ਖ਼ਬਰਾਂ
ਮੀਂਹ ਦਾ ਕਹਿਰ: ਹਿਮਾਚਲ 'ਚ ਬੱਦਲ ਫਟਣ ਕਾਰਨ ਤਬਾਹੀ, 34 ਮੌਤਾਂ
ਉੱਤਰੀ ਅਤੇ ਪੱਛਮੀ ਭਾਰਤ ਵਿਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ।
ਪਾਕਿਸਤਾਨ 'ਚ ਯਾਤਰੀ ਵੈਨ ਨੂੰ ਅੱਗ ਲੱਗਣ ਕਾਰਨ 7 ਦੀ ਮੌਤ
14 ਲੋਕ ਹੋਏ ਜ਼ਖਮੀ
ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ
5 ਸਾਲ ਪਹਿਲਾਂ ਰੋਜ਼ੀ ਰੋਟੀ ਲਈ ਗਿਆ ਸੀ ਵਿਦੇਸ਼
ਮੇਰਾ ਮੋਟਰ ਸਾਈਕਲ ਚਲਾ ਕੇ ਜੰਮੂ-ਕਸ਼ਮੀਰ ਜਾਣ ਦਾ ਜੀਅ ਕਰਦੈ, ਪਰ ਸਿਕਿਉਰਟੀ ਵਾਲੇ ਨਹੀਂ ਚਲਾਉਣ ਦਿੰਦੇ : ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਕਰੋਲ ਬਾਗ਼ ਦੇ ਕਈ ਮਕੈਨਿਕਾਂ ਨਾਲ ਕੀਤੀ ਮੁਲਾਕਾਤ
ਪੰਜਾਬ ‘ਚ ਬਣੇ ਹੜ੍ਹ ਦੇ ਹਾਲਾਤਾਂ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਐੱਮ ਮਾਨ ਤੋਂ ਲਈ ਜਾਣਕਾਰੀ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 3 ਦਾ ਇੱਕ ਹਿੱਸਾ ਬਿਆਸ ਦਰਿਆ ਦੇ ਤੇਜ਼ ਵਹਾਅ ਕਾਰਨ ਰੁੜ ਗਿਆ।
ਜ਼ਿਲ੍ਹਾ ਤਰਨ ਤਾਰਨ ਵਿਚ ਹੜ੍ਹਾਂ ਸਬੰਧੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ - ਡਿਪਟੀ ਕਮਿਸ਼ਨਰ
ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ
ਹਰਿਆਣਾ 'ਚ AAP ਦਾ ਬਿਜਲੀ ਅੰਦੋਲਨ, ਕੇਜਰੀਵਾਲ ਤੇ CM ਮਾਨ ਨੇ ਘੇਰੀ ਹਰਿਆਣਾ ਸਰਕਾਰ
ਜਦੋਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਬਿਨਾਂ ਬਿਜਲੀ ਮਿਲ ਸਕਦੀ ਹੈ ਤਾਂ ਹਰਿਆਣਾ ਨੂੰ ਕਿਉਂ ਨਹੀਂ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਗ੍ਰਿਫ਼ਤਾਰ
ਓ.ਪੀ. ਸੋਨੀ ਵਿਰੁਧ ਜਾਂਚ ਦਾ ਹੁਕਮ 10 ਅਕਤੂਬਰ, 2022 ਨੂੰ ਦਿਤਾ ਗਿਆ ਸੀ।
ਮੋਹਾਲੀ ਦੇ ਸਕੂਲਾਂ ਤੇ ਹੋਰ ਵਿੱਦਿਅਕ ਅਦਾਰਿਆਂ 'ਚ 10 ਜੁਲਾਈ ਨੂੰ ਛੁੱਟੀ ਦਾ ਐਲਾਨ
ਭਾਰੀ ਮੀਂਹ ਕਾਰਨ ਮੌਜੂਦਾ ਹਾਲਤ ਦੇ ਮੱਦੇਨਜ਼ਰ DC ਆਸ਼ਿਕਾ ਜੈਨ ਨੇ ਲਿਆ ਫ਼ੈਸਲਾ
ਭਾਰੀ ਮੀਂਹ ਕਾਰਨ ਸਬਜ਼ੀਆਂ ਦੀਆਂ ਕੀਮਤਾਂ ’ਚ ਉਛਾਲ
ਸਪਲਾਈ ਰੁਕਣ ਕਾਰਨ ਕੀਮਤਾਂ ’ਚ 30 ਤੋਂ 40 ਫੀ ਸਦੀ ਦਾ ਵਾਧਾ ਹੋਇਆ