ਖ਼ਬਰਾਂ
Punjab News : ਪੋਲ ਸਟਾਫ ਦੀ ਟ੍ਰੇਨਿੰਗ, ਈਵੀਐਮ ਦੀ ਵਰਤੋਂ ਅਤੇ ਈਵੀਐਮ ਵੋਟਿੰਗ 'ਤੇ ਕੀਤੀ ਗਈ ਮੌਕ ਡ੍ਰਿਲ ਦੀ ਸਫ਼ਲ ਸਿਖਲਾਈ
Punjab News : ਸਿਖਲਾਈ ਦੇ ਦੋ ਪੜਾਅ ਛੋਟੇ ਸਮੂਹਾਂ ਵਿੱਚ ਕਰਵਾਏ ਜਾਂਦੇ ਹਨ ਤਾਂ ਜੋ ਗੱਲਬਾਤ ਰਾਹੀਂ ਅਤੇ ਸ਼ੱਕ ਦੂਰ ਕਰਨ ਲਈ ਢੁਕਵਾਂ ਮੌਕਾ ਮਿਲ ਸਕੇ
Punjab News : ਅਮਨ ਅਰੋੜਾ ਨੇ ਸੁਨੀਲ ਜਾਖੜ ਦੀ ਚੁਣੌਤੀ ਕੀਤੀ ਸਵੀਕਾਰ, ਡੋਪ ਟੈਸਟ ਕਰਵਾਉਣ ਤੇ ਆਪਣੀਆਂ ਜਾਇਦਾਦਾਂ ਦਾ ਕਰਾਂਗਾ ਖ਼ੁਲਾਸਾ
Punjab News : ਕਿਹਾ: “ਦਿਨ, ਤਰੀਕ ਅਤੇ ਜਗ੍ਹਾ ਤੈਅ ਕਰੋ, ਮੈਂ ਤਿਆਰ ਹਾਂ, ਜਾਖੜ ਸਾਹਿਬ, ਆਪਣੀਆਂ ਗੱਲਾਂ ਤੋਂ ਪਿੱਛੇ ਨਾ ਹਟਿਓ - ਅਮਨ ਅਰੋੜਾ
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਾਨਫਰੰਸ ਦੌਰਾਨ ਚੋਣ ਪ੍ਰਬੰਧਨ ਸੰਸਥਾਵਾਂ ਦੇ ਮੁਖੀਆਂ ਨਾਲ ਕੀਤੀਆਂ ਦੁਵੱਲੀਆਂ ਮੀਟਿੰਗਾਂ
ਚੋਣ ਪ੍ਰਕਿਰਿਆ ਦੀ ਨਿਰਪੱਖਤਾ 'ਤੇ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਆਈਡਿਆ ਸਟਾਕਹੋਮ ਕਾਨਫਰੰਸ ਦੇ ਸੰਮੇਲਨ ਵਿੱਚ ਉਦਘਾਟਨੀ ਮੁੱਖ ਭਾਸ਼ਣ ਵੀ ਦਿੱਤਾ।
Ludhiana West by-election: ਲੁਧਿਆਣਾ 'ਚ 'ਆਪ' ਨੂੰ ਮਿਲੀ ਮਜ਼ਬੂਤ, 100 ਤੋਂ ਵੱਧ ਲੋਕ ਹੋਏ ਸ਼ਾਮਲ
ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਾਰੇ ਆਗੂਆਂ ਦਾ ਪਾਰਟੀ ਵਿੱਚ ਕੀਤਾ ਸਵਾਗਤ
Tatkal Ticket Rules: ਰੇਲਵੇ ਦੀ ਤਤਕਾਲ ਟਿਕਟ ਬੁਕਿੰਗ ’ਚ ਅਹਿਮ ਬਦਲਾਅ
ਸਿਰਫ ਆਧਾਰ ਪ੍ਰਮਾਣਿਤ ਉਪਭੋਗਤਾ ਹੀ 1 ਜੁਲਾਈ ਤੋਂ ਤਤਕਾਲ ਟਿਕਟ ਬੁੱਕ ਕਰ ਸਕਦੇ ਹਨ: ਰੇਲ ਮੰਤਰਾਲਾ
US News : ਬਿਨਾਂ ਵੀਜ਼ਾ ਦੇ ਅਮਰੀਕਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਭਾਰਤੀ ਦੀ ਹੋਈ ਪਛਾਣ
US News : ਉਹ ਭਾਰਤ ਦੇ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਬਿਨਾਂ ਵੀਜ਼ਾ ਦੇ ਅਮਰੀਕਾ ’ਚ ਦਾਖ਼ਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼
Raja Raghuvanshi murder case: ਸੋਨਮ ਰਘੂਵੰਸ਼ੀ ਸਣੇ 6 ਮੁਲਜ਼ਮਾਂ ਨੂੰ ਵੱਡਾ ਝਟਕਾ
ਕਸਟਡੀ 'ਚ ਸੋਨਮ ਨੇ ਕਬੂਲਿਆ ਜੁਰਮ
Kerala High Court : ਕੇਰਲ ਹਾਈ ਕੋਰਟ ਨੇ ਪ੍ਰਿਯੰਕਾ ਨੂੰ ਨੋਟਿਸ, ਵਾਇਨਾਡ ਸੀਟ 'ਤੇ ਜਿੱਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਜਵਾਬ ਮੰਗਿਆ
Kerala High Court : ਜਾਇਦਾਦ ਲੁਕਾਉਣ ਦਾ ਲੱਗੇ ਦੋਸ਼
Punjab Government: ਪੰਜਾਬ ਸਰਕਾਰ ਦਾ ਵੱਡਾ ਐਲਾਨ, 125 ਕਰੋੜ ਤੱਕ ਦੇ ਪ੍ਰੋਜੈਕਟ ਨੂੰ 3 ਦਿਨਾਂ ਵਿੱਚ ਮਿਲੇਗੀ ਪ੍ਰਵਾਨਗੀ
ਨਵੇਂ ਉਦਯੋਗ ਲਈ 45 ਦਿਨਾਂ ਵਿੱਚ ਅਪਰੂਵਲ ਦਿੱਤੀ ਜਾਵੇਗੀ-ਚੀਮਾ
Chandigarh News : ਚੰਡੀਗੜ੍ਹ ਪ੍ਰਸ਼ਾਸਨ ਦੀ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤਾਂ ਵਿਰੁੱਧ ਕਾਰਵਾਈ,ਪਿਕਅੱਪ ਵੈਨ ਤੋਂ 450 ਕਿਲੋ ਪਨੀਰ ਬਰਾਮਦ
Chandigarh News : ਦੇਸੀ ਘਿਓ ਅਤੇ ਦਹੀ ਦੇ ਨਮੂਨੇ ਵੀ ਲਏ,ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਸੈਕਟਰ 26 ’ਚ ਬਾਪੂ ਧਾਮ ਕਲੋਨੀ ’ਚ ਮਾਰਿਆ ਛਾਪਾ