ਖ਼ਬਰਾਂ
ਤਾਮਿਲਨਾਡੂ 'ਚ ਪਟਾਕਾ ਫੈਟਕਰੀ 'ਚ ਧਮਾਕਾ, 8 ਦੀ ਮੌਤ, ਪੀਐੱਮ ਵੱਲੋਂ ਮੁਆਵਜ਼ੇ ਦਾ ਐਲਾਨ
ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 3-3 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਲਈ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਮੁਹਾਲੀ ਦੇ ਸਪੋਰਟਸ ਕੰਪਲੈਕਸ ਤੋਂ ਵੱਡੀ ਖ਼ਬਰ, ਖਿਡਾਰੀਆਂ ਨੂੰ ਖਵਾ ਦਿਤਾ ਕਿਰਲੀ ਵਾਲਾ ਦਲੀਆ
50 ਦੇ ਕਰੀਬ ਬੱਚੇ ਹਸਪਤਾਲ ਭਰਤੀ
ਅਮਰੂਦ ਬਾਗ਼ ਘੁਟਾਲਾ : ਫ਼ਿਰੋਜ਼ਪੁਰ ਦੇ IAS ਅਧਿਕਾਰੀ ਰਾਜੇਸ਼ ਧੀਮਾਨ ਦੀ ਪਤਨੀ ਜਸਮੀਨ ਕੌਰ ਦੀ ਗ੍ਰਿਫਤਾਰੀ ’ਤੇ ਲੱਗੀ ਰੋਕ
ਇਹ ਮਾਮਲਾ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਕਰੋੜਾਂ ਰੁਪਏ ਦਾ ਮੁਆਵਜ਼ਾ ਲੈਣ ਨਾਲ ਸਬੰਧਤ ਹੈ
ਫਿਰੋਜ਼ਪੁਰ 'ਚ ਦਾਖਲ ਹੋਇਆ ਜੰਗਲੀ ਸੂਰ, ਸਰਹੱਦ ਕੋਲ ਹੜ੍ਹ ਦੇ ਪਾਣੀ ਕਾਰਨ ਟੁੱਟੇ ਬੰਨ੍ਹ ਨੂੰ ਠੀਕ ਕਰ ਰਹੇ ਕਿਸਾਨ 'ਤੇ ਹਮਲਾ
ਬੀਐਸਐਫ ਦੀ ਕੰਡਿਆਲੀ ਤਾਰ ਥਾਂ-ਥਾਂ ਤੋਂ ਟੁੱਟੀ ਹੋਣ ਕਰ ਕੇ ਦਾਖਲ ਹੋਇਆ ਜੰਗਲੀ ਸੂਰ
ਮੁਹਾਲੀ 'ਚ ਰਿਸ਼ਤੇ ਹੋਏ ਤਾਰ-ਤਾਰ, ਪਿਓ ਨੇ ਧੀ ਨਾਲ ਕੀਤਾ ਬਲਾਤਕਾਰ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮੁਲਜ਼ਮ ਨੇ ਕਰਵਾਏ ਸਨ ਦੋ ਵਿਆਹ
ਪਟਿਆਲਾ 'ਚ ਮਾਂ- ਪੁੱਤ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਰਿਸ਼ਤੇਦਾਰ ਹੀ ਨਿਕਲਿਆ ਕਾਤਲ
ਕਾਤਲ ਨੇ ਵਿਦੇਸ਼ ਜਾਣ ਦੀ ਚਾਹਤ 'ਚ ਪੈਸਿਆਂ ਲਈ ਕੀਤਾ ਕਤਲ, ਪੁਲਿਸ ਨੇ ਕੀਤਾ ਗ੍ਰਿਫਤਾਰ
ਲੁਧਿਆਣਾ 'ਚ ਗੈਂਗਸਟਰ ਜਿੰਦੀ ਗ੍ਰਿਫਤਾਰ : 9 ਮਹੀਨੇ ਪਹਿਲਾਂ ਸੀਆਈਏ ਸਟਾਫ 'ਤੇ ਗੱਡੀ ਚੜ੍ਹਾ ਕੇ ਕੁਚਲਣ ਦੀ ਕੀਤੀ ਸੀ ਕੋਸ਼ਿਸ਼
ਡੇਢ ਸਾਲ ਤੋਂ ਚੱਲ ਰਿਹਾ ਸੀ ਫਰਾਰ
ਆਸਟ੍ਰੇਲੀਆਈ ਫੌਜ ਦਾ ਹੈਲੀਕਾਪਟਰ ਸਮੁੰਦਰ 'ਚ ਕ੍ਰੈਸ਼, ਚਾਲਕ ਦਲ ਦੇ 4 ਮੈਂਬਰ ਲਾਪਤਾ
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫੌਜੀ ਹੈਲੀਕਾਪਟਰ ਅਮਰੀਕਾ ਨਾਲ ਸਾਂਝੇ ਫੌਜੀ ਅਭਿਆਸ 'ਚ ਹਿੱਸਾ ਲੈ ਰਿਹਾ ਸੀ।
ਅੰਡੇਮਾਨ-ਨਿਕੋਬਾਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, 5.8 ਮਾਪੀ ਗਈ ਤੀਬਰਤਾ
ਟਾਪੂ 'ਤੇ ਭੂਚਾਲ ਦਾ ਕੇਂਦਰ 69 ਕਿਲੋਮੀਟਰ ਦੀ ਡੂੰਘਾਈ 'ਤੇ ਸੀ।
ਪਾਕਿਸਤਾਨ ਪੁਲਿਸ ਨੇ ਵੱਡਾ ਅੱਤਵਾਦੀ ਹਮਲਾ ਟਾਲਿਆ, 10 ਅੱਤਵਾਦੀ ਗ੍ਰਿਫ਼ਤਾਰ
ਅੱਤਵਾਦੀ ਚੀਨੀ ਨਾਗਰਿਕਾਂ ਸਮੇਤ ਵਿਦੇਸ਼ੀਆਂ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ