ਖ਼ਬਰਾਂ
ਭਾਖੜਾ 'ਚ ਡੁੱਬੀਆਂ 3 ਔਰਤਾਂ 'ਚੋਂ ਇਕ ਦੀ ਮਿਲੀ ਲਾਸ਼, 32 ਸਾਲਾ ਕਮਲੇਸ਼ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
ਬੀਤੇ ਦਿਨੀਂ ਝੋਨਾ ਲਗਾਉਣ ਜਾ ਰਹੇ ਕਾਮਿਆਂ ਦਾ ਨਹਿਰ 'ਚ ਡਿੱਗਿਆ ਸੀ ਟਰੈਕਟਰ
ਭਲਕੇ ਦੀ ਐਸਜੀਪੀਸੀ ਦੀ ਮੀਟਿੰਗ ਹੈ ਇੱਕ ਧੋਖਾ, ਪ੍ਰਧਾਨ ਸਿਰਫ ਬਾਦਲਾਂ ਵਲੋਂ ਲਏ ਫੈਸਲੇ ਦਾ ਕਰਨਗੇ ਐਲਾਨ : CM ਮਾਨ
ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ
ਬਜਰੰਗ ਨੂੰ ਅਪਣੇ ਵਿਰੁਧ ਹਾਰਨ ਲਈ ਕਦੇ ਨਹੀਂ ਕਿਹਾ : ਯੋਗੇਸ਼ਵਰ
ਦੇਸ਼ ਦੇ ਦੋ ਸਿਖਰਲੇ ਭਲਵਾਨਾਂ ਵਿਚਕਾਰ ਜਾਰੀ ਜ਼ੁਬਾਨੀ ਜੰਗ ’ਚ ਯੋਗੇਸ਼ਵਰ ਦੱਤ ਨੇ ਬਜਰੰਗ ਪੂਨੀਆ ਦੇ ਉਸ ਬਿਆਨ ਨੂੰ ‘ਸਰਾਸਰ ਝੂਠ’ ਕਰਾਰ ਦਿਤਾ
ਤਰਨਤਾਰਨ ਪੁਲਿਸ ਨੇ ਰਿੰਦਾ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ
- ਲੰਡਾ ਅਤੇ ਰਿੰਦਾ ਨਾਲ ਸਬੰਧਤ ਸਾਰੇ ਟਿਕਾਣਿਆਂ 'ਤੇ 2000 ਪੁਲਿਸ ਮੁਲਾਜ਼ਮਾਂ ਵਾਲੀਆਂ 364 ਪੁਲਿਸ ਟੀਮਾਂ ਨੇ ਕੀਤੀ ਛਾਪੇਮਾਰੀ
ਫੋਗਾਟ ਨੇ ਬਗ਼ੈਰ ਮਿਤੀ ਵਾਲੀ ਚਿੱਠੀ ਸਾਂਝੀ ਕੀਤੀ, ਟਰਾਇਲਸ ਤੋਂ ਛੋਟ ਨਹੀਂ, ਵਾਧੂ ਸਮਾਂ ਮੰਗਿਆ ਸੀ
10 ਅਗਸਤ 2023 ਤੋਂ ਬਾਅਦ ਟਰਾਇਲ ਕਰਵਾਉਣ ਦੀ ਕੀਤੀ ਅਪੀਲ
ਬਲੈਕਮੇਲ ਕਰਨ 'ਤੇ ਪ੍ਰੇਮੀ ਨੇ ਦਿਤੀ ਪ੍ਰੇਮੀਕਾ ਨੂੰ ਮੌਤ
ਗਲਾ ਘੁੱਟ ਕੇ ਕੀਤਾ ਕਤਲ ਤੇ ਸੇਮ ਨਾਲੇ 'ਚ ਸੁੱਟੀ ਲਾਸ਼
ਫਿਰੋਜ਼ਪੁਰ 'ਚ ਹੈਰੋਇਨ ਤੇ 20 ਕਿਲੋ ਭੁੱਕੀ ਸਮੇਤ 5 ਨਸ਼ਾ ਤਸਕਰ ਗ੍ਰਿਫਤਾਰ
ਮੁਲਜ਼ਮਾਂ 'ਚ ਮਾਂ-ਪੁੱਤ ਵੀ ਸ਼ਾਮਲ
ਮਿਜ਼ੋਰਮ ਪੁਲਿਸ ਨੇ 17 ਕਰੋੜ ਦੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਸਣੇ ਦੋ ਵਿਅਕਤੀ ਕੀਤੇ ਕਾਬੂ
ਮੁਲਜ਼ਮਾਂ ਦੇ ਕਬਜ਼ੇ ਵਿਚੋਂ 3.47 ਕਿਲੋ ਹੈਰੋਇਨ ਵੀ ਹੋਈ ਬਰਾਮਦ
ਜਬਲਪੁਰ 'ਚ ਲਟਕਦੀਆਂ ਮਿਲੀਆਂ ਪਤੀ-ਪਤਨੀ ਤੇ ਬੇਟੇ ਦੀਆਂ ਲਾਸ਼ਾਂ: ਖੁਦਕੁਸ਼ੀ ਦਾ ਸ਼ੱਕ
ਸ਼ੁੱਕਰਵਾਰ ਤੋਂ ਘਰ ਬੰਦ ਸੀ
ਜਲਦ ਨਿਬੇੜ ਲਵੋ ਅਪਣੇ ਕੰਮ, ਜੁਲਾਈ ਮਹੀਨੇ 'ਚ ਕੁੱਲ 15 ਦਿਨ ਬੰਦ ਰਹਿਣਗੀਆਂ ਬੈਂਕਾਂ
RBI ਨੇ ਜਾਰੀ ਕੀਤੀ ਛੁੱਟੀਆਂ ਦੀ ਸੂਚੀ