ਖ਼ਬਰਾਂ
ਪੰਜਾਬ ਦੇ 11 ਜ਼ਿਲ੍ਹਿਆਂ ਵਿਚ ਮੀਂਹ ਦਾ ਅਲਰਟ: ਸੰਘਣੇ ਕਾਲੇ ਬੱਦਲਾਂ ਨੇ ਜ਼ਿਆਦਾਤਰ ਸ਼ਹਿਰਾਂ ਨੂੰ ਢੱਕਿਆ
ਭਾਖੜਾ 'ਚ ਪਾਣੀ ਦਾ ਪੱਧਰ ਖਤਰੇ ਤੋਂ 21 ਫੁੱਟ ਹੇਠਾਂ
ਮਹਾਰਾਸ਼ਟਰ 'ਚ ਦੋ ਬੱਸਾਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 6 ਮੌਤਾਂ
21 ਲੋਕ ਹੋਏ ਗੰਭੀਰ ਜ਼ਖਮੀ
ਜੇਨੇਵਾ : ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਸਮਾਜਿਕ ਵਿਕਾਸ ਕਮਿਸ਼ਨ ਦੇ 62ਵੇਂ ਸੈਸ਼ਨ ਦੀ ਮੁਖੀ ਵਜੋਂ ਸੰਭਾਲਿਆ ਅਹੁਦਾ
ਕੈਨੇਡਾ ’ਚ ਹੋਈ 24 ਸਾਲਾ ਜਵਾਨ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕੀ ਮਾਂ
ਅੱਜ ਮਾਂ-ਪੁੱਤ ਦਾ ਇਕੱਠਿਆਂ ਕੀਤਾ ਜਾਵੇਗਾ ਅੰਤਿਮ ਸਸਕਾਰ
ਅੰਤਰਰਾਸ਼ਟਰੀ ਰੈਪਰ ਨੇ ਮੂਸੇਵਾਲਾ ਨੂੰ ਦਿਤੀ ਸ਼ਰਧਾਂਜਲੀ : Burna Boy ਨੇ ਅਪਣੇ ਨਵੇਂ ਗੀਤ 'ਬਿੱਗ-7' ਵਿਚ ਕਿਹਾ- RIP ਸਿੱਧੂ
ਵੀਡੀਓ ਵਿਚ ਇਹ ਵੀ ਲਿਖਿਆ ਹੈ- ਲੈਜੇਂਡ ਨੇਵਰ ਡਾਈ
ਮਨੀਪੁਰ ਵਿਚ ਭੀੜ ਹੁਣ ਸੈਨਿਕਾਂ ਨੂੰ ਬਣਾ ਰਹੀ ਹੈ ਨਿਸ਼ਾਨਾ : ਸੁਰੱਖਿਆ ਬਲਾਂ ਨਾਲ ਹਮਲਾਵਰਾਂ ਦਾ ਮੁਕਾਬਲਾ, 3 ਦੀ ਮੌਤ
I.N.D.I.A ਦੇ 20 ਸੰਸਦ ਮੈਂਬਰ ਮਨੀਪੁਰ ਲਈ ਰਵਾਨਾ
ਮਰਹੂਮ ਗਾਇਕ ਸੁਰਿੰਦਰ ਛਿੰਦਾ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
ਸੁਰਿੰਦਰ ਛਿੰਦਾ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸਨ।
ਬਲਕਾਰ ਸਿੰਘ ਵਲੋਂ ਕਰਤਾਰਪੁਰ ਹਲਕੇ ’ਚ 2 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਤਲਵੰਡੀ ਭੀਲਾਂ, ਡੁਗਰੀ ਤੇ ਅੰਬਗੜ੍ਹ ’ਚ ਬਣਨਗੇ ਪੰਚਾਇਤ ਘਰ
ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 IEC ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ
ਮੁੱਖ ਮੰਤਰੀ ਭਗਵੰਤ ਮਾਨ ਦੇ ਗਲ ਲੱਗ ਭੁੱਬਾਂ ਮਾਰ ਰੋਈ ਅਧਿਆਪਕਾ
ਜਿਸ ਅਧਿਆਪਕਾ ਦੀ ਬੱਚੀ ਦੀ ਧਰਨੇ 'ਚ ਹੋਈ ਸੀ ਮੌਤ ਉਸ ਦਾ ਵੀ ਸੁਪਨਾ ਹੋਇਆ ਸਾਕਾਰ,ਮੁੱਖ ਮੰਤਰੀ ਦੀਆਂ ਵੀ ਭਰ ਆਈਆਂ ਅੱਖਾਂ