ਖ਼ਬਰਾਂ
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਬਣਾਈ ਗਈ ਯੂਨੀਅਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖਿਆ ਪੱਤਰ
ਕਿਹਾ- ਸ਼੍ਰੋਮਣੀ ਕਮੇਟੀ 'ਚ ਮੁਲਾਜ਼ਮਾਂ ਨੂੰ ਦਬਾਉਣ ਦੀਆਂ ਨੀਤੀਆਂ ਨੂੰ ਨਾ ਰੋਕਿਆ ਗਿਆ ਤਾਂ ਨਿਕਲਣਗੇ ਗੰਭੀਰ ਸਿੱਟੇ
ਕੈਨੇਡਾ ਰਹਿੰਦੇ ਵਿਅਕਤੀ ਦਾ ਕਬੂਲਨਾਮਾ; ਭਾਰਤ ਤੋਂ 1000 ਲੋਕਾਂ ਨੂੰ ਡੌਂਕੀ ਲਗਵਾ ਕੇ ਭੇਜਿਆ ਅਮਰੀਕਾ
ਪ੍ਰਤੀ ਵਿਅਕਤੀ ਕੋਲੋਂ ਵਸੂਲੇ 5,000 ਤੋਂ 35,000 ਡਾਲਰ
ਸਕੂਲ ਆਫ਼ ਐਮੀਨੈਂਸ ਦੇ 18 ਵਿਦਿਆਰਥੀ ਚੰਡੀਗੜ੍ਹ ਹਵਾਈ ਅੱਡੇ ਤੋਂ ਸ੍ਰੀਹਰੀਕੋਟਾ ਲਈ ਰਵਾਨਾ, ISRO ਦੇ ਰਾਕੇਟ ਲਾਂਚ ਨੂੰ ਵੇਖਣਗੇ
ਭਲਕੇ ਇਸਰੋ ਵਲੋਂ ਲਾਂਚ ਕੀਤੇ ਜਾ ਰਹੇ ਰਾਕੇਟ PSLV-C56/DS-SAR Mission ਨੂੰ ਅਪਣੀਆਂ ਅੱਖਾਂ ਸਾਹਮਣੇ ਦੇਖਣਗੇ
ਪੰਜ ਤੱਤਾਂ 'ਚ ਵਿਲੀਨ ਹੋਏ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ, ਸਾਥੀ ਕਲਾਕਾਰਾਂ ਨੇ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਈ
ਛਿੰਦਾ ਨੇ 26 ਜੁਲਾਈ ਬੁੱਧਵਾਰ ਨੂੰ ਡੀਐਮਸੀ ਹਸਪਤਾਲ ਵਿਚ ਆਖਰੀ ਸਾਹ ਲਏ ਸਨ
ਜੈਪੁਰ ਹਵਾਈ ਅੱਡੇ 'ਤੇ 3.5 ਕਰੋੜ ਦਾ ਸੋਨਾ ਜ਼ਬਤ, ਦੁਬਈ ਤੋਂ ਆਇਆ ਯਾਤਰੀ ਮਿਕਸੀ 'ਚ ਛੁਪਾ ਕੇ ਲਿਆਇਆ 5.829 ਕਿਲੋ ਸੋਨਾ
ਜਹਾਜ਼ ਵਿਚ ਮੌਜੂਦ 5 ਯਾਤਰੀ ਸੀਕਰ ਦੇ ਸਨ। ਇਸ 'ਤੇ ਡੀਆਰਆਈ ਦੀ ਟੀਮ ਨੇ ਪੰਜਾਂ ਨੂੰ ਏਅਰਪੋਰਟ 'ਤੇ ਹੀ ਰੋਕ ਲਿਆ।
ਰਾਹੁਲ ਗਾਂਧੀ ਨੇ ਸੋਨੀਪਤ ਦੀਆਂ ਕਿਸਾਨ ਮਹਿਲਾਵਾਂ ਨਾਲ ਖਾਧਾ ਖਾਣਾ, ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੀ ਸਨ ਮੌਜੂਦ
ਰਾਹੁਲ ਗਾਂਧੀ ਲਈ ਦੇਸੀ ਘਿਓ, ਲੱਸੀ ਤੇ ਘਰ ਦਾ ਆਚਾਰ ਲੈ ਕੇ ਆਈਆਂ ਮਹਿਲਾਵਾਂ
ਪੰਜਾਬ 'ਚ ਗੈਂਗਸਟਰ ਰਵੀ ਬਲਾਚੌਰੀਆ ਦੇ 2 ਸਾਥੀ ਫੜੇ : 3 ਪਿਸਤੌਲ, 260 ਕਾਰਤੂਸ, 1.4 ਲੱਖ ਦੀ ਡਰੱਗ ਮਨੀ ਅਤੇ ਹੈਰੋਇਨ ਬਰਾਮਦ
ਅੰਮ੍ਰਿਤਸਰ ਜੇਲ 'ਚ ਬੰਦ ਗੈਂਗਸਟਰ
ਭਾਜਪਾ ਨੇ ਅਪਣੀ ਕੌਮੀ ਟੀਮ ’ਚ ਕੀਤਾ ਫੇਰਬਦਲ, ਰਵੀ, ਸੈਕਿਆ, ਰਾਧਾਮੋਹਨ ਸਿੰਘ ਦੀ ਨੱਢਾ ਟੀਮ ’ਚੋਂ ਛੁੱਟੀ
ਬੰਡੀ ਸੰਜੇ ਅਤੇ ਰਾਧਾਮੋਹਨ ਅਗਰਵਾਲ ਬਣੇ ਜਨਰਲ ਸਕੱਤਰ, ਕਾਂਗਰਸ ਆਗੂ ਏ.ਕੇ. ਐਂਟਨੀ ਦੇ ਪੁੱਤਰ ਬਣੇ ਕੌਮੀ ਸਕੱਤਰ
ਨਸ਼ੇ ਦੀ ਓਵਰਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਦੁਬਈ ਰਹਿੰਦੇ ਪਿਤਾ ਨੇ ਵੀ ਸਦਮੇ ’ਚ ਤੋੜਿਆ ਦਮ
ਇਕ ਮਹੀਨੇ ਬਾਅਦ ਦੇਹ ਪਿੰਡ ਪਹੁੰਚਣ ’ਤੇ ਹੋਇਆ ਜਗਤਾਰ ਸਿੰਘ ਦਾ ਅੰਤਮ ਸਸਕਾਰ
ਮਨੀਪੁਰ ਜਿਨਸੀ ਸੋਸ਼ਣ ਮਾਮਲਾ: CBI ਨੇ ਅਣਪਛਾਤਿਆਂ ਵਿਰੁਧ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ
ਰਾਜਪਾਲ ਅਨੁਸੂਈਆ ਉਈਕੇ ਨੇ ਕਿਹਾ: ਪੀੜਤਾਂ ਨੂੰ ਮੁਆਵਜ਼ਾ ਦੇਵੇਗੀ ਸਰਕਾਰ