ਖ਼ਬਰਾਂ
ਮਹਿਲਾ ਵੱਲੋਂ ਖ਼ੁਦਕੁਸ਼ੀ, 8 ਸਾਲਾ ਧੀ ਨੇ ਕਿਹਾ- ਚਾਚਾ ਤੰਗ ਕਰਦਾ ਸੀ, ਟਿਊਸ਼ਨ ਪੜ੍ਹ ਕੇ ਆਈ ਨੂੰ ਮਿਲੀ ਮਾਂ ਦੀ ਲਾਸ਼
ਮ੍ਰਿਤਕਾ ਦੀ ਪਛਾਣ ਪੁਤਲੀਘਰ ਦੇ ਗੁਰਦੁਆਰਾ ਪਿੱਪਲੀ ਸਾਹਿਬ ਦੇ ਸਾਹਮਣੇ ਵਾਲੀ ਗਲੀ ਦੀ ਰਹਿਣ ਵਾਲੀ ਮੀਰਾ ਵਜੋਂ ਹੋਈ ਹੈ।
ਗੈਂਗਸਟਰ-ਗਰਮਖਿਆਲੀ ਗਠਜੋੜ ਮਾਮਲਾ : ਐਨ.ਆਈ.ਏ. ਨੇ ਤਿੰਨ ਸੂਚੀਬੱਧ ਗਰਮਖਿਆਲੀਆਂ ਸਮੇਤ 9 ਵਿਰੁਧ ਚਾਰਜਸ਼ੀਟ ਦਾਖ਼ਲ ਕੀਤੀ
ਭਾਰਤ ’ਚ ਗਰਮਖਿਆਲੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਪਣੇ ਆਪਰੇਟਿਵਾਂ ਦਾ ਨੈੱਟਵਰਕ ਬਣਾਉਣ ਦਾ ਦੋਸ਼
ਮਣੀਪੁਰ ਦੇ ਹਾਲਾਤ ਦੀ ਤੁਲਨਾ ਬਿਹਾਰ, ਪਛਮੀ ਬੰਗਾਲ ਅਤੇ ਰਾਜਸਥਾਨ ਨਾਲ ਨਹੀਂ ਕੀਤੀ ਜਾ ਸਕਦੀ : ਪੀ. ਚਿਦੰਬਰਮ
ਕਿਹਾ, ਸੰਵੇਦਨਹੀਣ ਅਤੇ ਬੇਰਹਿਮ ਵੀ ਹੋ ਗਈ ਹੈ ਕੇਂਦਰ ਸਰਕਾਰ
ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ
ਇਸ ਗੱਲ 'ਤੇ ਦੁੱਖ ਹੈ ਕਿ ਹੁਣ ਤੱਕ ਖਰਾਬ ਹੋਈਆਂ ਫ਼ਸਲਾਂ ਦੀ ਕੋਈ ਗਿਰਦਾਵਰੀ ਨਹੀਂ ਹੋਈ : ਜਾਖੜ
ਰੈਸਟੋਰੈਂਟ ਦੇ ਕਰਿੰਦਿਆਂ ਨੇ ਹੀ ਕੀਤਾ ਰੈਸਟੋਰੈਂਟ ਮਾਲਕ ਦਾ ਕਤਲ
ਖਾਣਾ ਬਣਾਉਣ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਦੋ ਭਰਾਵਾਂ ਨੇ ਦਿਤਾ ਵਾਰਦਾਤ ਨੂੰ ਅੰਜਾਮ
ਜਹਾਜ਼ ਦੇ ਫਰਸ਼ 'ਤੇ ਮਹਿਲਾ ਨੇ ਕੀਤਾ ਪਿਸ਼ਾਬ, ਕਿਹਾ: ਕਰੂ ਨੇ ਵਰਤਣ ਦਿੱਤਾ ਬਾਥਰੂਮ, 2 ਘੰਟੇ ਕੀਤਾ ਇੰਤਜ਼ਾਰ
ਵਿਊ ਫਰੌਮ ਦ ਵਿੰਗ ਨਾਂ ਦੀ ਵੈੱਬਸਾਈਟ ਨੇ ਦਿੱਤੀ ਜਾਣਕਾਰੀ
ਬਿਹਾਰ 'ਚ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 4 ਸਾਲਾ ਬੱਚਾ
NDRF ਵਲੋਂ ਮਾਸੂਮ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ
ਫਰੀਦਕੋਟ ਜਿਲ੍ਹੇ ਦੇ ਨੌਜਵਾਨਾਂ ਨੇ ਗੱਡੇ ਝੰਡੇ, ਦੁਬਈ 'ਚ ਜਿੱਤੇ ਦੋ ਸੋਨ ਤਮਗੇ
ਪੰਜਾਬੀ ਜਿਥੇ ਵੀ ਜਾਂਦੇ ਹਨ, ਜਿੱਤ ਦੇ ਝੰਡੇ ਗੱਡ ਦਿੰਦੇ ਹਨ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਣੀਪੁਰ ਘਟਨਾ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ
ਉੱਚ ਪੱਧਰੀ ਜਾਂਚ ਕਰ ਕੇ ਪੀੜਤਾਂ ਨੂੰ ਇਨਸਾਫ਼ ਦੇਣ ਦੀ ਕੀਤੀ ਮੰਗ
ਮੀਂਹ ਦੇ ਪਾਣੀ ਕਾਰਨ ਘਰ ਦੀ ਡਿੱਗੀ ਕੰਧ, ਮਲਬੇ ਹੇਠਾਂ ਦੱਬੇ ਗਏ ਪ੍ਰਵਾਰ ਦੇ ਮੈਂਬਰ
ਲੋਕਾਂ ਨੇ ਮਸਾਂ ਬਾਹਰ ਕੱਢੇ ਮਲਬੇ ਹੇਠਾਂ ਦੱਬੇ ਲੋਕ