ਖ਼ਬਰਾਂ
ਪੰਜਾਬ ਯੂਨੀਵਰਸਿਟੀ ਦੇ ਮਸਲੇ 'ਤੇ ਭਲਕੇ ਹੋਵੇਗੀ ਅਹਿਮ ਮੀਟਿੰਗ
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਉਹਨਾਂ ਦੀ ਵਿਰਾਸਤ ਹੈ ਅਤੇ ਉਹ ਆਪਣੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹਨ।
ਬਜਰੰਗ ਪੂਨੀਆ, ਸਾਕਸ਼ੀ-ਵਿਨੇਸ਼ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ
ਪੂਨੀਆ ਨੇ ਮਹਾਪੰਚਾਇਤ ਨੂੰ ਫਿਲਹਾਲ ਫ਼ੈਸਲਾ ਲੈਣ ਤੋਂ ਰੋਕਿਆ
ਸਕੂਟਰਾਂ-ਮੋਟਰਸਾਈਕਲਾਂ ’ਤੇ ਤਿੰਨ ਜਣਿਆਂ ਦੇ ਬੈਠਣ ਦੀ ਇਜਾਜ਼ਤ ਦੇਣ ਦਾ ਕੋਈ ਇਰਾਦਾ ਨਹੀਂ : ਕੇਂਦਰ
ਮੋਟਰਸਾਈਕਲ ਜਾਂ ਸਕੂਟਰ ਨੂੰ ਹਰ ਥਾਂ ਦੋ ਵਿਅਕਤੀਆਂ ਲਈ ਹੀ ਡਿਜ਼ਾਈਨ ਕੀਤਾ ਗਿਆ ਹੈ : ਗਡਕਰੀ
ਜਾਣੋ ਕਿਸ ਸੂਬੇ ਨੇ ਛੋਟੇ ਕਪੜੇ ਪਾਉਣ ਵਾਲਿਆਂ ਦੇ ਮੰਦਰਾਂ ’ਚ ਵੜਨ ’ਤੇ ਪਾਬੰਦੀ ਲਾਈ
ਨਾਗਾ ਸੰਤਾਂ ਨਾਲ ਸਬੰਧਤ ਅਖਾੜੇ ਨੇ ਲਾਈ ਪਾਬੰਦੀ
ਕਈ ਕਲਾਕਾਰਾਂ ਨੇ ਸਿੱਧੂ ਦੀ ਪੁਲਿਸ ਨੂ ਸ਼ਿਕਾਇਤ ਕੀਤੀ ਕਿ ਇਹ ਹਥਿਆਰਾਂ ਵਾਲੇ ਗੀਤ ਗਾਉਂਦਾ- ਸਿੱਧੂ ਦੇ ਮਾਤਾ
'ਹੁਣ ਸਰਕਾਰ ਕੋਲੋਂ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ'
ਸਿੱਧੂ-ਮਜੀਠੀਆ ਦੀ ਜੱਫ਼ੀ: CM ਭਗਵੰਤ ਮਾਨ ਦੇ ਟਵੀਟ ਨੇ ਤੜਫਾਏ ਵਿਰੋਧੀ, Twitter War ਸ਼ੁਰੂ
ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਤੋਂ ਭੜਕੇ ਵਿਰੋਧੀ
ਕੇਂਦਰ ਨੇ ਮਣੀਪੁਰ ਹਿੰਸਾ ਦੀ ਜਾਂਚ ਲਈ ਤਿੰਨ ਮੈਂਬਰੀ ਕਮਿਸ਼ਨ ਬਣਾਇਆ
ਸੂਬੇ ਅੰਦਰ ਹਿੰਸਾ ’ਚ 80 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ
ਜ਼ਮੀਨੀ ਪੱਧਰ 'ਤੇ ਕੰਮ 'ਚ ਤੇਜ਼ੀ ਲਿਆਉਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਟਾਫ਼ ਨੂੰ ਛੇਤੀ ਕਰਾਂਗੇ ਤਰਕਸੰਗਤ : ਲਾਲਜੀਤ ਸਿੰਘ ਭੁੱਲਰ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਵਲੋਂ ਵਿੱਤ ਕਮਿਸ਼ਨਰ ਅਤੇ ਡਾਇਰੈਕਟਰ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਸਮੂਹ ਅਮਲੇ ਦੀਆਂ ਸੂਚੀਆਂ ਮੁਹੱਈਆ ਕਰਾਉਣ ਦੇ ਨਿਰਦੇਸ਼
ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨਾਲ ਕੀਤਾ ਬਲਾਤਕਾਰ
ਮਾਪਿਆਂ ਨੇ ਦਰਜ ਕਰਵਾਈ ਐਫ਼.ਆਈ.ਆਰ.
ਫਿਰੋਜ਼ਪੁਰ 'ਚ ਔਰਤ ਸਮੇਤ 3 ਨਸ਼ਾ ਤਸਕਰ ਕਾਬੂ ਮੁਲਜ਼ਮਾਂ ਕੋਲੋਂ 115 ਗ੍ਰਾਮ ਹੈਰੋਇਨ ਬਰਾਮਦ
ਗਸ਼ਤ ਦੌਰਾਨ ਪੁਲਿਸ ਨੇ ਕੀਤੀ ਕਾਰਵਾਈ