ਖ਼ਬਰਾਂ
ਗਰਮੀਆਂ ਦੀਆਂ ਛੁੱਟੀਆਂ ’ਚ ਅੰਤਰਰਾਸ਼ਟਰੀ ਟੂਰ ਨੂੰ ਵਧੇਰੇ ਤਰਜੀਹ ਦੇ ਰਹੇ ਪੰਜਾਬੀ, ਪਿਛਲੇ ਸਾਲ ਨਾਲੋਂ 15 ਫ਼ੀ ਸਦੀ ਵੱਧ ਅਗਾਊਂ ਬੁਕਿੰਗ
ਸਿੰਗਾਪੁਰ ਅਤੇ ਦੁਬਈ ਦੀਆਂ ਫਲਾਈਟਾਂ ਵਿਚ 90 ਤੋਂ 95% ਐਡਵਾਂਸ ਬੁਕਿੰਗ ਹੋ ਰਹੀ ਹੈ
ਕਬਾਇਲੀ ਵਾਤਾਵਰਣ ਰੱਖਿਅਕ ਨੇ 400 ਏਕੜ ਰਕਬੇ ਵਿਚ ਜੰਗਲ ਲਗਾਉਣ ਲਈ ਕੀਤਾ ਪ੍ਰੇਰਿਤ
ਇਸ ਤੋਂ ਇਲਾਵਾ ਕਸ਼ਯਪ ਨੇ ਜੰਗਲਾਂ ਦੀ ਸੰਭਾਲ ਲਈ ਸਥਾਨਕ ਮਾਨਤਾਵਾਂ ਆਦਿ ਦੀ ਵੀ ਵਰਤੋਂ ਕੀਤੀ
18 ਜੂਨ ਨੂੰ ਪੰਜਾਬ ਆਉਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
ਗੁਰਦਾਸਪੁਰ ’ਚ ਕਰਨਗੇ ਰੈਲੀ
'ਤਲਾਕ ਦੀ ਕਾਨੂੰਨੀ ਲੜਾਈ 'ਚ ਬੱਚੇ ਨੂੰ ਮੋਹਰੇ ਵਜੋਂ ਨਹੀਂ ਵਰਤਿਆ ਜਾ ਸਕਦਾ', ਡੀਐਨਏ ਟੈਸਟ 'ਤੇ ਰਾਜਸਥਾਨ ਹਾਈ ਕੋਰਟ ਦਾ ਫ਼ੈਸਲਾ
ਹਾਈਕੋਰਟ ਨੇ ਪਟੀਸ਼ਨ ਖਾਰਜ ਕਰਦੇ ਹੋਏ ਹੁਕਮ ਵਿਚ ਬੱਚੇ ਦੀ ਵੈਧਤਾ ਸਬੰਧੀ ਸਬੂਤ ਐਕਟ ਦੀ ਧਾਰਾ 112 ਦਾ ਹਵਾਲਾ ਦਿਤਾ ਹੈ
ਕਿਸਾਨਾਂ ਵਲੋਂ ਹਾਈਵੇਅ ਜਾਮ ਕਰਨ 'ਤੇ HC ਸਖ਼ਤ; ਕਿਹਾ- ਬਿਨਾਂ ਰੁਕਾਵਟ ਆਵਾਜਾਈ ਲਈ ਖੁਲ੍ਹਾ ਰਖਿਆ ਜਾਵੇ NH-44
ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਰਾਜ ਨੂੰ ਆਖਰੀ ਉਪਾਅ ਵਜੋਂ ਤਾਕਤ ਦੀ ਵਰਤੋਂ ਕਰਨੀ ਚਾਹੀਦੀ ਹੈ
ਭਾਰਤ ਦੀ ਡਿਜੀਟਲ ਅਰਥਵਿਵਸਥਾ 2030 ਤਕ ਛੇ ਗੁਣਾ ਵਧਣ ਦਾ ਅਨੁਮਾਨ: ਰੀਪੋਰਟ
ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸੱਭ ਤੋਂ ਵੱਡਾ ਯੋਗਦਾਨ ਈ-ਕਾਮਰਸ ਖੇਤਰ ਦਾ ਹੋਵੇਗਾ
ਹੈਦਰਾਬਾਦ ਕੌਮਾਂਤਰੀ ਹਵਾਈ ਅੱਡੇ 'ਤੇ ਦੋ ਯਾਤਰੀਆਂ ਕੋਲੋਂ 1 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਬਰਾਮਦ
ਕਸਟਮ ਵਿਭਾਗ ਨੇ 1,05,21,701 ਰੁਪਏ ਮੁੱਲ ਦਾ ਕੁੱਲ 1,705.3 ਗ੍ਰਾਮ ਸੋਨਾ ਜ਼ਬਤ ਕੀਤਾ
Go First ਦੇ ਯਾਤਰੀਆਂ ਨੂੰ ਰਾਹਤ ਨਹੀਂ! 9 ਜੂਨ ਤਕ ਰੱਦ ਕੀਤੀਆਂ ਉਡਾਣਾਂ
ਏਅਰਲਾਈਨ ਨੇ ਟਵਿਟਰ 'ਤੇ ਵੀ ਇਸ ਦਾ ਐਲਾਨ ਕੀਤਾ ਹੈ।
ਕਿਸਾਨ ਦੇ ਖੇਤ ਵਿਚ ਮਿਲਿਆ ਜ਼ਿੰਦਾ ਬੰਬ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬੰਬ ਵਾਲੀ ਥਾਂ ਸੀਲ ਕਰ ਦਿਤੀ ਹੈ
ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨੂੰ ਦਿਤਾ ਸੱਦਾ, ‘ਕੇਂਦਰ ਪਹਿਲਵਾਨਾਂ ਦੇ ਮਸਲੇ ’ਤੇ ਗੱਲਬਾਤ ਲਈ ਤਿਆਰ’
ਅਨੁਰਾਗ ਠਾਕੁਰ ਨੇ ਦੇਰ ਰਾਤ ਟਵੀਟ ਕਰਕੇ ਇਸ ਦੀ ਜਾਣਕਾਰੀ ਦਿਤੀ ਹੈ।