ਖ਼ਬਰਾਂ
ਵਿਸ਼ਵ ਕੱਪ ਸਥਾਨਾਂ ਦਾ ਮੁਆਇਨਾ ਕਰਨ ਲਈ ਪਾਕਿਸਤਾਨ ਭਾਰਤ ਭੇਜੇਗਾ ਸੁਰੱਖਿਆ ਵਫ਼ਦ
ਸੁਰੱਖਿਆ ਵਫ਼ਦ ਪੀਸੀਬੀ ਦੇ ਪ੍ਰਤੀਨਿਧ ਦੇ ਨਾਲ ਉਨ੍ਹਾਂ ਥਾਵਾਂ ਦਾ ਮੁਆਇਨਾ ਕਰਨ ਲਈ ਜਾਵੇਗਾ, ਜਿੱਥੇ ਵਿਸ਼ਵ ਕੱਪ ਦੌਰਾਨ ਪਾਕਿਸਤਾਨ ਖੇਡੇਗਾ।
20 ਜੁਲਾਈ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਮਾਨਸੂਨ ਸੈਸ਼ਨ, 11 ਅਗਸਤ ਤਕ ਚੱਲੇਗੀ ਕਾਰਵਾਈ
23 ਦਿਨਾਂ ਦੇ ਸੈਸ਼ਨ ਵਿਚ ਹੋਣਗੀਆਂ ਕੁੱਲ 17 ਬੈਠਕਾਂ
ਬੁਨਿਆਦੀ ਉਦਯੋਗਾਂ ’ਚ ਵਿਕਾਸ ਦਰ ਮਈ ’ਚ ਘਟੀ
ਸੁਸਤ ਪੈ ਕੇ 4.3 ਫ਼ੀ ਸਦੀ ਰਹੀ
ਆਰ.ਡੀ. ਸਮੇਤ ਕੁਝ ਬਚਤ ਯੋਜਨਾਵਾਂ ’ਤੇ ਵਿਆਜ ਦਰਾਂ ਵਧੀਆਂ
ਪੀ.ਪੀ.ਐਫ਼. ’ਚ ਕੋਈ ਤਬਦੀਲੀ ਨਹੀਂ
ਬਾਬੇ ਨਾਨਕ ਦੇ ਚਰਨ ਸੇਵਕਾਂ ਦਾ ਫੁਟਿਆ ਗੁੱਸਾ
‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਭਾਵੇਂ ਅਪਣੀ ਜ਼ਿੰਦਗੀ ਦਾ ਅੱਧੇ ਤੋਂ ਜ਼ਿਆਦਾ ਸਮਾਂ ਸੰਘਰਸ਼ ਵਿਚ ਹੀ ਬਿਤਾ ਦਿਤਾ...
ਹੁਣ ਭਾਰਤੀਆਂ ਨੂੰ ਟੀ.ਵੀ. ਚੈਨਲਾਂ ਤੋਂ ਵੱਧ ਯੂ-ਟਿਊਬ ਅਤੇ ਵਟਸਐਪ ਦੀਆਂ ਖ਼ਬਰਾਂ ’ਤੇ ਭਰੋਸਾ
22 ਫ਼ੀ ਸਦੀ ਲੋਕਾਂ ਦਾ ਸਾਰੇ ਮੀਡੀਆ ਸਰੋਤਾਂ ਤੋਂ ਭਰੋਸਾ ਉਠਿਆ
ਬਤੌਰ ਮੁੱਖ ਸਕੱਤਰ ਆਖ਼ਰੀ ਇੰਟਰਵਿਊ ਦੌਰਾਨ ਵਿਜੈ ਕੁਮਾਰ ਜੰਜੂਆ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਦਸਿਆ ‘ਨੇਕ ਨੀਅਤ’ ਵਾਲੀ ਸਰਕਾਰ
ਕਿਹਾ, ਸਿੱਖ ਗੁਰਦੁਆਰਾ ਐਕਟ ਇਕ ਸਟੇਟ ਐਕਟ ਹੈ, ਕੇਂਦਰ ਦਾ ਕੋਈ ਅਧਿਕਾਰ ਨਹੀਂ
ਤਰਨਤਾਰਨ : ਪੁਰਾਣੀ ਰੰਜਿਸ਼ ਨੇ ਧਾਰਿਆ ਖੂਨੀ ਰੂਪ : ਮਾਪਿਆਂ ਦੇ ਇਕਲੌਤੇ ਪੁੱਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਮ੍ਰਿਤਕ ਨੌਜੁਆਨ ਗਰੀਬ ਪ੍ਰਵਾਰ ਨਾਲ ਸਬੰਧ ਰੱਖਦਾ ਹੈ
ਕੈਨੇਡਾ 'ਚ 7 ਪੰਜਾਬੀ ਵਿਦਿਆਰਥੀਆਂ ਨੂੰ ਮਿਲਿਆ 4.68 ਕਰੋੜ ਦਾ ਵਜ਼ੀਫ਼ਾ
ਗੁਣ, ਉੱਚਾ ਆਚਰਣ, ਵਚਨਬੱਧਤਾ ਲਈ ਮਿਲਿਆ ਵਜ਼ੀਫਾ
ਚੰਡੀਗੜ੍ਹ ਸਿੱਖਿਆ ਵਿਭਾਗ 'ਚ ਭਰਤੀ: JBT ਪ੍ਰਾਇਮਰੀ ਟੀਚਰ ਦੀਆਂ 293 ਅਸਾਮੀਆਂ ਭਰਨਗੀਆਂ
20 ਜੁਲਾਈ ਤੋਂ ਕਰ ਸਕਣਗੇ ਅਪਲਾਈ, ਲਿਖਤੀ ਪ੍ਰੀਖਿਆ ਵੀ ਹੋਵੇਗੀ