ਖ਼ਬਰਾਂ
ਕੈਰੋਂ ਕਾਂਡ ਦੇ ਇੱਕੋ-ਇਕ ਬਚੇ ਦੋਸ਼ੀ ਦੀ ਮੌਤ
ਉਸ ਦੇ ਤਿੰਨ ਸਾਥੀਆਂ ਸੂਚਾ ਸਿੰਘ, ਬਲਦੇਵ ਸਿੰਘ ਸੰਘਾ ਅਤੇ ਨਾਹਰ ਸਿੰਘ ਨੂੰ 1974 ਵਿਚ ਫਾਂਸੀ 'ਤੇ ਲਟਕਾ ਦਿਤਾ ਗਿਆ ਸੀ
ਪੰਜਾਬ ਖਰੀਦੇਗਾ ਪ੍ਰਦੂਸ਼ਣ ਮੁਕਤ ਬਿਜਲੀ, 25 ਸਾਲ ਤਕ 3 ਰੁਪਏ ਕਿਲੋਵਾਟ ਦੀ ਦਰ ਤੈਅ
ਪਾਵਰਕਾਮ ਨੇ ਹੈਦਰਾਬਾਦ ਦੀ ਕੰਪਨੀ ਨਾਲ ਕੀਤਾ ਸਮਝੌਤਾ
ਮੈਕਸੀਕੋ 'ਚ ਭਿਆਨਕ ਹਾਦਸਾ : 131 ਫੁੱਟ ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ
6 ਭਾਰਤੀਆਂ ਸਮੇਤ 18 ਲੋਕਾਂ ਦੀ ਮੌਤ
ਕੌਣ ਹੈ ਭਾਰਤੀ ਮੂਲ ਦੀ ਜੱਜ ਮੋਕਸ਼ਿਲਾ ਉਪਾਧਿਆਏ, ਜਿਸ ਨੇ ਟਰੰਪ ਨੂੰ ਦਿਤੀ ਚੇਤਾਵਨੀ?
ਜੱਜ ਮੋਕਸ਼ਿਲਾ ਉਪਾਧਿਆਏ ਨੇ ਟਰੰਪ ਨੂੰ ਯਾਦ ਦਿਵਾਇਆ ਕਿ ਮਹਾਂਦੋਸ਼ ਦੀ ਕਾਰਵਾਈ ਦੌਰਾਨ ਗਵਾਹਾਂ ਨੂੰ ਰਿਸ਼ਵਤ ਦੇਣਾ, ਪ੍ਰਭਾਵਿਤ ਕਰਨਾ ਜਾਂ ਬਦਲਾ ਲੈਣਾ ਅਪਰਾਧ ਹੈ
ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਹੋਏ ਮੁਕਾਬਲੇ 'ਚ ਫੌਜ ਦੇ ਤਿੰਨ ਜਵਾਨ ਹੋਏ ਸ਼ਹੀਦ
ਤਲਾਸ਼ੀ ਮੁਹਿੰਮ ਜਾਰੀ ਹੈ
2014 ਤੋਂ ਬਾਅਦ ਦੇਸ਼ ਵਿਚ ਵੱਡਾ ਬਦਲਾਅ ਆਇਆ ਹੈ ਕਿਉਂਕਿ ਗੱਠਜੋੜ ਦਾ ਦੌਰ ਖਤਮ ਹੋ ਗਿਆ ਹੈ: ਉਪ ਰਾਸ਼ਟਰਪਤੀ ਧਨਖੜ
ਤਿੰਨ ਦਹਾਕਿਆਂ ਦੇ ਗੱਠਜੋੜ ਸ਼ਾਸਨ ਤੋਂ ਬਾਅਦ ਉਸ ਨੂੰ ਸਰਕਾਰ ਮਿਲੀ ਜਿੱਥੇ ਸਿਰਫ਼ ਇਕ ਪਾਰਟੀ ਕੋਲ ਬਹੁਮਤ ਹੈ।
ਭਾਰਤੀ ਮਹਿਲਾ ਟੀਮ ਨੇ ਰਚਿਆ ਇਤਿਹਾਸ! ਵਿਸ਼ਵ ਚੈਂਪੀਅਨਸ਼ਿਪ ਦੇ 92 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਜਿੱਤਿਆ ਗੋਲਡ
ਮਹਿਲਾ ਕੰਪਾਊਂਡ ਟੀਮ ਗਰੁੱਪ ਫਾਈਨਲ ਵਿਚ ਮੈਕਸੀਕੋ ਨੂੰ 235-229 ਨਾਲ ਹਰਾਇਆ
Asian Champions Trophy 2023: ਹਰਮਨਪ੍ਰੀਤ ਸਿੰਘ ਦੇ ਗੋਲ ਦੀ ਬਦੌਲਤ ਭਾਰਤ ਨੇ ਜਾਪਾਨ ਖਿਲਾਫ 1-1 ਨਾਲ ਡਰਾਅ ਖੇਡਿਆ
ਮੈਚ 1-1 ਦੀ ਬਰਾਬਰੀ 'ਤੇ ਸਮਾਪਤ ਹੋਇਆ
ਬੰਬੇ ਹਾਈ ਕੋਰਟ ਦੇ ਜਸਟਿਸ ਰੋਹਿਤ ਬੀ ਦੇਵ ਨੇ ਖੁੱਲ੍ਹੀ ਅਦਾਲਤ ਵਿਚ ਦਿਤਾ ਅਸਤੀਫਾ , ਜਾਣੋ ਵਜ੍ਹਾ
ਇਸ ਤਰ੍ਹਾਂ, ਕਿਸੇ ਜੱਜ ਦਾ ਖੁੱਲ੍ਹੀ ਅਦਾਲਤ ਦੇ ਕਮਰੇ ਵਿਚ ਅਸਤੀਫਾ ਦੇਣ ਦਾ ਇਹ ਸ਼ਾਇਦ ਪਹਿਲਾ ਮਾਮਲਾ ਹੈ।
ਵਜ਼ੀਫ਼ਾ ਘੁਟਾਲੇ ਦੀਆਂ ਸ਼ਿਕਾਇਤਾਂ: ਘੱਟ ਗਿਣਤੀ ਵਿਦਿਆਰਥੀਆਂ ਨੂੰ ਹੁਣ ਬਾਇਓਮੈਟ੍ਰਿਕ ਪ੍ਰਮਾਣਿਕਤਾ ਤੋਂ ਬਾਅਦ ਮਿਲੇਗਾ ਵਜ਼ੀਫ਼ਾ
28 ਜੁਲਾਈ ਨੂੰ ਜਾਰੀ ਪੱਤਰ ਵਿਚ ਮੰਤਰਾਲੇ ਨੇ ਸਪੱਸ਼ਟ ਕਿਹਾ ਕਿ ਵਜ਼ੀਫ਼ਿਆਂ ਦੇ ਮੁਲਾਂਕਣ ਤੋਂ ਬਾਅਦ ਇਨ੍ਹਾਂ ਵਜ਼ੀਫ਼ਿਆਂ ਵਿਚ ਬੇਨਿਯਮੀਆਂ ਸਾਹਮਣੇ ਆਈਆਂ ਹਨ।