ਖ਼ਬਰਾਂ
Air India Plane Crash: ਅਹਿਮਦਾਬਾਦ ’ਚ 242 ਯਾਤਰੀਆਂ ਵਾਲਾ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ
ਲੰਡਨ ਜਾ ਰਹੀ ਸੀ ਫਲਾਈਟ
Amritsar News : ਪੰਜਾਬ ’ਚ ਜਮ੍ਹਾਂਬੰਦੀ ਪੋਰਟਲ ਦੀ ਹੋਈ ਸ਼ੁਰੂਆਤ, ਸੀਐਮ ਮਾਨ ਅਤੇ ਕੇਜਰੀਵਾਲ ਨੇ ਪੋਰਟਲ ਕੀਤਾ ਲਾਂਚ
Amritsar News : ਲੋਕਾਂ ਨੂੰ ਜਮ੍ਹਾਂਬੰਦੀ ਲਈ ਤਹਿਸੀਲਾਂ ’ਚ ਜਾਣ ਦੀ ਨਹੀਂ ਪਵੇਗੀ ਲੋੜ
Global Gender Gap Index 2025: ਭਾਰਤ ਗਲੋਬਲ ਜੈਂਡਰ ਗੈਪ ਇੰਡੈਕਸ 2025 ਵਿੱਚ 131ਵੇਂ ਸਥਾਨ 'ਤੇ ਪਹੁੰਚ ਗਿਆ
ਪਿਛਲੇ ਸਾਲ ਭਾਰਤ 129ਵੇਂ ਸਥਾਨ 'ਤੇ ਸੀ।
Amritsar News : ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ
Amritsar News : ਕਿਹਾ -ਦੋਵੇਂ ਮੁਲਕ ਸ਼ਰਤਾਂ ਕਰਨ ਨਰਮ, ਪੱਕੇ ਤੌਰ ’ਤੇ ਖੋਲ੍ਹਿਆ ਜਾਵੇ ਲਾਂਘਾ, ਪਾਸਪੋਰਟ ਦੀ ਬਜਾਏ ਪਾਕਿਸਤਾਨ ’ਚ ਅਧਾਰ ਕਾਰਡ ’ਤੇ ਐਂਟਰੀ ਹੋਵੇ
Bihar News: ਵਿਆਹ ਦੇ ਅਗਲੇ ਦਿਨ ਫ਼ਿਲਮੀ ਸਟਾਈਲ ਵਿਚ ਪ੍ਰੇਮੀ ਨਾਲ ਭੱਜੀ ਲਾੜੀ
Bihar News: ਪ੍ਰੇਮੀ ਨਾਲ ਮਿਲ ਕੇ ਵਿਦਾਈ ਦੌਰਾਨ ਕਰਵਾਈ ਅਪਣੀ ਕਿਡਨੈਪਿੰਗ
Haryana Liquor Rates Hike: ਹਰਿਆਣਾ ’ਚ ਅੱਜ ਤੋਂ ਮਹਿੰਗੀ ਹੋਵੇਗੀ ਸ਼ਰਾਬ, ਜਾਣੋ ਨਵੀਂਆਂ ਕੀਮਤਾਂ
40 ਰੁਪਏ ਮਹਿੰਗੀ ਹੋਈ ਬੀਅਰ ਦੀ ਬੋਤਲ
Patna News: ਵਾਹਨਾਂ ਦੀ ਚੈਕਿੰਗ ਕਰ ਰਹੇ 3 ਪੁਲਿਸ ਮੁਲਾਜ਼ਮਾਂ ਨੂੰ ਕਾਰ ਨੇ ਦਰੜਿਆ, ਮਹਿਲਾ ਕਾਂਸਟੇਬਲ ਦੀ ਹੋਈ ਮੌਤ
Patna News: ਜਦਕਿ ਐਸਆਈ ਅਤੇ ਏਐਸਆਈ ਦੀ ਹਾਲਤ ਨਾਜ਼ੁਕ
Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਸ਼ੁਰੂ
Amritsar News : ਮੀਟਿੰਗ ਦੀ ਪ੍ਰਧਾਨਗੀ ਐਸਜੀਪੀਸੀ ਧਾਮੀ ਵੱਲੋਂ ਕੀਤੀ ਜਾ ਰਹੀ, ਮੀਟਿੰਗ ’ਚ ਕਈ ਅਹਿਮ ਪੰਥਕ ਮਸਲੇ ਵਿਚਾਰੇ ਜਾਣਗੇ।
Car Accident in Jhansi: ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਕਾਰ ਹਾਦਸੇ ਵਿੱਚ 3 ਦੀ ਮੌਤ, 5 ਹੋਰ ਜ਼ਖ਼ਮੀ
ਮ੍ਰਿਤਕਾਂ ਦੀ ਪਛਾਣ ਆਮਿਰ (45), ਅਸਮਾ (40) ਅਤੇ ਉਨ੍ਹਾਂ ਦੀ 15 ਸਾਲਾ ਧੀ ਪਰਵੀਨ ਵਜੋਂ ਹੋਈ ਹੈ
Canada Satwinder Sharma News: ਕੈਨੇਡਾ ਤੋਂ ਵੱਡੀ ਖ਼ਬਰ, ਸਰੀ 'ਚ ਉੱਘੇ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
ਬਠਿੰਡਾ ਦੇ ਜਲਾਲ ਨਾਲ ਸਬੰਧਿਤ ਸੀ ਸਤਵਿੰਦਰ ਸ਼ਰਮਾ