ਖ਼ਬਰਾਂ
Chandigarh News :ਦੂਜੀ ਪਤਨੀ ਨੂੰ ਤਰਸ ਦੇ ਅਧਾਰ ’ਤੇ ਮਿਲੇਗੀ ਨੌਕਰੀ,ਭਾਵੇਂ ਪਹਿਲੇ ਵਿਆਹ ਦਾ ਕੋਈ ਕਾਨੂੰਨੀ ਤਲਾਕ ਨਾ ਹੋਇਆ ਹੋਵੇ :ਹਾਈ ਕੋਰਟ
Chandigarh News : ਕਰਮਚਾਰੀ ਵਲੋਂ ਆਪਣੀ ਸਰਵਿਸ ਬੁੱਕ ’ਚ ਦੂਜੀ ਪਤਨੀ ਨਾਮਜ਼ਦ ਹੋਣੀ ਚਾਹੀਦੀ ਹੈ
High Court News: ਹਾਈ ਕੋਰਟ ਨੇ ਰੁੱਖ ਲਗਾਉਣ ਦੀ ਸ਼ਰਤ 'ਤੇ ਮੁਲਜ਼ਮਾਂ ਨੂੰ ਦਿੱਤੀ ਜ਼ਮਾਨਤ
High Court News: ਜਨਤਕ ਸਥਾਨ 'ਤੇ ਦੇਸੀ ਪ੍ਰਜਾਤੀਆਂ ਦੇ 10 ਪੌਦੇ ਲਗਾਉਣ ਦੇ ਹੁਕਮ, 15 ਦਿਨਾਂ ਅੰਦਰ ਲਾਉਣੇ ਪੈਣਗੇ ਪੌਦੇ
Big Breaking : ਕਮਲ ਕੌਰ 'ਭਾਬੀ' ਕਤਲਕਾਂਡ ਮਾਮਲੇ 'ਚ ਅੰਮ੍ਰਿਤਪਾਲ ਮਹਿਰੋਂ 'ਤੇ ਵੱਡਾ ਐਕਸ਼ਨ, LOC ਜਾਰੀ
Big Breaking: ਬਠਿੰਡਾ ਪੁਲਿਸ ਨੇ ਅੰਮ੍ਰਿਤਪਾਲ ਖ਼ਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ
NEET-UG 2025: ਪੰਜਾਬ ’ਚੋਂ ਕੇਸ਼ਵ ਮਿੱਤਲ ਨੇ ਕੀਤਾ ਟਾਪ, ਦੇਸ਼ ਭਰ ’ਚੋਂ ਰਿਹਾ 7ਵੇਂ ਨੰਬਰ ’ਤੇ
ਬਰਨਾਲਾ ਦੇ ਤਪਾ ਮੰਡੀ ਦਾ ਰਹਿਣ ਵਾਲਾ ਹੈ ਕੇਸ਼ਵ, ਪਹਿਲੇ 100 ਵਿਦਿਆਰਥੀਆਂ ’ਚ ਪੰਜਾਬ ਦੇ 9 ਵਿਦਿਆਰਥੀ ਸ਼ਾਮਲ
Khawaja Asif’s comedy : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਸੰਸਦ ’ਚ ਕੀਤੇ ਹਾਸੋਹੀਣੇ ਦਾਅਵੇ
Khawaja Asif’s comedy : ਅਖੇ,‘ਸਾਡੇ ਸਾਇਬਰ ਲੜਾਕਿਆਂ ਨੇ ਤਾਂ IPL ਮੈਚਾਂ ਦੌਰਾਨ ਸਟੇਡੀਅਮ ਦੀਆਂ ਲਾਈਟਾਂ ਤੇ ਭਾਰਤੀ ਬੰਨ੍ਹਾਂ ਦੇ ਗੇਟਾਂ ਨੂੰ ਵੀ ਹੈਕ ਕਰ ਲਿਆ ਸੀ।’
Chandigarh to Shimla Traffic Jam: ਸ਼ਿਮਲਾ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਲੱਗਿਆ ਲੰਮਾ ਜਾਮ, 2-3 ਘੰਟਿਆਂ ਤੋਂ ਟਰੈਫ਼ਿਕ ਵਿਚ ਫਸੇ ਸੈਲਾਨੀ
Chandigarh to Shimla Traffic Jam: ਗਰਮੀ ਕਾਰਨ ਖੱਜਲ-ਖੁਆਰ ਹੋ ਰਹੇ ਲੋਕ, ਵਧਦੀ ਗਰਮੀ ਕਰ ਕੇ ਪਹਾੜਾਂ ਦਾ ਰੁਖ਼ ਕਰ ਰਹੇ ਲੋਕ
Himachal News : ਸ਼ਿਮਲਾ ’ਚ ਚੰਡੀਗੜ੍ਹ ਦੇ ਵਕੀਲ ਦਾ ਕਤਲ,ਪੰਚਕੂਲਾ ਤੋਂ ਫਰਾਰ ਚਚੇਰਾ ਭਰਾ ਗ੍ਰਿਫ਼ਤਾਰ
Himachal News : ਜਨਮ ਦਿਨ ਦੀ ਪਾਰਟੀ 'ਤੇ ਬੀਅਰ ਦੀ ਬੋਤਲ ਦੇ ਸ਼ੀਸ਼ੇ ਨਾਲ ਵੱਢਿਆ ਗਲਾ
NEET-UG 2025 Result: ਰਾਜਸਥਾਨ ਦੇ ਮਹੇਸ਼ ਕੁਮਾਰ ਨੇ ਦੇਸ਼ ’ਚੋਂ ਪਹਿਲਾ ਸਥਾਨ ਕੀਤਾ ਹਾਸਲ
ਲੜਕੀਆਂ ਵਿੱਚ, ਦਿੱਲੀ ਦੀ ਅਵਿਕਾ ਅਗਰਵਾਲ ਨੇ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ
Punjab Corona Advisory News: ਪੰਜਾਬ ਵਿਚ ਕੋਰੋਨਾ ਦੇ ਵੱਧ ਰਹੇ ਮਾਮਲੇ, ਸਰਕਾਰ ਨੇ ਐਡਵਾਈਜ਼ਰੀ ਕੀਤੀ ਜਾਰੀ
Punjab Corona Advisory News: ਬਜ਼ੁਰਗਾਂ, ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਮਾਸਕ ਪਾਉਣ ਲਈ ਕਿਹਾ
Air India plane crash : ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ DGCA ਦੇ ਅਧਿਕਾਰੀਆਂ ਨਾਲ ਕੀਤੀ ਬੈਠਕ
Air India plane crash : ਅਹਿਮਦਾਬਾਦ ਜਹਾਜ਼ ਹਾਦਸੇ ਨੂੰ ਲੈ ਕੀਤੀ ਚਰਚਾ, ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਕੀਤਾ ਗਠਨ