ਖ਼ਬਰਾਂ
ਕੈਨੇਡਾ : ਪੁਲਿਸ ਨੂੰ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ
ਰਿਪੋਰਟ ਮੁਤਾਬਕ ਐਮਰਜੈਂਸੀ ਸਰਵਿਸ ਕਾਮਿਆਂ ਨੇ ਇਲਾਕੇ ਦੀ ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਉਥੋਂ ਲਾਸ਼ ਬਰਾਮਦ ਹੋਈ।
ਭਾਰਤ-ਪਾਕਿ ਸਰਹੱਦ 'ਤੋਂ ਹੈਰੋਇਨ ਦੇ 14 ਪੈਕਟ ਬਰਾਮਦ, ਹਰ ਪੈਕਟ ਵਿਚ 100 ਗ੍ਰਾਮ ਹੈਰੋਇਨ
ਹੈਰੋਇਨ ਦਾ ਕੁੱਲ ਵਜ਼ਨ 1 ਕਿਲੋ 400 ਗ੍ਰਾਮ ਹੈ
ਸੜਕ ਹਾਦਸੇ ਵਿਚ ਇਕੋ ਪ੍ਰਵਾਰ ਦੇ ਤਿੰਨ ਬੱਚਿਆਂ ਸਣੇ ਪੰਜ ਦੀ ਮੌਤ, ਇਕ ਬੱਚੀ ਜ਼ਖ਼ਮੀ
ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
ਨੌਜਵਾਨ ਦੁੱਧ ਵੇਚਣ ਦੀ ਆੜ 'ਚ ਕਰਦਾ ਸੀ ਨਸ਼ਾ ਤਸਕਰੀ, 50.17 ਗ੍ਰਾਮ ਹੈਰੋਇਨ ਬਰਾਮਦ
ਪਿਛਲੇ 10 ਮਹੀਨਿਆਂ ਤੋਂ ਕਰ ਰਿਹਾ ਹੈ ਨਸ਼ਾ ਤਸਕਰੀ ਦਾ ਕੰਮ
ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ: ਨਵੇਂ ਸਿਖ਼ਰ ’ਤੇ ਪਹੁੰਚਿਆ ਸੈਂਸੈਕਸ, ਨਿਫਟੀ ’ਚ ਵੀ ਆਇਆ ਉਛਾਲ
ਸੈਂਸੈਕਸ ਕਰੀਬ ਸੱਤ ਮਹੀਨਿਆਂ ਬਾਅਦ ਇਸ ਪਧਰ 'ਤੇ ਪਹੁੰਚਿਆ ਹੈ
ਹੁਣ ਦੇਸ਼ 'ਚ ਚੱਲਣਗੀਆਂ ਫਲੈਕਸ ਇੰਜਣ ਵਾਲੀਆਂ ਗੱਡੀਆਂ : ਨਿਤਿਨ ਗਡਕਰੀ
ਜੇਕਰ ਉਹ ਐਥਨਾਲ, ਹਾਈਡ੍ਰੋਜਨ ਤੇ ਸੀਐੱਨਜੀ ਬਣਾਉਣਗੇ ਤਾਂ ਇਸ ਨਾਲ ਇੰਪੋਰਟ 'ਚ ਖ਼ਰਚ ਕੀਤੇ ਜਾ ਰਹੇ 16 ਲੱਖ ਕਰੋੜ 'ਚੋਂ 10 ਲੱਖ ਕਰੋੜ ਵੀ ਕਿਸਾਨਾਂ ਦੀ ਜੇਬ 'ਚ ਆਉਣਗੇ
ਖੰਨਾ: ਨੈਸ਼ਨਲ ਹਾਈਵੇਅ ’ਤੇ ਹੌਲਦਾਰ ਦੀ ਗੱਡੀ ’ਚੋਂ 30 ਤੋਲੇ ਸੋਨਾ ਤੇ 2 ਲੱਖ ਦੀ ਨਕਦੀ ਚੋਰੀ
ਰਸਤੇ 'ਚ ਮਠਿਆਈ ਖ੍ਰੀਦਣ ਅਤੇ ਗੋਲਗੱਪੇ ਖਾਣ ਲਈ ਰੁਕਿਆ ਸੀ ਪ੍ਰਵਾਰ
27 ਜੂਨ ਨੂੰ ਸੂਬੇ ਭਰ 'ਚ ਹੋਵੇਗਾ ਬੱਸਾਂ ਦਾ ਚੱਕਾ ਜਾਮ
22 ਜੂਨ ਨੂੰ ਪਨਬਸ ਦੇ ਸਾਰੇ ਡਿਪੂਆਂ ਦੇ ਸਾਹਮਣੇ ਗੇਟ ਰੈਲੀਆਂ ਵੀ ਕੀਤੀਆਂ ਜਾਣਗੀਆਂ।
ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਆਪਣੇ ਆਪ ਹੀ ਹੋਣਗੀਆਂ Silent, ਨਵਾਂ ਫੀਚਰ ਜਾਰੀ
ਯੂਜ਼ਰਸ ਨੂੰ ਇਸ ਦੀ ਨੋਟੀਫਿਕੇਸ਼ਨ ਮਿਲੇਗੀ ਅਤੇ ਯੂਜ਼ਰਸ ਜੇਕਰ ਚਾਹੁਣ ਤਾਂ ਐਪ ਦੀ ਕਾਲ ਲਿਸਟ 'ਚ ਇਨ੍ਹਾਂ ਕਾਲਾਂ ਨੂੰ ਦੇਖ ਸਕਦੇ ਹਨ
ਵਿਅਕਤੀ ਨੇ ਜੈਸਲਮੇਰ ਦੀ ਗਲੀ ਦਾ ਕੁੱਤਾ ਮੰਗਵਾਇਆ ਜਰਮਨੀ, 3 ਲੱਖ ਰੁਪਏ ਖਰਚੇ
6 ਮਹੀਨੇ ਪਹਿਲਾਂ ਜੈਸਲਮੇਰ ਘੁੰਮਣ ਆਏ ਜਰਮਨੀ ਦੇ ਸੈਲਾਨੀ ਸੇਬੇਸਟਿਅਨ ਨੂੰ ਇੱਥੇ ਗਲੀ ਦੇ ਕੁੱਤੇ ਨਾਲ ਇੰਨਾ ਲਗਾਅ ਹੋ ਗਿਆ ਕਿ ਉਸ ਨੇ ਕੁੱਤੇ ਨੂੰ ਜਰਮਨੀ ਹੀ ਮੰਗਵਾ ਲਿਆ