ਖ਼ਬਰਾਂ
ਸਾਕਸ਼ੀ ਮਲਿਕ ਨੇ ਅੰਦੋਲਨ 'ਚੋਂ ਨਾਂਅ ਵਾਪਸ ਲੈਣ ਦੀਆਂ ਖ਼ਬਰਾਂ ਨੂੰ ਕੀਤਾ ਖਾਰਜ
ਸੱਤਿਆਗ੍ਰਹਿ ਦੇ ਨਾਲ-ਨਾਲ ਮੈਂ ਰੇਲਵੇ ਵਿਚ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹਾਂ - ਸਾਕਸ਼ੀ ਮਲਿਕ
ਪਟਰੌਲ, ਡੀਜ਼ਲ ਸਸਤਾ ਹੋਣ ਦੀਆਂ ਉਮੀਦਾਂ ’ਤੇ ਪਾਣੀ ਫਿਰਿਆ ਪਾਣੀ, ਜਾਣੋ ਕੀ ਹੈ ਕਾਰਨ
ਸਾਊਦੀ ਅਰਬ ਵਲੋਂ ਤੇਲ ਉਤਪਾਦਨ ’ਚ ਕਮੀ ਕਰਕੇ ਭਾਰਤ ’ਚ ਕੀਮਤਾਂ ਦੀ ਸਮੀਖਿਆ ’ਚ ਹੋਵੇਗੀ ਦੇਰੀ
ਵਿਆਹੁਤਾ ਨੇ ਲਿਵ-ਇਨ ਪਾਰਟਨਰ ਦਾ ਕੀਤਾ ਕਤਲ: ਝਗੜੇ ਤੋਂ ਬਾਅਦ ਚਾਕੂ ਨਾਲ ਹਮਲਾ, ਖੂਨ ਨਾਲ ਲੱਥਪੱਥ ਔਰਤ ਦੀ ਲਾਸ਼ ਮਿਲੀ
ਪੁਲਿਸ ਨੇ ਤੁਰੰਤ ਮੁਲਜ਼ਮ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ।
ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਭਰਾਵਾਂ 'ਤੇ ਕੀਤਾ ਜਾਨਲੇਵਾ ਹਮਲਾ
3 ਨੌਜਵਾਨਾਂ ਖਿਲਾਫ਼ FIR
ਬਿਹਾਰ ’ਚ ਪੁਲ ਡਿੱਗਣ ’ਤੇ ਨਿਤੀਸ਼ ਸਰਕਾਰ ਨੇ ਦਿਤੀ ਸਫ਼ਾਈ
ਘਟਨਾ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸਰਕਾਰ ’ਤੇ ਹਮਲਾ ਬੋਲਿਆ
ਦਿੱਲੀ ਸ਼ਰਾਬ ਘੁਟਾਲਾ ਮਾਮਲਾ : ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ
ਹਾਈਕੋਰਟ ਨੇ ਰੱਦ ਕੀਤੀ ਅੰਤ੍ਰਿਮ ਜ਼ਮਾਨਤ ਪਟੀਸ਼ਨ
ਡਿਫਾਲਟਰ ਅਲਾਟੀਆਂ ਦੀ ਲਿਸਟ ਬਣਨੀ ਸ਼ੁਰੂ, ਬਕਾਇਆ ਰਾਸ਼ੀ ਵਾਲਿਆਂ ਦੀ ਅਲਾਟਮੈਂਟ ਹੋਵੇਗੀ ਰੱਦ
ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ 17 ਹਜ਼ਾਰ ਲੋਕਾਂ ਨੂੰ ਫਲੈਟ ਅਲਾਟ ਕੀਤੇ ਗਏ ਸਨ।
ਓਡੀਸ਼ਾ 'ਚ ਵਾਪਰਿਆ ਇਕ ਹੋਰ ਰੇਲ ਹਾਦਸਾ, ਪਟੜੀ ਤੋਂ ਉਤਰੇ ਮਾਲ ਗੱਡੀ ਦੇ ਕਈ ਡੱਬੇ
ਜਾਨੀ-ਮਾਲੀ ਨੁਕਸਾ ਦੀ ਨਹੀਂ ਹੈ ਖਬਰ
ਵਿਵਾਦਾਂ 'ਚ ਘਿਰਿਆ ਫ਼ਰੀਦਕੋਟ ਦਾ ਆਈ.ਜੀ. ਅਤੇ ਡੀ.ਆਈ.ਜੀ. ਦਫ਼ਤਰ!
ਬਰਖ਼ਾਸਤ ਪੁਲਿਸ ਮੁਲਾਜ਼ਮ ਨੂੰ ਮੁੜ ਨੌਕਰੀ 'ਤੇ ਬਹਾਲ ਕਰਨ ਦਾ ਮਾਮਲਾ
ਅਦਾਕਾਰ ਯੋਗਰਾਜ ਸਿੰਘ ਦੀ ਸਿਆਸਤ ’ਚ ਐਂਟਰੀ : ਸ੍ਰੀ ਅਨੰਦਪੁਰ ਸਾਹਿਬ ਤੋਂ ਲੜਨਗੇ MP ਚੋਣਾਂ
ਮੈਂ ਆਪਣੇ ਗੁਰੂ ਸਾਹਿਬ ਦੇ ਦਿੱਤੇ ਹੁਕਮ ਉੱਤੇ ਚੱਲਣ ਦੀ ਕਰ ਰਿਹਾ ਕੋਸ਼ਿਸ਼ - ਯੋਗਰਾਜ ਸਿੰਘ