ਖ਼ਬਰਾਂ
ਨਸ਼ਿਆਂ ਨੇ ਉਜਾੜੇ ਦੋ ਪ੍ਰਵਾਰ, ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਗਈ ਜਾਨ
ਸੂਬੇ ਵਿਚ ਨਸ਼ਿਆਂ ਦਾ ਕਹਿਰ ਘਟਣ ਦੀ ਬਜਾਏ ਦਿਨੋ ਦਿਨ ਰਿਹਾ ਵਧ
ਹਿਮਾਚਲ ਦੇ ਆਈਏਐਸ ਸੰਦੀਪ ਨੇਗੀ ਦਾ ਦਿਹਾਂਤ : ਕਿਡਨੀ ਦੀ ਬਿਮਾਰੀ ਤੋਂ ਸਨ ਪੀੜਤ
ਸੰਦੀਪ ਨੇਗੀ ਦਾ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ
ਫਾਜ਼ਿਲਕਾ 'ਚ ਡਿੱਗੀ ਮਕਾਨ ਦੀ ਛੱਤ, ਮਲਬੇ ਹੇਠ ਦੱਬੇ ਪ੍ਰਵਾਰ ਦੇ 3 ਮੈਂਬਰ
ਆਵਾਜ਼ ਸੁਣ ਕੇ ਗੁਆਂਢੀਆਂ ਨੇ ਮਲਬੇ 'ਚੋਂ ਕੱਢਿਆ ਬਾਹਰ, ਬੱਚੀ ਦੀ ਹਾਲਤ ਗੰਭੀਰ
ਦੇਸ਼ ਦੇ 4001 ਵਿਧਾਇਕਾਂ ਦੀ ਜਾਇਦਾਦ 54,545 ਕਰੋੜ ਰੁਪਏ : ADR ਰਿਪੋਰਟ
ਇਹ ਨਾਗਾਲੈਂਡ-ਮਿਜ਼ੋਰਮ ਅਤੇ ਸਿੱਕਮ ਦੇ ਵਿੱਤੀ ਵਰ੍ਹੇ 2023-24 ਦੇ ਕੁੱਲ ਬਜਟ ਤੋਂ ਵੀ ਜ਼ਿਆਦਾ
ਰਾਜਸਥਾਨ 'ਚ ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਬੱਚੇ ਦੀ ਮੌਤ
ਖੇਡਦਾ ਹੋਇਆ ਬਾਥਰੂਮ ਚ ਚਲਾ ਗਿਆ ਸੀ ਡੇਢ ਸਾਲ ਦਾ ਮਾਸੂਮ
ਪਾਕਿ ’ਚ ਹਿੰਦੂ ਵਪਾਰੀ ਅਗਵਾ, ਵੀਡੀਓ ਭੇਜ ਕੇ ਅਗਵਾਕਾਰਾਂ ਨੇ ਪ੍ਰਵਾਰ ਕੋਲੋਂ ਮੰਗੀ 5 ਕਰੋੜ ਰੁਪਏ ਦੀ ਫਿਰੌਤੀ
ਵੀਡੀਓ ’ਚ ਪੀੜਤ ਅਗਵਾਕਾਰਾਂ ਨੂੰ ਛੱਡਣ ਦੀ ਗੁਹਾਰ ਲਗਾ ਰਿਹਾ ਹੈ ਤੇ ਅਪਣੇ ਪ੍ਰਵਾਰ ਨੂੰ ਅਗਵਾਕਾਰਾਂ ਨੂੰ ਰੁਪਏ ਦੇਣ ਲਈ ਕਹਿ ਰਿਹਾ ਹੈ।
ਮੋਟਰਸਾਈਕਲ ਦੇ ਟਾਇਰ 'ਚ ਚੁੰਨੀ ਫਸਣ ਕਾਰਨ ਹੋਈ ਮੌਤ
ਦੋ ਮਾਸੂਮਾਂ ਦੇ ਸਿਰ ਤੋਂ ਉਠਿਆ ਮਾਂ ਦਾ ਸਾਇਆ
ਫਗਵਾੜਾ ਤੋਂ ਵੱਡੀ ਖ਼ਬਰ, ਪਿਤਾ ਨੇ ਪ੍ਰਵਾਰ ਦੇ 5 ਮੈਂਬਰਾਂ ਨੂੰ ਦਿਤਾ ਜ਼ਹਿਰ
ਸਾਰਿਆਂ ਦੀ ਹਾਲਤ ਗੰਭੀਰ
ਆਪ੍ਰੇਸ਼ਨ ਸੈੱਲ ਇੰਚਾਰਜ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ’ਤੇ 7 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ, ਕੀਤਾ ਲਾਈਨ ਹਾਜ਼ਰ
CBI ਨੇ ਭਾਜਪਾ ਆਗੂ ਦੇ ਭਰਾ ਮਨੀਸ਼ ਦੁਬੇ ਅਤੇ ਸਕਰੈਪ ਡੀਲਰ ਅਨਿਲ ਗੋਇਲ ਨੂੰ ਕੀਤਾ ਗ੍ਰਿਫ਼ਤਾਰ, ਕਾਂਸਟੇਬਲ ਪਵਨ ਕੁਮਾਰ ਵਿਰੁਧ FIR ਦਰਜ
ਗਰਮੀ ਤੋਂ ਬੇਹਾਲ ਈਰਾਨ 'ਚ ਲਾਕਡਾਊਨ, ਦਫਤਰ, ਸਕੂਲ ਅਤੇ ਬੈਂਕ ਰਹਿਣਗੇ ਬੰਦ
ਈਰਾਨ ਦੇ ਦੱਖਣੀ ਸ਼ਹਿਰਾਂ ਵਿਚ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਪਹੁੰਚਿਆ ਪਾਰ