ਖ਼ਬਰਾਂ
ਸਾਕਸ਼ੀ ਮਲਿਕ ਅਤੇ ਸੱਤਿਆਵਰਤ ਕਾਦਿਆਨ ਦਾ ਖੁਲਾਸਾ, ‘ਦੋ ਭਾਜਪਾ ਆਗੂਆਂ ਨੇ ਲਈ ਸੀ ਧਰਨੇ ਦੀ ਮਨਜ਼ੂਰੀ’
ਕਿਹਾ, ਨਾਬਾਲਗ ਪਹਿਲਵਾਨ ਨੇ ਦਬਾਅ 'ਚ ਬਦਲਿਆ ਬਿਆਨ
ਅਟਾਰੀ ਬਾਰਡਰ ਸਮੇਤ ਫਾਜ਼ਿਲਕਾ ਅਤੇ ਫਿਰੋਜ਼ਪੁਰ 'ਚ ਹੁਣ ਸ਼ਾਮ 6:30 ਵਜੇ ਹੋਵੇਗੀ ਰੀਟਰੀਟ ਸੈਰੇਮਨੀ
ਦਿਨ ਵੱਡੇ ਹੋਣ ਮਗਰੋਂ ਲਿਆ ਗਿਆ ਫ਼ੈਸਲਾ
ਸੂਬਾ ਸਰਕਾਰਾਂ ਆਪਣੀ ਜ਼ਮੀਨ ਦੇ ਕੇ ਬਣਾਉਂਦੀਆਂ ਹਨ ਵੈੱਲਨੈੱਸ ਸੈਂਟਰ : ਪੰਜਾਬ ਸਰਕਾਰ
ਕਿਹਾ, ਸੰਘੀ ਢਾਂਚੇ ਨੂੰ ਮੰਨਣ ਲਈ ਤਿਆਰ ਨਹੀਂ ਕੇਂਦਰ ਸਰਕਾਰ
ਬੱਕਰੀਆਂ ਚਰਾਉਣ ਵਾਲੇ ਦੋ ਭਰਾਵਾਂ ਦੀਆਂ ਧੀਆਂ ਬਣਨਗੀਆਂ ਡਾਕਟਰ, ਪੜ੍ਹੋ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ
ਸਖ਼ਤ ਮਿਹਨਤ ਨਾਲ ਰਿਤੂ ਤੇ ਕਰੀਨਾ ਨੇ ਹਾਸਲ ਕੀਤਾ ਮੁਕਾਮ
ਜੰਮੂ-ਕਸ਼ਮੀਰ 'ਚ ਆਇਆ ਤਿੰਨ ਤੀਬਰਤਾ ਦਾ ਭੂਚਾਲ
ਭੂਚਾਲ ਦਾ ਕੇਂਦਰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਦੇ ਨਾਲ ਰਾਮਬਨ ਜ਼ਿਲ੍ਹੇ ਵਿਚ ਸੀ
ਖ਼ਰਾਬ ਮੌਸਮ ਕਾਰਨ ਸਿੱਕਿਮ ’ਚ 2400 ਤੋਂ ਵੱਧ ਸੈਲਾਨੀ ਫਸੇ
ਸੈਲਾਨੀਆਂ ਨੂੰ ਕੱਢਣ ਲਈ 19 ਬਸਾਂ ਅਤੇ 70 ਛੋਟੀਆਂ ਗੱਡੀਆਂ ਨੂੰ ਲਾਇਆ
ਮੁਸਲਮਾਨਾਂ ਨੂੰ ਉਜਾੜਨ ਵਾਲਿਆਂ ’ਤੇ ਉੱਤਰਾਖੰਡ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ : ਬਰੇਲਵੀ ਮੌਲਾਨਾ
26 ਮਈ ਨੂੰ ਦੋ ਵਿਅਕਤੀਆਂ ਵਲੋਂ ਇਕ ਹਿੰਦੂ ਕੁੜੀ ਨੂੰ ਕਥਿਤ ਰੂਪ ’ਚ ਅਗਵਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਤੋਂ ਫ਼ਿਰਕੂ ਤਣਾਅ ਪਸਰਿਆ ਹੋਇਆ ਹੈ
ਸੁਖਬੀਰ ਬਾਦਲ ਦੀ ਹਾਲਤ ਉਤੇ ਤਰਸ ਆਉਂਦਾ ਜਿਸ ਨੂੰ ਇਤਿਹਾਸਕ ਅਤੇ ਭੂਗੋਲਿਕ ਤੌਰ ਬਾਰੇ ਪੰਜਾਬ ਦੀ ਉੱਕਾ ਹੀ ਸਮਝ ਨਹੀਂ
ਹਾਂ ਮੈਂ ‘ਪਾਗਲ’ ਹਾਂ ਕਿਉਂਕਿ ਮੈਂ ਸੂਬੇ ਦੇ ਖਜ਼ਾਨੇ ਨਹੀਂ ਲੁੱਟੇ, ਨਾ ਉਦਯੋਗ ਵਿਚ ਹਿੱਸਾਪੱਤੀ ਮੰਗੀ ਅਤੇ ਨਾ ਹੀ ਮਾਫੀਏ ਅਤੇ ਨਸ਼ੇ ਦੇ ਸੌਦਾਗਰਾਂ ਦੀ ਪੁਸ਼ਤਪਨਾਹੀ ਕੀਤੀ
ਜੰਮੂ-ਕਸ਼ਮੀਰ ਪੁਲਿਸ ਨੇ ਕਠੂਆ ਗੈਂਗਰੇਪ ਦੇ 8ਵੇਂ ਦੋਸ਼ੀ ਨੂੰ ਪਠਾਨਕੋਟ ਅਦਾਲਤ 'ਚ ਕੀਤਾ ਪੇਸ਼
2018 'ਚ 8 ਸਾਲਾ ਬੱਚੀ ਨਾਲ ਬਲਾਤਕਾਰ ਮਗਰੋਂ ਕੀਤਾ ਗਿਆ ਸੀ ਕਤਲ
ਬੀ.ਬੀ.ਐਮ.ਬੀ. ਤੋਂ ਪਾਣੀ ਲੈਣ ਲਈ ਹਿਮਾਚਲ ਨੂੰ ਨਹੀਂ ਪਵੇਗੀ ਐਨ.ਓ.ਸੀ. ਦੀ ਲੋੜ, ਕੇਂਦਰ ਨੇ ਹਟਾਈ ਸ਼ਰਤ
ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਫ਼ੈਸਲੇ ਦਾ ਵਿਰੋਧ