ਖ਼ਬਰਾਂ
ਲੁਧਿਆਣਾ 8 ਕਰੋੜ ਰੁਪਏ ਤੋਂ ਵੱਧ ਦੀ ਲੁੱਟ ਦਾ ਮਾਮਲਾ : ਫ੍ਰੀ ਦੀ ਫਰੂਟੀ ਦੇ ਲਾਲਚ ’ਚ ਫਸੀ ‘ਡਾਕੂ ਹਸੀਨਾ’
ਲੁਧਿਆਣਾ ਪੁਲਿਸ ਨੇ ਬਣਾਇਆ ਸੀ ਫਰੂਟੀ ਪਲਾਨ
ਸਰਕਾਰ ਨੌਕਰੀਆਂ ਖ਼ਤਮ ਕਰ ਕੇ ਨੌਜਵਾਨਾਂ ਦੀਆਂ ਉਮੀਦਾਂ ਨੂੰ ਕੁਚਲ ਰਹੀ ਹੈ: ਰਾਹੁਲ ਗਾਂਧੀ
PSU ਭਾਰਤ ਦਾ ਮਾਣ ਹੁੰਦੇ ਸਨ ਅਤੇ ਰੁਜ਼ਗਾਰ ਲਈ ਹਰ ਨੌਜਵਾਨ ਦਾ ਸੁਪਨਾ ਹੁੰਦੇ ਸਨ, ਪਰ ਅੱਜ ਉਹ "ਸਰਕਾਰ ਦੀ ਤਰਜੀਹ" ਨਹੀਂ ਹਨ।
ਐਂਬੂਲੈਂਸ ਨਹੀਂ ਮਿਲੀ ਤਾਂ ਬੇਸਹਾਰਾ ਪਿਤਾ ਨੇ ਬੇਟੇ ਦੀ ਲਾਸ਼ ਥੈਲੇ 'ਚ ਰੱਖ ਕੇ ਕੀਤਾ 150 ਕਿਲੋਮੀਟਰ ਦਾ ਸਫ਼ਰ
ਇਲਾਜ ਦੌਰਾਨ ਨਵਜੰਮੇ ਬੱਚੇ ਦੀ ਦੋ ਦਿਨ ਬਾਅਦ 15 ਜੂਨ ਨੂੰ ਮੌਤ ਹੋ ਗਈ।
ਜ਼ੀ ਐਡਵਾਂਸ 2023 ਟਾਪਰਸ- ਵੀਸੀ ਰੈੱਡੀ ਨੇ ਹਾਸਲ ਕੀਤਾ ਏਅਰ 1, ਮਹਿਲਾਵਾਂ ’ਚ ਨਿਆਕਾਂਤੀ ਨਾਗਾ ਭਵਿਆ ਸ਼੍ਰੀ ਰਹੀ ਟਾਪਰ
ਜਦਕਿ ਲੜਕੀਆਂ ਵਿਚ ਵੀ ਹੈਦਰਾਬਾਦ ਜ਼ੋਨ ਦੀ ਨਿਆਕਾਂਤੀ ਨਾਗਾ ਭਵਿਆ ਸ਼੍ਰੀ ਨੇ ਟਾਪ ਕੀਤਾ ਹੈ। ਭਵਿਆ ਸ਼੍ਰੀ ਨੇ 360 ਵਿਚੋਂ 298 ਅੰਕ ਪ੍ਰਾਪਤ ਕੀਤੇ ਹਨ।
ਬ੍ਰਿਟੇਨ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ, ਕੇਰਲ ਦਾ ਰਹਿਣ ਵਾਲਾ ਸੀ ਅਰਵਿੰਦ
ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਉਸ ਦੇ ਰੂਮਮੇਟ ਸਲਮਾਨ ਸਲੀਮ 'ਤੇ ਕਤਲ ਦਾ ਦੋਸ਼ ਲਗਾਇਆ ਹੈ।
ਉੱਤਰੀ ਭਾਰਤ 'ਚ ਮੁੜ ਭੂਚਾਲ ਦੇ ਝਟਕੇ: ਪੰਜਾਬ, ਹਿਮਾਚਲ ਤੇ ਚੰਡੀਗੜ੍ਹ 'ਚ ਵੀ ਮਹਿਸੂਸ ਕੀਤੇ ਗਏ
ਜੰਮੂ-ਕਸ਼ਮੀਰ ਦੇ ਕਟੜਾ ਕੇਂਦਰ; 4.1 ਤੀਬਰਤਾ
ਦਿੱਲੀ 'ਚ ਦੋ ਭੈਣਾਂ ਦੀ ਗੋਲੀ ਮਾਰ ਕੇ ਹੱਤਿਆ, ਭਰਾ ਨੂੰ ਮਾਰਨ ਆਏ ਸੀ ਹਮਲਾਵਰ
ਦੋਵੇਂ ਭੈਣਾਂ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਟੋਇਟਾ ਕਾਰ ਤੇ ਪਿਕਅੱਪ ਗੱਡੀ ਵਿਚਾਲੇ ਭਿਆਨਕ ਟੱਕਰ, 10 ਮਹੀਨੇ ਦੇ ਬੱਚੇ ਤੇ 1 ਮਹਿਲਾ ਦੀ ਮੌਤ
ਪੁਲਿਸ ਨੇ ਜ਼ਖਮੀਆਂ ਨੂੰ ਚੰਡੀਗੜ੍ਹ ਸੈਕਟਰ 32 ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਹੈ।
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਾਪਰਿਆ ਬੱਸ ਹਾਦਸਾ, 5 ਔਰਤਾਂ ਤੇ 3 ਬੱਚਿਆਂ ਸਮੇਤ 13 ਦੀ ਮੌਤ
ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕੁੱਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ।
ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਪੰਜਾਬੀ ਪ੍ਰਵਾਰ ਨੂੰ ਕੈਨੇਡਾ ਵਿਚ ਰਹਿਣ ਦੀ ਮਿਲੀ ਇਜਾਜ਼ਤ
ਹਰਦੀਪ ਸਿੰਘ ਅਤੇ ਕਮਲਦੀਪ ਕੌਰ ਨੂੰ ਦੁਬਾਰਾ ਵਰਕ ਵੀਜ਼ੇ ਵਾਸਤੇ ਅਪਲਾਈ ਕਰਨ ਲਈ ਕਿਹਾ ਗਿਆ ਹੈ।