ਖ਼ਬਰਾਂ
ਚਸ਼ਮਦੀਦ ਗਵਾਹ ਨਾ ਹੋਣ 'ਤੇ ਜੁਰਮ ਦੀ ਮਨਸ਼ਾ ਸਾਬਤ ਕਰਨਾ ਜ਼ਰੂਰੀ : ਸੁਪ੍ਰੀਮ ਕੋਰਟ
ਕਤਲ ਕੇਸ 'ਚ ਉਮਰ ਕੈਦ ਭੁਗਤ ਰਹੇ ਦੋਸ਼ੀ ਨੂੰ ਬਰੀ ਕਰਨ ਦਾ ਹੁਕਮ
ਪੋਲੈਂਡ ਨੇ ਰੂਸ ਦੀ ਟੈਨਿਸ ਖਿਡਾਰਨ ਨੂੰ ਦੇਸ਼ ’ਚ ਦਾਖ਼ਲ ਹੋਣ ਤੋਂ ਰੋਕਿਆ
ਰੂਸ ਅਤੇ ਯੂਕਰੇਨ ’ਚ ਚਲ ਰਹੀ ਜੰਗ ਕਾਰਨ ਪੋਲੈਂਡ ਅਪਣੇ ਦੇਸ਼ ’ਚ ਰੂਸ ਹਮਾਇਤੀ ਲੋਕਾਂ ਦੇ ਦਾਖ਼ਲੇ ’ਤੇ ਲਾ ਰਿਹੈ ਰੋਕ
ਅੰਮ੍ਰਿਤਸਰ 'ਚ ਦਰਦਨਾਕ ਸੜਕ ਹਾਦਸਾ, ਧੜ ਨਾਲੋਂ ਵੱਖ ਹੋਇਆ ਲੜਕੀ ਦਾ ਸਿਰ
ਤੇਜ਼ ਰਫ਼ਤਾਰ ਮੋਟਰਸਾਈਕਲ ਬੇਕਾਬੂ ਹੋ ਗਰਿੱਲ ਨਾਲ ਟਕਰਾਇਆ
ਰੋਜ਼ੀ ਰੋਟੀ ਲਈ ਦੁਬਈ ਗਏ ਨੌਜਵਾਨ ਦੀ ਮੌਤ
ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਅਮਰੀਕਾ : ਡਾ. ਹੋਵਰਡ ਟੱਕਰ ਦਾ ਨਾਂਅ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਦਰਜ
ਖ਼ੁਸ਼ਹਾਲੀ, ਤੰਦਰੁਸਤੀ ਤੇ ਚੰਗੀ ਖੁਰਾਕ ਹੀ ਲੰਬਾ ਸਮਾਂ ਜਿਊਣ ਦਾ ਰਾਜ - ਡਾ. ਹੋਵਰਡ ਟੱਕਰ
ਆਨਲਾਈਨ ਸੱਟੇਬਾਜ਼ੀ 'ਚ ਕਾਰੋਬਾਰੀ ਨਾਲ ਹੋਈ 58 ਕਰੋੜ ਰੁਪਏ ਦੀ ਠੱਗੀ
ਪੁਲਿਸ ਵਲੋਂ ਮੁਲਜ਼ਮ ਦੇ ਘਰ ਛਾਪੇਮਾਰੀ, 17 ਕਰੋੜ ਦੀ ਨਕਦੀ, 4 ਕਿਲੋ ਸੋਨਾ ਅਤੇ 200 ਕਿਲੋ ਚਾਂਦੀ ਬਰਾਮਦ
ਸੇਵਾਮੁਕਤੀ ਤੋਂ 3 ਸਾਲਾਂ ਤੱਕ ਦੇ ਸਮੇਂ 'ਚ ਪੰਜਾਬ ਸਰਕਾਰ 'ਚ ਸ਼ਾਮਲ ਹੋਣ ਵਾਲੇ ਸਾਬਕਾ ਸੈਨਿਕ ਇੰਕਰੀਮੈਂਟ ਦੇ ਹੱਕਦਾਰ: HC
ਹਾਈ ਕੋਰਟ ਦੇ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਨੇ ਇਹ ਹੁਕਮ ਪੰਜਾਬ ਸਰਕਾਰ ਦੇ ਸਾਬਕਾ ਮੁਲਾਜ਼ਮ ਨੇਮ ਚੰਦ ਵੱਲੋਂ ਦਾਇਰ ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਦਿੱਤੇ।
ਇਟਲੀ ਵਿਖੇ ਦੂਜੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਦੀ ਯਾਦ 'ਚ ਬਣਾਈ ਗਈ ਸਮਾਰਕ
ਮੋਂਟੋਨ ਦੇ ਰਾਜਦੂਤ ਅਤੇ ਮੇਅਰ ਨੇ ਕੀਤਾ ਯਸ਼ਵੰਤ ਘਾੜਗੇ ਯਾਦਗਾਰ' ਦਾ ਉਦਘਾਟਨ
ਲੁਧਿਆਣਾ : ਮਨੀਪੁਰ ਹਿੰਸਾ ਦੇ ਵਿਰੋਧ 'ਚ ਪੰਜਾਬ ਕਾਂਗਰਸ ਦਾ ਨੇ ਸ਼ੁਰੂ ਕੀਤਾ ਮੌਨ ਸੱਤਿਆਗ੍ਰਹਿ
ਨਵਜੋਤ ਸਿੱਧੂ ਵੀ ਮੱਥੇ 'ਤੇ ਕਾਲੀ ਪੱਟੀ ਬੰਨ੍ਹ ਕੇ ਮੌਨ ਵਰਤ 'ਤੇ ਬੈਠੇ
ਮੈਕਸੀਕੋ 'ਚ ਇਕ ਵਿਅਕਤੀ ਨੂੰ ਬਾਹਰ ਕੱਢਣ ਨਾਲ 11 ਲੋਕਾਂ ਦੀ ਮੌਤ, 4 ਹੋਰ ਜ਼ਖਮੀ ਹੋ ਗਏ
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ