ਖ਼ਬਰਾਂ
'ਟਾਈਮ ਕੈਪਸੂਲ' 'ਚ ਸ਼ਾਮਲ ਹੋਇਆ ਗੁਰਦਾਸਪੁਰ ਦੀ ਅਰਾਧਿਆ ਸ਼ਰਮਾ ਵਲੋਂ ਲਿਖਿਆ ਪੱਤਰ
ਨਿਊਜ਼ੀਲੈਂਡ ਦੇ ਸ਼ਹਿਰ ਹੈਸਟਿੰਗ ਦੇ 150ਵੇਂ ਸਾਲ ਮੌਕੇ ਜ਼ਮੀਨ 'ਚ ਦਬਾਇਆ ਗਿਆ 'ਟਾਈਮ ਕੈਪਸੂਲ'
ਨੇਪਾਲ ਵਿਚ 6 ਲੋਕਾਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ, ਪੰਜ ਲਾਸ਼ਾਂ ਬਰਾਮਦ
ਅੱਜ ਸਵੇਰੇ ਮਾਊਂਟ ਐਵਰੈਸਟ ਨੇੜੇ ਲਾਪਤਾ ਹੋਇਆ ਸੀ ਹੈਲੀਕਾਪਟਰ
ਪੰਜਾਬ-ਹਰਿਆਣਾ ਦੇ ਸੈਲਾਨੀ ਹਿਮਾਚਲ 'ਚ ਲਾਪਤਾ, ਪੰਜਾਬ ਦੇ 2 ਨੌਜਵਾਨਾਂ ਦਾ ਪਰਿਵਾਰ ਨਾਲੋਂ ਸੰਪਰਕ ਟੁੱਟਿਆ
ਮੰਡੀ ਤੋਂ ਬਾਹਰ ਘੱਟੋ-ਘੱਟ 25 ਥਾਵਾਂ 'ਤੇ ਲੈਂਡ ਸਲਾਈਡਿੰਗ ਹੋਈ ਹੈ
ਸੁਨੀਲ ਜਾਖੜ ਨੇ ਸੰਭਾਲਿਆ ਪੰਜਾਬ ਭਾਜਪਾ ਪ੍ਰਧਾਨ ਦਾ ਅਹੁਦਾ, ਕਈ ਸੀਨੀਅਰ ਆਗੂ ਰਹੇ ਮੌਜੂਦ
ਸਹੁੰ ਚੁੱਕ ਸਮਾਗਮ ਭਾਜਪਾ ਦੇ ਸੂਬਾ ਹੈਡਕੁਆਰਟਰ, ਸੈਕਟਰ 37-ਏ, ਚੰਡੀਗੜ੍ਹ ਵਿਖੇ ਹੋਇਆ
ਕੋਰੋਨਾ ਵੈਕਸੀਨ ਦਾ ਦਿਲ ਦੇ ਦੌਰੇ ਨਾਲ ਕੋਈ ਸਬੰਧ ਨਹੀਂ: ਅਧਿਐਨ
ਆਈ.ਸੀ.ਐਮ.ਆਰ. ਨੇ ਕਿਹਾ, ਟੀਕਾਕਰਨ ਨਾਲ ਸਬੰਧਤ ਗੁੰਮਰਾਹਕੁੰਨ ਜਾਣਕਾਰੀ ਜਾਂ ਚਰਚਾਵਾਂ 'ਤੇ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ
ਭਾਰਤ ਦਾ ਸੱਭ ਤੋਂ ਤੇਜ਼ ਤੈਰਾਕੀ ਜੋੜਾ, ਪਤੀ-ਪਤਨੀ ਸਿਰ ਸਜਿਆ ਚੈਂਪੀਅਨ ਦਾ ਤਾਜ
ਵੀਰਧਵਲ ਖਾੜੇ ਤੇ ਰੁਜੁਤਾ ਨੇ ਏਸ਼ੀਆਈ ਖੇਡਾਂ 'ਚ 26.61 ਸਕਿੰਟ ਦਾ ਰਾਸ਼ਟਰੀ ਰਿਕਾਰਡ ਤੋੜਿਆ
ਨੌਰਵੇ ’ਚ ਸੱਭ ਤੋਂ ਛੋਟੀ ਉਮਰ ਦੀ ਮੈਗਜ਼ੀਨ ਸੰਪਾਦਕ ਬਣੀ ਰਿਦਮ ਕੌਰ
ਇੰਟਰਨੈਸ਼ਨਲ ਮੈਗਜ਼ੀਨ ਡੋਨਲਡ ਡੱਕ ਦੀ ਮਹਿਮਾਨ ਸੰਪਾਦਕ ਬਣ ਕੇ ਵਧਾਇਆ ਮਾਣ
ਨਹਿਰ ਵਿਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 7 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
ਮ੍ਰਿਤਕਾਂ ਵਿਚ ਇਕ ਬੱਚੀ ਅਤੇ ਪੰਜ ਔਰਤਾਂ ਸ਼ਾਮਲ
ਹੁਣ ਕੈਨੇਡਾ ’ਚ ਕਰਵਾਉ ਬੱਚਿਆਂ ਦੀ ਸਕੂਲਿੰਗ, ਮਾਪੇ ਵੀ ਨਾਲ ਜਾ ਸਕਣਗੇ ਵਿਦੇਸ਼, ਜਾਣੋ ਕੀ ਹੈ ਮਾਈਨਰ ਸਟੱਡੀ ਵੀਜ਼ਾ
ਵਧੇਰੇ ਜਾਣਕਾਰੀ ਲਈ 95017-20202 ’ਤੇ ਕਰੋ ਸੰਪਰਕ
ਦਿਹਾੜੀ-ਮਜ਼ਦੂਰੀ ਕਰਨ ਲਈ ਮਜਬੂਰ ਕੌਮੀ ਪੱਧਰ ਦਾ ਕੁਸ਼ਤੀ ਖਿਡਾਰੀ
ਪੰਜਾਬ ਦਾ ਚੈਂਪੀਅਨ ਰਾਮ ਕੁਮਾਰ ਕੌਮੀ ਪੱਧਰ 'ਤੇ ਜਿੱਤ ਚੁਕਿਆ ਹੈ ਕਈ ਤਮਗ਼ੇ