ਖ਼ਬਰਾਂ
ਪੰਜਾਬ ਦੇ ਕਈ ਇਲਾਕਿਆਂ ਵਿਚ ਪਵੇਗਾ ਮੀਂਹ, ਮੌਸਮ ਵਿਭਾਗ ਨੇ ਯੈਲੋ ਅਲਰਟ ਕੀਤਾ ਜਾਰੀ
ਸੂਬੇ ਵਿਚ ਪਿਛਲੇ ਹਫ਼ਤੇ ਤੋਂ ਮਾਨਸੂਨ ਸੁਸਤ ਹੁੰਦਾ ਜਾ ਰਿਹਾ ਹੈ।
ਗੈਂਗਸਟਰ ਵਿਕਰਮ ਬਰਾੜ ਅਦਾਲਤ ਵਿਚ ਪੇਸ਼, 3 ਦਿਨ ਦਾ ਪੁਲਿਸ ਰਿਮਾਂਡ ਮਿਲਿਆ
ਲਾਰੈਂਸ ਬਿਸ਼ਨੋਈ ਗਰੁੱਪ ਦੇ ਬਦਮਾਸ਼ ਵਿਕਰਮ ਬਰਾੜ ਨੂੰ ਦਿੱਲੀ ਤੋਂ ਲਿਆਂਦਾ ਗਿਆ ਅਤੇ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ
1984 ਸਿੱਖ ਨਸਲਕੁਸ਼ੀ: ਅਦਾਲਤ ਵਲੋਂ ਜਗਦੀਸ਼ ਟਾਈਟਲਰ ਦਾ ਜ਼ਮਾਨਤੀ ਮੁਚੱਲਕਾ ਸਵੀਕਾਰ, ਪੀੜਤ ਪ੍ਰਵਾਰਾਂ ਨੇ ਕੀਤਾ ਪ੍ਰਦਰਸ਼ਨ
11 ਅਗੱਸਤ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ
ਪੰਜਾਬ ’ਚ ਕਰੋੜਾਂ ਦਾ ਟੈਕਸ ਚੋਰੀ ਕਰ ਰਹੇ ਨੇ ਆਇਲਸ ਕੇਂਦਰ
ਇਨ੍ਹਾਂ ਸਿਖਲਾਈ ਕੇਂਦਰਾਂ ’ਤੇ 18 ਫ਼ੀਸਦੀ ਜੀਐੱਸਟੀ ਲਗਿਆ ਹੋਇਆ ਹੈ।
ਬਰਨਾਲਾ 'ਚ ਲਾਵਾਰਸ ਪਸ਼ੂ ਨਾਲ ਟਕਰਾਈ ਕਾਰ, ਇਕ ਵਿਅਕਤੀ ਦੀ ਮੌਤ
3 ਨੌਜਵਾਨ ਹੋਏ ਗੰਭੀਰ ਜ਼ਖ਼ਮੀ
ਮਨੀਪੁਰ ਹਿੰਸਾ: ਬਿਸ਼ਨੂਪੁਰ ’ਚ ਪਿਓ-ਪੁੱਤ ਸਣੇ ਤਿੰਨ ਦੀ ਹਤਿਆ; ਹਮਲਾਵਰਾਂ ਨੇ ਸੁੱਤੇ ਪਏ ਲੋਕਾਂ ’ਤੇ ਚਲਾਈ ਗੋਲੀ
ਪੁਲਿਸ ਮੁਤਾਬਕ ਹਮਲਾਵਰ ਚੂਰਾਚੰਦਪੁਰ ਤੋਂ ਆਏ ਸਨ
ਕੈਨੇਡਾ ਵਿਚ ਚਮਕੀ ਪੰਜਾਬੀ ਦੀ ਕਿਸਮਤ: ਜਸਵਿੰਦਰ ਸਿੰਘ ਬਾਸੀ ਦੀ ਨਿਕਲੀ 6 ਕਰੋੜ ਰੁਪਏ ਦੀ ਲਾਟਰੀ
ਕਿਹਾ, ਪ੍ਰਵਾਰ ਸਮੇਤ ਯੂਰਪ ਅਤੇ ਹੋਰ ਦੇਸ਼ਾਂ ਦੀ ਕਰਾਂਗਾ ਸੈਰ
ਕੈਰੋਂ ਕਾਂਡ ਦੇ ਇੱਕੋ-ਇਕ ਬਚੇ ਦੋਸ਼ੀ ਦੀ ਮੌਤ
ਉਸ ਦੇ ਤਿੰਨ ਸਾਥੀਆਂ ਸੂਚਾ ਸਿੰਘ, ਬਲਦੇਵ ਸਿੰਘ ਸੰਘਾ ਅਤੇ ਨਾਹਰ ਸਿੰਘ ਨੂੰ 1974 ਵਿਚ ਫਾਂਸੀ 'ਤੇ ਲਟਕਾ ਦਿਤਾ ਗਿਆ ਸੀ
ਪੰਜਾਬ ਖਰੀਦੇਗਾ ਪ੍ਰਦੂਸ਼ਣ ਮੁਕਤ ਬਿਜਲੀ, 25 ਸਾਲ ਤਕ 3 ਰੁਪਏ ਕਿਲੋਵਾਟ ਦੀ ਦਰ ਤੈਅ
ਪਾਵਰਕਾਮ ਨੇ ਹੈਦਰਾਬਾਦ ਦੀ ਕੰਪਨੀ ਨਾਲ ਕੀਤਾ ਸਮਝੌਤਾ
ਮੈਕਸੀਕੋ 'ਚ ਭਿਆਨਕ ਹਾਦਸਾ : 131 ਫੁੱਟ ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ
6 ਭਾਰਤੀਆਂ ਸਮੇਤ 18 ਲੋਕਾਂ ਦੀ ਮੌਤ