ਖ਼ਬਰਾਂ
ਫਿਰੋਜ਼ਪੁਰ ’ਚ ਬੀ.ਐਸ.ਐਫ. ਜਵਾਨਾਂ ਨੇ 1.5 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
2 ਪਲਾਸਟਿਕ ਦੀਆਂ ਬੋਤਲਾਂ ਵਿਚ ਭਰੀ ਸੀ ਖੇਪ
ਚੰਡੀਗੜ੍ਹ : ਨਸ਼ਾ ਤਸਕਰ ਜੋੜਾ ਗ੍ਰਿਫ਼ਤਾਰ, ਕਰਜ਼ਾ ਮੋੜਨ ਲਈ ਪਤੀ-ਪਤਨੀ ਨੇ ਅਪਣਾਇਆ ਨਸ਼ਾ ਤਸਕਰੀ ਦਾ ਰਾਹ, 103 ਗ੍ਰਾਮ ਹੈਰੋਇਨ ਸਮੇਤ ਕਾਬੂ
ਫਿਲਹਾਲ ਉਹ 3 ਮਾਮਲਿਆਂ 'ਚ ਜ਼ਮਾਨਤ 'ਤੇ ਬਾਹਰ ਹੈ
ਪਟਿਆਲਾ 'ਚ ਪੁਲਿਸ ਨੇ ਲਗਾਏ 243 CCTV ਕੈਮਰੇ, ਸ਼ਰਾਰਤੀ ਅਨਸਰਾਂ 'ਤੇ ਰਹੇਗੀ ਤਿੱਖੀ ਨਜ਼ਰ
ਐਸ.ਐਸ.ਪੀ. ਵਰੁਣ ਸ਼ਰਮਾ ਨੇ ਸਿਟੀ ਸਰਵੀਲੈਂਸ ਸੀ.ਸੀ.ਟੀ.ਵੀ. ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ
ਬ੍ਰਿਜਭੂਸ਼ਣ ਜਿਨਸੀ ਸ਼ੋਸ਼ਣ ਮਾਮਲੇ 'ਚ ਸੁਣਵਾਈ, ਪੁਲਿਸ ਨੇ ਕਿਹਾ- FSL ਰਿਪੋਰਟ ਪੈਂਡਿੰਗ, 7 ਜੁਲਾਈ ਨੂੰ ਅਗਲੀ ਸੁਣਵਾਈ
ਆਈਪੀਸੀ ਦੀ ਧਾਰਾ 354 ਡੀ ਵਿਚ ਵੱਧ ਤੋਂ ਵੱਧ 5 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ ਜਦੋਂ ਕਿ ਇਹ ਧਾਰਾ ਇੱਕ ਜ਼ਮਾਨਤੀ ਧਾਰਾ ਹੈ।
ਅੰਮ੍ਰਿਤਸਰ ਵਿਚ ਲੈਂਟਰ ਪਾਉਣ ਤੋਂ ਪਹਿਲਾਂ ਡਿੱਗੀ ਸ਼ਟਰਿੰਗ, 4 ਮਜ਼ਦੂਰ ਹੋਏ ਜ਼ਖ਼ਮੀ
ਮਲਬੇ ਹੇਠ ਹੋਰ ਮਜ਼ਦੂਰਾਂ ਦੇ ਦੱਬੇ ਹੋਣ ਦਾ ਖਦਸ਼ਾ
ਸ੍ਰੀ ਕਾਲੀ ਦੇਵੀ ਦੇ ਮੰਦਿਰ ਵਿਖੇ ਦਰਸ਼ਨਾਂ ਲਈ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ
● ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਨੇ ਉਹਨਾਂ ਦਾ ਸਵਾਗਤ ਕੀਤਾ।
ਹਰਿਆਣਾ 'ਚ ਵੱਡੇ ਢਿੱਡ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੋਵੇਗੀ ਪਛਾਣ, DGP ਨੇ ਤਲਬ ਕੀਤੀ ਰਿਪੋਰਟ
ਉਚਾਈ ਅਤੇ ਭਾਰ ਦੇ ਹਿਸਾਬ ਨਾਲ ਮੰਗੇ ਵੇਰਵੇ, ਵਿਜ ਨੇ ਰੀਮਾਈਂਡਰ ਭੇਜਿਆ
ਫਾਜ਼ਿਲਕਾ ਪੁਲਿਸ ਦੀ ਵੱਡੀ ਕਾਮਯਾਬੀ, ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗੇ ਹਥਿਆਰਾਂ ਸਮੇਤ ਗ੍ਰਿਫਤਾਰ
ਚਾਰ ਖ਼ਿਲਾਫ਼ ਐਫਆਈਆਰ ਕੀਤੀ ਗਈ ਦਰਜ
ਪੰਜਾਬ 'ਚ ਮੌਨਸੂਨ ਹੋਇਆ ਸੁਸਤ : ਅਗਲੇ 2 ਦਿਨਾਂ ਤੱਕ ਮੀਂਹ ਦੀ ਸੰਭਾਵਨਾ ਘੱਟ
ਤਾਪਮਾਨ 3 ਡਿਗਰੀ ਤੱਕ ਵਧੇਗਾ; 4 ਜੁਲਾਈ ਤੋਂ ਮੀਂਹ ਪੈਣ ਦੀ ਸੰਭਾਵਨਾ
ਅਦਾਲਤ ਨੇ ਹਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਨੂੰ 17 ਜੁਲਾਈ ਤਕ ਨਿਆਂਇਕ ਹਿਰਾਸਤ ’ਚ ਭੇਜਿਆ
ਪੁਲਿਸ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਮੋਗਾ ਅਦਾਲਤ ਵਿਚ ਲੈ ਕੇ ਆਈ ਸੀ।