਪਏ ਜ਼ਬਤ ਕੀਤੇ, ਲਾਕਰਾਂ 'ਚੋਂ ਮਿਲਿਆ 6.7 ਕਿਲੋ ਸੋਨਾ
ਵਿਧਾਇਕ ਸਤੀਸ਼ ਕ੍ਰਿਸ਼ਨ ਸੈਲ ਨਾਲ ਕਥਿਤ ਤੌਰ ਉਤੇ ਜੁੜੀ ਇਕ ਕੰਪਨੀ ਵਲੋਂ ਕਥਿਤ ਲੋਹੇ ਦੇ ਗੈਰ-ਕਾਨੂੰਨੀ ਨਿਰਯਾਤ ਨਾਲ ਸਬੰਧਤ ਹੈ ਮਾਮਲਾ
ਪੰਜਾਬ ਸਰਕਾਰ ਨੇ 26 ਜਨਵਰੀ 2026 ਨੂੰ ਗਣਤੰਤਰ ਦਿਵਸ 'ਤੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰਾਂ ਲਈ 13 ਨਾਵਾਂ ਦੀ ਕੀਤੀ ਸਿਫ਼ਾਰਸ਼
ਗਣਤੰਤਰ ਦਿਵਸ 'ਤੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰਾਂ ਲਈ 13 ਨਾਵਾਂ ਦੀ ਕੀਤੀ ਸਿਫ਼ਾਰਸ਼
Bangalore Wilson Garden Blast : ਬੈਂਗਲੁਰੂ ਵਿਲਸਨ ਗਾਰਡਨ 'ਚ ਫ਼ਟਿਆ ਸਿਲੰਡਰ, 1 ਦੀ ਮੌਤ, 12 ਜ਼ਖ਼ਮੀ
Bangalore Wilson Garden Blast : ਤਿੰਨ ਤੋਂ ਵੱਧ ਘਰਾਂ ਨੂੰ ਵੀ ਪਹੁੰਚਿਆ ਨੁਕਸਾਨ
ਕੀ ਹੈ 'ਸੁਦਰਸ਼ਨ ਚੱਕਰ ਮਿਜ਼ਾਈਲ', ਆਜ਼ਾਦੀ ਦਿਵਸ ਭਾਸ਼ਣ ਵਿੱਚ PM ਮੋਦੀ ਨੇ ਕੀਤਾ ਜ਼ਿਕਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਅਤੇ 'ਸੁਦਰਸ਼ਨ ਚੱਕਰ ਮਿਸ਼ਨ' ਦਾ ਐਲਾਨ ਕੀਤਾ।
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਆਜ਼ਾਦੀ ਦਿਵਸ ਮੌਕੇ ਲਹਿਰਾਇਆ ਤਿਰੰਗਾ
ਲੋਕਾਂ ਨੂੰ ਸਿਹਤ, ਖੇਡਾਂ ਤੇ ਸਿੱਖਿਆ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੁਵਿਧਾਵਾਂ ਮੁਹੱਈਆਂ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ
ਮਹਾਨ ਫ਼ੁੱਟਬਾਲ ਖਿਡਾਰੀ ਲਿਓਨਲ ਮੈਸੀ ਦੇ ਭਾਰਤ ਦੌਰੇ ਦੀ ਹੋਈ ਪੁਸ਼ਟੀ, GOAT Tour 'ਚ ਭਾਰਤ ਦੇ ਸਭ ਤੋਂ ਚਰਚਿਤ ਚਿਹਰਿਆਂ ਨਾਲ ਦਿਸਣਗੇ
ਭਾਰਤੀ ਨੌਜੁਆਨਾਂ ਵਿਚ ਫ਼ੁੱਟਬਾਲ ਦਾ ਪ੍ਰਚਾਰ ਕਰਨ ਲਈ 12 ਦਸੰਬਰ ਨੂੰ ਤਿੰਨ ਦਿਨਾਂ ਦੇ ਦੌਰੇ 'ਤੇ ਪਹੁੰਚਣਗੇ ਕੋਲਕਾਤਾ
Chandigarh School Holidays News: ਯੂਟੀ 'ਚ 18 ਅਗਸਤ ਤੱਕ ਬੰਦ ਰਹਿਣਗੇ ਸਕੂਲ
ਚੰਡੀਗੜ੍ਹ ਵਿੱਚ ਬੱਚਿਆਂ ਨੂੰ ਲੱਗੀਆਂ ਮੌਜਾਂ
National Animal and Bird Seen Together15: ਅਗਸਤ ਨੂੰ ਰਾਸ਼ਟਰੀ ਜਾਨਵਰ ਅਤੇ ਰਾਸ਼ਟਰੀ ਪੰਛੀ ਇਕੱਠੇ ਆਏ ਨਜ਼ਰ
ਇਸ ਸ਼ਾਨਦਾਰ ਵੀਡੀਓ ਨੂੰ ਰਾਕੇਸ਼ ਭੱਟ ਨੇ ਕਮਰੇ ਵਿਚ ਕੈਦ ਕੀਤਾ
Spy Jyoti Malhotra Case: ਜੋਤੀ ਮਲਹੋਤਰਾ ਵਿਰੁੱਧ ਚਾਰਜਸ਼ੀਟ ਪੇਸ਼
SIT ਨੇ ਅਦਾਲਤ ਵਿੱਚ 2500 ਪੰਨਿਆਂ ਦੀ ਰਿਪੋਰਟ ਕੀਤੀ ਪੇਸ਼