ਖ਼ਬਰਾਂ
ਦਿੱਲੀ ’ਚ ਵੱਡੀ ਵਾਰਦਾਤ : ਇੱਕ ਬੈਗ ’ਚੋਂ ਮਿਲਿਆ ਔਰਤ ਦਾ ਸਿਰ ਤੇ ਦੂਜੇ ’ਚੋਂ ਮਿਲੇ ਬਾਕੀ ਅੰਗ
ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ
ਦਿੱਲੀ ਦੰਗਿਆਂ ਨਾਲ ਸਬੰਧਤ 5 ਮਾਮਲਿਆਂ ਵਿਚ ‘ਆਪ’ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਨੂੰ ਮਿਲੀ ਜ਼ਮਾਨਤ
ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਇਸ ਦਾ ਵਿਰੋਧ ਕਰ ਰਹੇ ਲੋਕਾਂ ਵਿਚਕਾਰ 24 ਫਰਵਰੀ 2020 ਨੂੰ ਉਤਰ ਪੂਰਬੀ ਦਿੱਲੀ ਵਿਚ ਫਿਰਕੂ ਝੜਪਾਂ ਹੋਈਆਂ ਸਨ
ਮੋਟਰਸਾਈਕਲ ਸਵਾਰਾਂ ਨੂੰ ਟਰਾਲੇ ਨੇ ਦਰੜਿਆ
ਇਕ ਦੀ ਮੌਤ ਤੇ ਇਕ ਜ਼ਖ਼ਮੀ
ਗਿਆਸਪੁਰਾ ਗੈਸ ਲੀਕ ਮਾਮਲਾ: ਹਰ ਪੀੜਿਤ ਪਰਿਵਾਰ ਨੂੰ ਕੁੱਲ 18 ਲੱਖ ਦੀ ਮੁਆਵਜ਼ਾ ਰਾਸ਼ੀ ਜਾਰੀ
- ਪਹਿਲਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੀ ਸੀ 2-2 ਲੱਖ ਦੀ ਰਾਸ਼ੀ
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਾਲ ‘ਪ੍ਰਚੰਡ’ ਦੀ ਪਤਨੀ ਦਾ ਦੇਹਾਂਤ
ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਫਰਾਂਸ 'ਚ ਪੰਜਾਬ ਰੈਜੀਮੈਂਟ ਦੇ ਜਵਾਨਾਂ ਨੇ ਪਰੇਡ ਦੌਰਾਨ ਲਗਾਇਆ ''ਬੋਲੇ ਸੋ ਨਿਹਾਲ ਦਾ ਜੈਕਾਰਾ'', ਦੇਖੋ ਵੀਡੀਓ
ਪੰਜਾਬ ਰੈਜੀਮੈਂਟ ਫਰਾਂਸ ਵਿਚ ਬੈਸਟੀਲ ਡੇ ਸਮਾਰੋਹ ਵਿਚ ਭਾਰਤੀ ਫੌਜ ਦੀ ਨੁਮਾਇੰਦਗੀ ਕਰੇਗੀ
ਚੰਡੀਗੜ੍ਹ ਉਚੇਰੀ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ: 15 ਤੋਂ 22 ਜੁਲਾਈ ਤੱਕ ਕਾਲਜ ਵਿਚ ਦਾਖ਼ਲੇ ਲਈ ਨਹੀਂ ਦੇਣੀ ਪਵੇਗੀ ਲੇਟ ਫੀਸ
ਪਹਿਲਾਂ 15 ਜੁਲਾਈ ਤੋਂ ਬਾਂਅਦ 1000 ਰੁਪਏ ਵਸੂਲੀ ਜਾਣੀ ਸੀ ਲੇਟ ਫੀਸ
ਈਟੀਟੀ ਅਧਿਆਪਕਾਂ ਨੂੰ ਮੁੱਖ ਅਧਿਆਪਕ ਵਜੋਂ ਦਿੱਤੀ ਜਾਵੇਗੀ ਤਰੱਕੀ : ਹਰਜੋਤ ਬੈਂਸ
ਜੇਕਰ ਸੂਬੇ ਦੇ ਕਿਸੇ ਵੀ ਜ਼ਿਲ੍ਹੇ ਵਿਚ ਇਹ ਵਿਕਾਸ ਕਾਰਜ ਨਹੀਂ ਹੁੰਦੇ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਹੋਵੇਗੀ
ਨਵਾਂਸ਼ਹਿਰ : ਬੱਕਰੀਆਂ ਚਰਾਉਂਦੇ ਸਮੇਂ ਖੱਡ ’ਚ ਡਿੱਗੇ ਨੌਜੁਆਨ ਦੀ ਡੁੱਬਣ ਕਾਰਨ ਹੋਈ ਮੌਤ
ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰ ਲਿਆ ਹੈ
ਬੈਂਕ ਆਫ ਅਮਰੀਕਾ 'ਤੇ 820 ਕਰੋੜ ਦਾ ਜੁਰਮਾਨਾ, ਇਨਾਮੀ ਬੋਨਸ ਰੋਕਣ 'ਤੇ ਹੋਈ ਕਾਰਵਾਈ
ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ 11 ਕੰਪਨੀਆਂ ਨੂੰ 15 ਦਿਨਾਂ ਵਿਚ 6 ਕਰੋੜ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ।