ਖ਼ਬਰਾਂ
ਫ਼ਿਰੋਜ਼ਪੁਰ STF ਨੇ ਫੜੇ 3 ਨਸ਼ਾ ਤਸਕਰ : 2 ਵੱਖ-ਵੱਖ ਮਾਮਲਿਆਂ 'ਚ ਗ੍ਰਿਫ਼ਤਾਰ, 2 ਮੋਟਰਸਾਈਕਲ ਵੀ ਬਰਾਮਦ
ਐਨਡੀਪੀਐਸ ਐਕਟ ਤਹਿਤ ਕੇਸ ਦਰਜ
ਸਹਾਰਾ ਦੀਆਂ ਸਕੀਮਾਂ ’ਚ ਫਸੇ 112 ਛੋਟੇ ਨਿਵੇਸ਼ਕਾਂ ਨੂੰ 10-10 ਹਜ਼ਾਰ ਰੁਪਏ ਜਾਰੀ ਕੀਤੇ ਗਏ
ਜਮ੍ਹਾਂਕਰਤਾਵਾਂ ਦੇ ਕਰੋੜਾਂ ਰੁਪਏ ਦੀ ਮਿਹਨਤ ਦੀ ਕਮਾਈ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ
ਫੌਜ ਦੀਆਂ ਤਿੰਨੋਂ ਸੇਵਾਵਾਂ ’ਚ 11,414 ਮਹਿਲਾ ਕਰਮਚਾਰੀ: ਸਰਕਾਰ
ਮੈਡੀਕਲ, ਡੈਂਟਲ ਅਤੇ ਨਰਸਿੰਗ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਤਿੰਨਾਂ ਸੇਵਾਵਾਂ ’ਚ ਨਿਯੁਕਤ ਮਹਿਲਾ ਕਰਮਚਾਰੀਆਂ ਦੀ ਗਿਣਤੀ 4,948
ਦਿੱਲੀ ਸਰਵਿਸਿਜ਼ ਬਿਲ ਵਿਰੁਧ ‘ਆਪ’ ਦੀ ਲੜਾਈ ਧਰਮ ਯੁੱਧ ਹੈ: ਰਾਘਵ ਚੱਢਾ
ਚੱਢਾ ਨੇ ਕਿਹਾ ਕਿ ਭਾਵੇਂ ਉਹ ਰਾਜ ਸਭਾ ’ਚ ਹਾਰ ਵੀ ਜਾਣ, ਪਰ ਕਾਨੂੰਨੀ ਲੜਾਈ ਜਾਰੀ ਰਹੇਗੀ
ਨੂਹ ਹਿੰਸਾ 'ਚ ਕਿਸੇ ਮੁੱਖ ਸਾਜ਼ਸ਼ਕਰਤਾ ਦੀ ਸ਼ਮੂਲੀਅਤ ਦਾ ਅਜੇ ਤੱਕ ਪਤਾ ਨਹੀਂ ਲੱਗਾ: ਨੂਹ ਐਸ.ਪੀ
ਪੁਲਿਸ ਸੂਪਰਡੈਂਟ ਵਰੁਣ ਸਿੰਗਲਾ ਦਾ ਤਬਾਦਲਾ, ਨਰਿੰਦਰ ਬਿਜਾਰਨੀਆ ਨੂੰ ਨੂਹ ਐਸ.ਪੀ. ਨਿਯੁਕਤ ਕੀਤਾ ਗਿਆ
ਜੈਕਾਰਿਆਂ ਦੀ ਗੂੰਜ ਵਿਚ ਸਤਲੁਜ ਦਾ ਸਭ ਤੋਂ ਵੱਡਾ ਪਾੜ ਪੂਰਨ ਦਾ ਮੋਰਚਾ ਫਤਿਹ
ਪੰਜਾਬ ਭਰ ਤੋਂ ਆਏ ਸੰਗਤਾਂ ਵੱਲੋਂ ਦਿਨ ਰਾਤ ਤੱਕ ਕੀਤੀ ਗਈ ਕਾਰਸੇਵਾ
''ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ'', ਮੋਦੀ ਸਰਨੇਮ ਮਾਮਲੇ 'ਚ ਭੁਪਿੰਦਰ ਹੁੱਡਾ ਦਾ ਬਿਆਨ
ਆਖਰੀ ਫੈਸਲਾ ਵੀ ਰਾਹੁਲ ਗਾਂਧੀ ਦੇ ਹੱਕ ਵਿਚ ਹੀ ਆਵੇਗਾ - ਭੁਪਿੰਦਰ ਹੁੱਡਾ
PSPCL ਦੇ 37 ਜੇ.ਈਜ਼ ਦੀਆਂ ਹੋਈਆਂ ਬਦਲੀਆਂ
ਕਪੂਰਥਲਾ ਤੋਂ ਸਰਵਣ ਸਿੰਘ ਤੇ ਫਿਰੋਜ਼ਪੁਰ ਤੋਂ ਜਰਨੈਲ ਸਿੰਘ ਦਾ ਨਾਮ ਵੀ ਸ਼ਾਮਲ
ਖਾਲਸਾ ਏਡ ਦੇ ਦਫਤਰ ‘ਤੇ ਛਾਪੇਮਾਰੀ ਤੇ ਸਿੱਖ MP ਢੇਸੀ ਨੂੰ ਰੋਕੇ ਜਾਣ ਨੂੰ ਲੈ ਕੇ ਜਥੇਦਾਰ ਦਾ ਵੱਡਾ ਬਿਆਨ
ਸਿੱਖਾਂ ਨੂੰ ਅਲਹਿਦਗੀ ਦਾ ਅਹਿਸਾਸ ਕਰਵਾਇਆ ਗਿਆ- ਜਥੇਦਾਰ, ਸਰਕਾਰਾਂ ਨੂੰ ਸ਼ਾਇਦ ਸਿੱਖ ਸੇਵਾ ਕਰਦੇ ਵੀ ਚੰਗੇ ਨਹੀਂ ਲੱਗਦੇ
ਦੇਸ਼ ਰਾਹੁਲ ਗਾਂਧੀ ਦੇ ਸੰਸਦ ਤੋਂ ਪ੍ਰਧਾਨ ਮੰਤਰੀ ਤੱਕ ਦੇ ਇਤਿਹਾਸਕ ਪਰਿਵਰਤਨ ਦਾ ਗਵਾਹ ਹੋਵੇਗਾ: ਰਾਜਾ ਵੜਿੰਗ
ਸੰਸਦ ਮੈਂਬਰ ਤੋਂ ਪ੍ਰਧਾਨ ਮੰਤਰੀ: ਰਾਸ਼ਟਰ ਚਾਹੁੰਦਾ ਹੈ ਰਾਹੁਲ ਗਾਂਧੀ ਦੀ ਅਗਵਾਈ: ਪ੍ਰਦੇਸ਼ ਕਾਂਗਰਸ ਪ੍ਰਧਾਨ