ਖ਼ਬਰਾਂ
ਅਫ਼ਗਾਨਿਸਤਾਨ ਦੇ ਸਕੂਲਾਂ ਵਿਚ 80 ਵਿਦਿਆਰਥਣਾਂ ਨੂੰ ਦਿਤਾ ਗਿਆ ਜ਼ਹਿਰ: ਰਿਪੋਰਟ
ਵਿਦਿਆਰਥਣਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ
ਨੌਜੁਆਨਾਂ ਨੇ ਰੋਕਿਆ ਕੈਬਨਿਟ ਮੰਤਰੀ ਬਲਕਾਰ ਸਿੰਘ ਦਾ ਕਾਫ਼ਲਾ, ਪਾਇਲਟ ਗੱਡੀ ‘ਤੇ ਮਾਰੀ ਇੱਟ
ਪੁਲਿਸ ਨੇ ਮੰਤਰੀ ਦੇ ਘਰ ਦੇ ਬਾਹਰ ਪਹੁੰਚ ਕੇ ਤਿੰਨ ਨੌਜੁਆਨਾਂ ਨੂੰ ਹਿਰਾਸਤ 'ਚ ਲੈ ਲਿਆ
ਲੁਧਿਆਣਾ ਤਿਹਰਾ ਕਤਲ ਕੇਸ: 15 ਦਿਨ ਬਾਅਦ ਕਾਤਲ ਗ੍ਰਿਫ਼ਤਾਰ, 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁਕਿਆ ਮੁਲਜ਼ਮ
ਦੀਨਾ ਨਗਰ ਵਿਚ ਵੀ ਇਕ ਔਰਤ ਦਾ ਕਤਲ ਕਰਕੇ ਲਾਸ਼ ਗਟਰ ਵਿਚ ਸੁੱਟੀ
BSF ਜਵਾਨਾਂ ਨੇ ਢੇਰ ਕੀਤਾ ਪਾਕਿਸਤਾਨੀ ਡਰੋਨ, 3.2 ਕਿਲੋਗ੍ਰਾਮ ਹੈਰੋਇਨ ਬਰਾਮਦ
ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੀਬ 21 ਕਰੋੜ ਰੁਪਏ
15 ਸਾਲ ਤੋਂ ਆਸਟ੍ਰੇਲੀਆ ਰਹਿ ਰਹੇ ਪਰਮਿੰਦਰ ਸਿੰਘ ਤੇ ਪ੍ਰਵਾਰ ਦੀ ਵਤਨ ਵਾਪਸੀ ਟਲੀ
ਵੀਜ਼ੇ ਵਿਚ 4 ਸਤੰਬਰ ਤਕ ਵਾਧਾ
ਬਿਹਾਰ ’ਚ ਉਸਾਰੀ ਅਧੀਨ ਪੁਲ ਡਿੱਗਾ, ਜਾਂਚ ਦੇ ਹੁਕਮ
ਪੁਲ ਟੁੱਟਣ ਦੀ ਦੂਜੀ ਘਟਨਾ, ਦਸੰਬਰ ’ਚ ਵੀ ਪੁਲ ਦਾ ਇਕ ਹਿੱਸਾ ਟੁੱਟ ਗਿਆ ਸੀ
ਅਟਲਕੁੜੀ 'ਚ ਟੁੱਟਿਆ ਗਲੇਸ਼ੀਅਰ, ਬਰਫ਼ 'ਚ ਫਸੇ ਚਾਰ ਯਾਤਰੀਆਂ ਨੂੰ ਬਚਾਇਆ, ਇਕ ਔਰਤ ਲਾਪਤਾ
ਪੁਲਿਸ ਨੇ ਲਾਪਤਾ ਔਰਤ ਦੀ ਪਛਾਣ ਕਮਲਜੀਤ ਕੌਰ (37) ਪਤਨੀ ਜਸਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ, ਪੰਜਾਬ ਵਜੋਂ ਕੀਤੀ ਹੈ।
ਮਿੱਥੇ ਸਮੇਂ ’ਤੇ ਕੇਰਲ ਨਾ ਪੁੱਜ ਸਕਿਆ ਮੌਨਸੂਨ
ਤਿੰਨ ਤੋਂ ਚਾਰ ਦਿਨਾਂ ਦੀ ਹੋ ਸਕਦੀ ਹੈ ਦੇਰੀ, ਫ਼ਸਲਾਂ ਦੀ ਬਿਜਾਈ ’ਤੇ ਨਹੀਂ ਪਵੇਗਾ ਕੋਈ ਅਸਰ : ਮੌਸਮ ਵਿਭਾਗ
ਪੰਜਾਬ ਯੂਨੀਵਰਸਿਟੀ ਦੇ ਮਸਲੇ 'ਤੇ ਭਲਕੇ ਹੋਵੇਗੀ ਅਹਿਮ ਮੀਟਿੰਗ
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਉਹਨਾਂ ਦੀ ਵਿਰਾਸਤ ਹੈ ਅਤੇ ਉਹ ਆਪਣੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹਨ।
ਬਜਰੰਗ ਪੂਨੀਆ, ਸਾਕਸ਼ੀ-ਵਿਨੇਸ਼ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ
ਪੂਨੀਆ ਨੇ ਮਹਾਪੰਚਾਇਤ ਨੂੰ ਫਿਲਹਾਲ ਫ਼ੈਸਲਾ ਲੈਣ ਤੋਂ ਰੋਕਿਆ