ਖ਼ਬਰਾਂ
ਭਾਰਤ 'ਚ ਰੋਬੋਟ ਨਾਲ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ ਅੱਤਵਾਦੀ, ਸ਼ਿਵਮੋਗਾ 'ਚ ਰੇਕੀ ਲਈ ਆਈਈਡੀ ਧਮਾਕਾ
NIA ਦੀ ਚਾਰਜਸ਼ੀਟ 'ਚ ਖੁਲਾਸਾ
ਖੇਤੀਬਾੜੀ ਮੰਤਰੀ ਵਲੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਤੇ ਕੋਟਲੀ ਦਾ ਦੌਰਾ
ਪੈਡੀ ਟ੍ਰਾਂਸਪਲਾਂਟਰ ਰਾਹੀਂ ਝੋਨਾ ਲਗਾਉਣ ਦੀ ਵਿਧੀ ਦੀ ਕੀਤੀ ਸਮੀਖਿਆ
ਸਿਹਤ ਮੰਤਰੀ ਨੇ CPUJ ਦੀ 24ਵੇਂ ਸੂਬਾਈ ਸਲਾਨਾ ਸਮਾਗਮ ਦਾ ਕੀਤਾ ਉਦਘਾਟਨ, ਸੋਵੀਨਾਰ ਵੀ ਕੀਤਾ ਰਿਲੀਜ਼
ਸਿਹਤ ਮੰਤਰੀ ਨੇ ਮੀਡੀਆ ਨੂੰ ਸਰਕਾਰ ਦੀਆਂ ਉਸਾਰੂ ਨੀਤੀਆਂ ਅਤੇ ਪਹਿਲਕਦਮੀਆਂ ਦਾ ਸਕਾਰਾਤਮਕ ਪੱਖ ਪੇਸ਼ ਕਰਨ ਦੀ ਕੀਤੀ ਅਪੀਲ
ਸੂਬੇ ਵਿਚ ਇਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਦੀ ਤਿਆਰੀ ਸ਼ੁਰੂ, ਸੂਬਾ ਸਰਕਾਰ ਨੇ ਲਗਾਈ ਬੋਲੀ
ਇਸ ਪਾਵਰ ਪਲਾਂਟ ਦੀ ਖਰੀਦ ਨਾਲ ਇਸ ਪੈਦਾਵਾਰ ਵਿੱਚ 540 ਮੈਗਾਵਾਟ ਦਾ ਹੋਰ ਵਾਧਾ ਹੋਵੇਗਾ।
ਚੰਦਰਸ਼ੇਖਰ ਆਜ਼ਾਦ 'ਤੇ ਹਮਲਾ ਕਰਨ ਦੇ ਮਾਮਲੇ ਵਿਚ 4 ਮੁਲਜ਼ਮ ਅੰਬਾਲਾ ਤੋਂ ਗ੍ਰਿਫ਼ਤਾਰ
ਸਹਾਰਨਪੁਰ ਪੁਲਿਸ ਨੇ ਅੰਬਾਲਾ ਤੋਂ ਕੀਤੀ ਗ੍ਰਿਫ਼ਤਾਰੀ
ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ ਹਨ 308 ਭਾਰਤੀ ਕੈਦੀ, ਭਾਰਤੀ ਹਾਈ ਕਮਿਸ਼ਨ ਨੂੰ ਸੌਂਪੀ ਗਈ ਸੂਚੀ
ਭਾਰਤੀ ਜੇਲਾਂ ਵਿਚ ਹਨ 417 ਪਾਕਿਸਤਾਨੀ ਕੈਦੀ
ਚੰਡੀਗੜ੍ਹ ਪੁਲਿਸ ਵੱਲੋਂ ਦੇਸੀ ਸ਼ਰਾਬ ਦੀਆਂ 102 ਪੇਟੀਆਂ ਜ਼ਬਤ, ਡਰਾਈਵਰ-ਮਾਲਕ ਗ੍ਰਿਫ਼ਤਾਰ
ਪਿਕਅੱਪ ਗੱਡੀ 'ਚ ਪੇਟੀਆਂ ਲੱਦ ਕੇ ਲਿਜਾ ਰਿਹਾ ਸੀ ਮੁਲਜ਼ਮ
ਜਰਮਨੀ ਦੇ ਮਸ਼ਹੂਰ ਡਾਕਟਰ ਐਨ. ਜੌਨ ਨੇ ਕੀਤਾ ਟਵੀਟ, '24 ਘੰਟਿਆਂ 'ਚ ਫਰਾਂਸ ਦੀ ਹਿੰਸਾ ਰੋਕ ਸਕਦੇ ਹਨ ਯੋਗੀ'
ਯੋਗੀ ਆਦਿਤਿਆਨਾਥ ਦੇ ਦਫ਼ਤਰ ਵਲੋਂ ਦਿਤੀ ਗਈ ਪ੍ਰਤੀਕਿਰਿਆ
ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ’ਚ ਦੇਸ਼ ਭਰ ਦੇ ਮਾਹਰ ਡਾਕਟਰਾਂ ਨੂੰ ਕੀਤਾ ਗਿਆ ਸਨਮਾਨਿਤ
ਦੁੱਧ ਦੀ ਪੈਦਾਵਾਰ ਵਧਾਉਣ ਨੂੰ ਲੈ ਕੇ ਕੀਤੀ ਗੱਲਬਾਤ
ਕੱਚੇ ਅਧਿਆਪਕਾਂ ਦੀ ਪੁਲਿਸ ਨਾਲ ਹੋਈ ਝੜਪ, ਖਦੇੜਨ ਲਈ ਪੁਲਿਸ ਨੇ ਕੀਤਾ ਲਾਠੀਚਾਰਜ
ਅੱਜ ਕੱਚੇ ਅਧਿਆਪਕ ਸੰਗਰੂਰ ਦੇ ਪਿੰਡ ਖੁਰਾਣਾ ਤੋਂ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ।