ਖ਼ਬਰਾਂ
ਮਣੀਪੁਰ: ਆਜ਼ਾਦੀ ਘੁਲਾਟੀਏ ਦੀ 80 ਵਰ੍ਹਿਆਂ ਦੀ ਪਤਨੀ ਨੂੰ ਜ਼ਿੰਦਾ ਸਾੜਿਆ
ਪਰਵਾਰ ਨੇ ਭੱਜ ਕੇ ਬਚਾਈ ਅਪਣੀ ਜਾਨ, ਬਜ਼ੁਰਗ ਹੋਣ ਕਾਰਨ ਭੱਜ ਨਾ ਸਕੀ ਐਸ. ਇਕਬੇਤੋਂਬੀ ਮੇਈਬੀ
ਪੰਜਾਬ ਪੁਲਿਸ ਨੇ ਫਾਜ਼ਿਲਕਾ ਤੋਂ 20 ਕਿਲੋ ਹੈਰੋਇਨ ਕੀਤੀ ਬਰਾਮਦ, ਦੋ ਗ੍ਰਿਫ਼ਤਾਰ
- ਪਿੰਡ ਹਸਤਾ ਕਲਾਂ ਤੋਂ ਡਰੋਨ ਰਾਹੀਂ ਪ੍ਰਾਪਤ ਕੀਤੀ ਨਸ਼ੇ ਦੀ ਖੇਪ ਹਾਸਲ ਕਰਨ ਉਪਰੰਤ ਆ ਰਹੇ ਵਿਅਕੀਤਆਂ ਨੂੰ ਕੀਤਾ ਗ੍ਰਿਫਤਾਰ : ਡੀਜੀਪੀ ਗੌਰਵ ਯਾਦਵ
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜ ਜਾਰੀ, 27 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
170 ਰਾਹਤ ਕੈਂਪਾਂ ’ਚ ਰਹਿ ਰਹੇ ਹਨ 4871 ਲੋਕ
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਤੇਜ਼ ਰਫ਼ਤਾਰ ਟਰਾਲੇ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਨਾਲ ਵਾਪਰਿਆ ਹਾਦਸਾ
ਪੰਜਾਬ ਕਾਂਗਰਸ ਨੇ ਭਾਜਪਾ ਦੀ ਬਦਲਾਖੋਰੀ ਦੀ ਰਾਜਨੀਤੀ ਖਿਲਾਫ 'ਮੌਨ ਸੱਤਿਆਗ੍ਰਹਿ' ਦਾ ਕੀਤਾ ਮੰਥਨ
ਕੋਈ ਵੀ ਤਾਕਤ ਰਾਹੁਲ ਗਾਂਧੀ ਜਾਂ ਕਾਂਗਰਸ ਪਾਰਟੀ ਨੂੰ ਚੁੱਪ ਨਹੀਂ ਕਰਵਾ ਸਕਦੀ : ਰਾਜਾ ਵੜਿੰਗ
ਸੀਐੱਮ ਮਾਨ ਨੇ ਭਾਖੜਾ ਡੈਮ ਦਾ ਕੀਤਾ ਦੌਰਾ, ਲੋਕਾਂ ਨੂੰ ਕਿਹਾ - ਸਥਿਤੀ ਕੰਟਰੋਲ ਵਿਚ ਹੈ ਡਰਨ ਵਾਲੀ ਕੋਈ ਗੱਲ ਨਹੀਂ
ਭਾਖੜਾ ਡੈਮ ਤੋਂ ਕਿਸੇ ਨੂੰ ਕੋਈ ਖ਼ਤਰੇ ਵਾਲੀ ਗੱਲ ਨਹੀਂ - CM Mann
ਗੁਰਬਾਣੀ ਪ੍ਰਸਾਰਣ ਲਈ PTC ਹੀ ਦੇਖੇਗਾ SGPC ਦੇ ਯੂਟਿਊਬ ਅਤੇ ਫੇਸਬੁੱਕ ਚੈਨਲ ਦਾ ਸਾਰਾ ਪ੍ਰਬੰਧ
ਬਿਨ੍ਹਾਂ ਟੈਂਡਰ ਕੀਤੇ ਫਿਰ PTC ਨੂੰ ਦਿੱਤਾ ਕੰਟਰੋਲ
ਪੰਚਕੂਲਾ 'ਚ ਲੱਗੀ ਹੁੱਕਾ ਪਰੋਸਣ 'ਤੇ ਪਾਬੰਦੀ
ਹੋਟਲਾਂ, ਰੈਸਟੋਰੈਂਟਾਂ ਤੇ ਪਾਰਟੀਆਂ 'ਚ ਹੁਕਮਾਂ ਦੀ ਪਾਲਣਾ ਨਾ ਹੋਣ 'ਤੇ ਹੋਵੇਗੀ ਕਾਰਵਾਈ
ਦਿੱਲੀ ਨਾਲ ਸਬੰਧਤ ਆਰਡੀਨੈਂਸ ਦੀ ਥਾਂ ਲਿਆਂਦਾ ਜਾਣ ਵਾਲਾ ਬਿਲ ਗ਼ੈਰਸੰਵਿਧਾਨਕ : ਰਾਘਵ ਚੱਢਾ
ਕੇਂਦਰ ਦਾ ਬਿੱਲ ਧਾਰਾ 239ਏਏ ਦੀ ਉਲੰਘਣਾ ਕਰਦਾ ਹੈ,ਸੰਵਿਧਾਨ ਦੇ ਉਲਟ ਜਿਸਦਾ ਉਦੇਸ਼ ਦਿੱਲੀ ਸਰਕਾਰ ਤੋਂ 'ਸੇਵਾਵਾਂ' ਦਾ ਕੰਟਰੋਲ ਲੈਣਾ ਹੈ: ਰਾਘਵ ਚੱਢਾ
ਕੁੱਲੂ ਮਨਾਲੀ 'ਚ ਲਾਪਤਾ ਹੋਈ PRTC ਬੱਸ ਦਾ ਮਿਲਿਆ ਮਲਬਾ, ਡਰਾਈਵਰ ਤੇ ਕੰਡਕਟਰ ਦੀ ਕੀਤੀ ਜਾ ਰਹੀ ਭਾਲ
ਬੱਸ 'ਚ ਹੋਰ ਸਵਾਰੀਆਂ ਹੋਣ ਦਾ ਵੀ ਖਦਸ਼ਾ!