ਖ਼ਬਰਾਂ
ਹੁਣ ਪਹਿਲਵਾਨ ਸੜਕ ਦੀ ਬਜਾਏ ਕੋਰਟ ਵਿਚ ਲੜਨਗੇ ਲੜਾਈ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ ਤੋਂ ਲਈ ਬ੍ਰੇਕ
ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਫਿਰੋਜ਼ਪੁਰ ਜੇਲ੍ਹ 'ਚੋਂ ਨਸ਼ੀਲੇ ਪਦਾਰਥ ਤੇ ਮੋਬਾਈਲ ਬਰਾਮਦ: ਹਵਾਲਾਤੀ ਕੋਲੋਂ 23 ਗ੍ਰਾਮ ਭੂਰਾ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ
ਪੁਲਿਸ ਨੇ ਦਰਜ ਕੀਤੀ ਐਫ.ਆਈ.ਆਰ
ਅਬੋਹਰ 'ਚ ਡਿੱਗਿਆ 30 ਫੁੱਟ ਉੱਚਾ ਝੂਲਾ, ਲੋਕਾਂ ਨੇ ਮਜ਼ਦੂਰ ਨੂੰ ਫੜ ਕੇ ਕੁੱਟਿਆ, 20 ਤੋਂ ਵੱਧ ਲੋਕ ਸਨ ਸਵਾਰ
ਹ ਘਟਨਾ ਆਭਾ ਸਿਟੀ ਸਕੁਏਅਰ ਵਿਚ ਚੱਲ ਰਹੇ ਮਨੋਰੰਜਨ ਮੇਲੇ ਵਿਚ ਵਾਪਰੀ।
ਪਾਕਿ ਸਰਹੱਦ ਪਹੁੰਚੀ ਸ੍ਰੀਨਗਰ-ਜੰਮੂ ਇੰਡੀਗੋ ਉਡਾਣ, ਖ਼ਰਾਬ ਮੌਸਮ ਕਾਰਨ ਅੰਮ੍ਰਿਤਸਰ 'ਚ ਕਰਵਾਈ ਐਮਰਜੈਂਸੀ ਲੈਂਡਿੰਗ
ਇਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ
ਇਟਲੀ 'ਚ ਪੰਜਾਬੀ ਨੌਜਵਾਨ ਲਾਪਤਾ, 23 ਜੂਨ ਤੋਂ ਘਰ ਨਹੀਂ ਪਰਤਿਆ ਜਗਵੀਰ ਸਿੰਘ
ਬੀਤੀ 23 ਜੂਨ ਤੋਂ ਘਰ ਨਹੀਂ ਆਇਆ ਨੌਜਵਾਨ
ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਦੀ ਜਾਂਚ ਸ਼ੁਰੂ, DCs ਨੂੰ ਰਿਕਾਰਡ 'ਚ ਨਿੱਜੀ ਤੌਰ 'ਤੇ ਤਸਦੀਕ ਕਰਨ ਲਈ ਕਿਹਾ
- ਇਕ ਮਹੀਨਾ ਪਹਿਲਾਂ ਹੀ ਵਿਜੀਲੈਂਸ ਨੂੰ ਸੌਂਪੀ ਗਈ ਸੀ ਜਾਂਚ
ਯੂਪੀ: ਜੀਭ ਦੀ ਸਰਜਰੀ ਲਈ ਆਏ ਢਾਈ ਸਾਲ ਦੇ ਬੱਚੇ ਦਾ ਡਾਕਟਰ ਨੇ ਕੀਤਾ ਸੁੰਨਤ, ਜਾਂਚ ਦੇ ਹੁਕਮ
ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਦੀ ਜਾਂਚ ਲਈ ਇੱਕ ਟੀਮ ਦਾ ਗਠਨ ਕੀਤਾ ਹੈ
ਗਾਹਕ ਨੂੰ ਨਵੇਂ ਪਤੇ 'ਤੇ ਨਹੀਂ ਦਿੱਤਾ ਪੁਰਾਣਾ ਇੰਟਰਨੈੱਟ ਕਨੈਕਸ਼ਨ, ਕੰਪਨੀ ਨੂੰ 20 ਹਜ਼ਾਰ ਰੁਪਏ ਜੁਰਮਾਨਾ
ਇਲਾਕੇ ਵਿਚ ਫਾਈਬਰ ਦੀ ਤਾਰ ਨਾ ਹੋਣ ਦਾ ਬਣਾਇਆ ਬਹਾਨਾ
ਬਠਿੰਡਾ ਦੀ ਰਾਧਿਕਾ ਸ਼ਰਮਾ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ, ਇਕ ਉਂਗਲੀ ਨਾਲ ਸੱਭ ਤੋਂ ਤੇਜ਼ ਰਫ਼ਤਾਰ ਨਾਲ ਟਾਈਪ ਕੀਤੀ ਅੰਗਰੇਜ਼ੀ ਵਰਣਮਾਲਾ
ਰਾਧਿਕਾ ਸ਼ਰਮਾ ਨੇ ਇਹ ਵਿਲੱਖਣ ਗਿੰਨੀਜ਼ ਵਰਲਡ ਰਿਕਾਰਡ ਅਪਣੇ ਪਿਤਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਹੈ, ਜੋ ਪੰਜਾਬ ਸਰਕਾਰ ਦੇ ਸਿਹਤ ਤੇ ਪ੍ਰਵਾਰ ਭਲਾਈ ਵਿਭਾਗ ਵਿਚ ਤਾਇਨਾਤ ਹਨ।
ਰੂਸ ’ਚ ਸੰਖੇਪ ਬਗ਼ਾਵਤ ਨੇ ਪੈਦਾ ਕੀਤੇ ਕਈ ਸਵਾਲ
ਅਜੇ ਤਕ ਪ੍ਰਿਗੋਜਿਨ ਦੇ ਬੇਲਾਰੂਸ ਪੁੱਜਣ ਦੀ ਕੋਈ ਖ਼ਬਰ ਨਹੀਂ